album cover

Dewaani

Pop2025
album cover
Dewaani è stato pubblicato il 17 ottobre 2025 da ACTS Music Group come parte dell'album Dewaani - Single
Data di uscita17 ottobre 2025
EtichettaACTS Music Group
BPM100
Melodicità
Acousticità
Valence
Ballabilità
Energia

Video musicale

Video musicale

Testi

ਵੇ ਬੁੱਟਰਾ, ਮੈਂ ਦੱਸ ਕੀ ਕਰਾਂ?
ਵੇ ਤੇਰੇ ਉੱਤੇ ਮਰਦੀ ਫ਼ਿਰਾਂ
ਕਿਹੜੇ ਜਾਲ ਵਿੱਚ ਲਿਆ ਤੂੰ ਫ਼ਸਾ?
ਤੂੰ ਹੀ ਦੱਸ ਮੈਨੂੰ ਹੁਣ ਕੀ ਕਰਾਂ
ਮੇਰੇ ਦਿਲ ਨੂੰ ਤੂੰ ਮੱਲੀ ਫ਼ਿਰਦੈ
ਤੇ ਤੂੰ ਰੱਖੇ ਵੀ ਨਾ ਨੁੱਕਰ, ਜੱਟਾ
ਰੱਖੇ ਜਾਨ ਮੇਰੀ ਸੂਲ਼ੀ ਟੰਗ ਕੇ
ਪਾ ਦੇ ਸਾਹਵਾਂ ਨੂੰ ਵੀ ਸੁੱਕਣੇ, ਜੱਟਾ
ਇਸੇ ਬਹਾਨੇ ਮੈਂ ਵੀ ਛੋਹ ਕੇ ਵੇਖਦੀ
ਕਾਸ਼ ਹੁੰਦੀ ਮੈਂ ਵੀ ਗਾਨੀ ਯਾਰ ਦੀ
ਮੈਨੂੰ ਲਾ ਕੇ ਬਸ ਲਾਰੇ ਤੁਰਜੇ
ਹੋਰ ਮਿਲ਼ੀ ਨਾ ਨਿਸ਼ਾਨੀ ਯਾਰ ਦੀ
ਵੇ ਪਰੀਆਂ ਤੋਂ ਸੋਹਣੀ ਨਾਰ ਮੈਂ
ਦੱਸ ਸੋਹਣਿਆ, ਤੂੰ ਖੜ੍ਹਾ ਕਿਉਂ ਪਰ੍ਹਾਂ?
ਲੋਕੀ ਕਹਿੰਦੇ, ਪਿਆਰ ਤੋਹਫ਼ਾ ਖ਼ੁਦਾ ਤੋਂ
ਤੇ ਮੈਨੂੰ ਲੱਗੀ ਜਾਂਦੀ ਐ ਸਜ਼ਾ
ਵੇ ਬੁੱਟਰਾ, ਮੈਂ ਦੱਸ ਕੀ ਕਰਾਂ?
ਵੇ ਤੇਰੇ ਉੱਤੇ ਮਰਦੀ ਫ਼ਿਰਾਂ
ਕਿਹੜੇ ਜਾਲ ਵਿੱਚ ਲਿਆ ਤੂੰ ਫ਼ਸਾ?
ਤੂੰ ਹੀ ਦੱਸ ਮੈਨੂੰ ਹੁਣ ਕੀ ਕਰਾਂ
ਵੇ ਜਿੱਦਣ ਦੀ ਡੁੱਲ੍ਹੀ ਤੇਰੇ 'ਤੇ
ਵੇ ਅੱਧ 'ਚ ਪੜ੍ਹਾਈਆਂ ਰਹਿ ਗਈਆਂ
ਕਈਆਂ ਤੇਰੇ ਨਾਲ਼ ਪਾਈਆਂ ਨਾ ਹਾਲੇ
ਓਦਾਂ matching'an ਸਵਾਈਆਂ ਰਹਿ ਗਈਆਂ
ਵੇ ਤੂੰ ਕੀ ਜਾਣੇ ਕਿਵੇਂ ਜਰੀਦਾ
ਜਿਹੜਾ ਅੱਖਾਂ ਅੱਗੇ ਹੋਕੇ ਦੂਰ ਤੂੰ
ਮੈਨੂੰ ਦੱਸ ਕੇ ਜਰੂਰ ਜਾਵੀਂ ਵੇ
ਕੀ ਆ ਲੈਣਾ ਕਹਿਣ ਨੂੰ ਕਬੂਲ ਤੂੰ
ਵੇ ਮੇਰੀ ਤਾਂ ਤੂੰ ਨੀਂਦ ਲੁੱਟ ਕੇ
ਬੜੇ ਚੈਨ ਨਾਲ਼ ਜਾਨੈ ਸੌਣ ਨੂੰ
ਜਿਹੜੀ ਸੁਰਮੇ ਨਾ' ਅੱਖ ਸੀ ਸੱਜੀ
ਹੁਣ ਸੁੱਜ ਗਈ, ਜੋ ਤੂੰ ਲਾਤੀ ਰੋਣ ਤੂੰ
ਵੇ ਮੈਂ ਕੱਚਿਆਂ 'ਤੇ ਆ ਜਾਊਂ ਤੇਰੇ ਲਈ
ਮੈਨੂੰ ਕਹਿ ਕੇ ਤਾਂ ਤੂੰ ਦੇਖ, ਮੈਂ ਤੇਰਾ
ਲੋਕੀ ਕਹਿੰਦੇ, ਪਿਆਰ ਤੋਹਫ਼ਾ ਖ਼ੁਦਾ ਤੋਂ
ਤੇ ਮੈਨੂੰ ਲੱਗੀ ਜਾਂਦੀ ਐ ਸਜ਼ਾ
ਵੇ ਬੁੱਟਰਾ, ਮੈਂ ਦੱਸ ਕੀ ਕਰਾਂ?
ਵੇ ਤੇਰੇ ਉੱਤੇ ਮਰਦੀ ਫ਼ਿਰਾਂ
ਕਿਹੜੇ ਜਾਲ ਵਿੱਚ ਲਿਆ ਤੂੰ ਫ਼ਸਾ?
ਤੂੰ ਹੀ ਦੱਸ ਮੈਨੂੰ ਹੁਣ ਕੀ ਕਰਾਂ
ਵੇ ਠੰਡੀ-ਠੰਡੀ ਵੱਗਦੀ ਹਵਾ
ਤੇ ਲੱਗੇ ਜਿਵੇਂ ਰੁੱਕਿਆ ਸਮਾਂ
ਇੰਝ ਲਗਦਾ ਕਿ ਮੇਰੇ 'ਤੇ ਲਿਖੇ
ਲਿਖੇ ਬੋਲ ਤੇਰੇ ਜਦੋਂ ਵੀ ਪੜ੍ਹਾਂ
ਵੇ ਬੁੱਟਰਾ, ਮੈਂ ਦੱਸ ਕੀ ਕਰਾਂ?
ਵੇ ਤੇਰੇ ਉੱਤੇ ਮਰਦੀ ਫ਼ਿਰਾਂ
ਕਿਹੜੇ ਜਾਲ ਵਿੱਚ ਲਿਆ ਤੂੰ ਫ਼ਸਾ?
ਤੂੰ ਹੀ ਦੱਸ ਮੈਨੂੰ ਹੁਣ ਕੀ ਕਰਾਂ
Written by: Prabhparteek Singh

Footer Shazam

Seleziona lingua:
Google Play Store
Apple App Store
Chrome Web Store
Galaxy Store

Seguici

Loading...