Crediti
PERFORMING ARTISTS
Bhai Joginder Singh Riar
Performer
COMPOSITION & LYRICS
Bhai Joginder Singh Riar
Composer
Testi
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ
ਜੇ ਸਤਿਗੁਰੁ ਨਦਰਿ ਕਰੇਇ ਜੇ ਸਤਿਗੁਰੁ ਨਦਰਿ ਕਰੇਇ ਜੇ ਸਤਿਗੁਰੁ ਨਦਰਿ ਕਰੇਇ
ਜੇ ਸਤਿਗੁਰੁ ਨਦਰਿ ਕਰੇਇ ਜੇ ਸਤਿਗੁਰੁ ਨਦਰਿ ਕਰੇਇ ਜੇ ਸਤਿਗੁਰੁ ਨਦਰਿ ਕਰੇਇ
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ
ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ
ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ
ਜਿਸ ਕਉ ਪੂਰਬਿ ਲਿਖਿਆ ਤਿਨਿ ਸਤਿਗੁਰ ਚਰਨ ਗਹੇ
ਤਿਨਿ ਸਤਿਗੁਰ ਚਰਨ ਗਹੇ
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ
ਸਭੇ ਥੋਕ ਪਰਾਪਤੇ ਜੇ ਆਵੈ ਇਕੁ ਹਥਿ
ਜਨਮੁ ਪਦਾਰਥੁ ਸਫਲੁ ਹੈ ਜੇ ਸਚਾ ਸਬਦੁ ਕਥਿ
ਗੁਰ ਤੇ ਮਹਲੁ ਪਰਾਪਤੇ ਜਿਸੁ ਲਿਖਿਆ ਹੋਵੈ ਮਥਿ
ਏਕਸ ਸਿਉ ਚਿਤੁ ਲਾਇ ਮੇਰੇ ਮਨ ਏਕਸ ਸਿਉ ਚਿਤੁ ਲਾਇ
ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ
ਸਭ ਮਿਥਿਆ ਮੋਹੁ ਮਾਇ
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ
ਜੇ ਸਤਿਗੁਰੁ ਨਦਰਿ ਕਰੇਇ ਜੇ ਸਤਿਗੁਰੁ ਨਦਰਿ ਕਰੇਇ ਜੇ ਸਤਿਗੁਰੁ ਨਦਰਿ ਕਰੇਇ
ਜੇ ਸਤਿਗੁਰੁ ਨਦਰਿ ਕਰੇਇ ਜੇ ਸਤਿਗੁਰੁ ਨਦਰਿ ਕਰੇਇ ਜੇ ਸਤਿਗੁਰੁ ਨਦਰਿ ਕਰੇਇ
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ
ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰੁ
ਦੂਖੁ ਸੰਤਾਪੁ ਨ ਲਗਈ ਜਿਸੁ ਹਰਿ ਕਾ ਨਾਮੁ ਅਧਾਰੁ
ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ
ਸੋਈ ਉਤਰਿਆ ਪਾਰਿ
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ
ਜੇ ਸਤਿਗੁਰੁ ਨਦਰਿ ਕਰੇਇ ਜੇ ਸਤਿਗੁਰੁ ਨਦਰਿ ਕਰੇਇ ਜੇ ਸਤਿਗੁਰੁ ਨਦਰਿ ਕਰੇਇ
ਜੇ ਸਤਿਗੁਰੁ ਨਦਰਿ ਕਰੇਇ ਜੇ ਸਤਿਗੁਰੁ ਨਦਰਿ ਕਰੇਇ ਜੇ ਸਤਿਗੁਰੁ ਨਦਰਿ ਕਰੇਇ
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ
ਥਾਨੁ ਸੁਹਾਵਾ ਪਵਿਤੁ ਹੈ ਜਿਥੈ ਸੰਤ ਸਭਾ
ਢੋਈ ਤਿਸ ਹੀ ਨੋ ਮਿਲੈ ਜਿਨਿ ਪੂਰਾ ਗੁਰੂ ਲਭਾ
ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ
ਜਿਥੈ ਮਿਰਤੁ ਨ ਜਨਮੁ ਜਰਾ
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ
ਜੇ ਸਤਿਗੁਰੁ ਨਦਰਿ ਕਰੇਇ ਜੇ ਸਤਿਗੁਰੁ ਨਦਰਿ ਕਰੇਇ ਜੇ ਸਤਿਗੁਰੁ ਨਦਰਿ ਕਰੇਇ
ਜੇ ਸਤਿਗੁਰੁ ਨਦਰਿ ਕਰੇਇ ਜੇ ਸਤਿਗੁਰੁ ਨਦਰਿ ਕਰੇਇ ਜੇ ਸਤਿਗੁਰੁ ਨਦਰਿ ਕਰੇਇ
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ
ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ
ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ
ਜਿਸ ਕਉ ਪੂਰਬਿ ਲਿਖਿਆ ਤਿਨਿ ਸਤਿਗੁਰ ਚਰਨ ਗਹੇ
ਜਿਸ ਕਉ ਪੂਰਬਿ ਲਿਖਿਆ ਤਿਨਿ ਸਤਿਗੁਰ ਚਰਨ ਗਹੇ
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ
ਜੇ ਸਤਿਗੁਰੁ ਨਦਰਿ ਕਰੇਇ ਜੇ ਸਤਿਗੁਰੁ ਨਦਰਿ ਕਰੇਇ ਜੇ ਸਤਿਗੁਰੁ ਨਦਰਿ ਕਰੇਇ
ਜੇ ਸਤਿਗੁਰੁ ਨਦਰਿ ਕਰੇਇ ਜੇ ਸਤਿਗੁਰੁ ਨਦਰਿ ਕਰੇਇ ਜੇ ਸਤਿਗੁਰੁ ਨਦਰਿ ਕਰੇਇ
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ
ਜੇ ਸਤਿਗੁਰੁ ਨਦਰਿ ਕਰੇਇ
ਜੇ ਸਤਿਗੁਰੁ ਨਦਰਿ ਕਰੇਇ
Written by: Bhai Joginder Singh Riar