ミュージックビデオ
ミュージックビデオ
クレジット
PERFORMING ARTISTS
Kaur-B
Performer
COMPOSITION & LYRICS
Pardeep Malak
Songwriter
PRODUCTION & ENGINEERING
Sembhy K
Producer
Hunter D
Producer
歌詞
ਮੈਂ ਲਾ ਲਿਆ ਜ਼ੋਰ ਬਥੇਰਾ ਵੇ ਕੋਈ ਵਾ ਨਈ ਚੱਲ ਦਾ
ਘਰੇ ਮਾਰਦਾ ਗੇੜੇ ਵੇ ਵਚੋਲਾ ਕੱਲ ਦਾ
ਆਸਾ ਵਾਲਾ ਮਹਿਲ ਦੇਖੀ ਝੱਟ ਨਾ ਢਹਿ ’ਜੇ
ਹਾਂ ਤੇਰੀਜਾਨੋ ਪਿਆਰੀ ਨੂੰ ਵੇ ਕੋਈ ਹੋਰ ਨਾ ਲੈਜੇ
ਤੇਰੀ ਜਾਣੋ ਪਿਆਰੀ ਨੂੰ ਵੇ ਕੋਈ ਹੋਰ ਨਾ ਲੈਜੇ
ਰਾਤਾਂ ਨੂੰ ਮੈਨੂੰ ਨੀਂਦ ਨਾ ਆਵੇ
ਇਕੋ ਹੀ ਫਿਕਰ ਸਤਾਉਂਦਾ ਐ
ਹਾਂ ਉਠਕੇ ਬੀਹਿਜਾ ਕਰਾਂ ਆਪ ਨਾ ਗੱਲਾਂ
ਜਦ ਬੁਰਾ ਖ਼ਿਆਲ ਜਿਯਾ ਆਉਂਦਾ ਐ
ਰਾਤਾਂ ਨੂੰ ਮੈਨੂੰ ਨੀਂਦ ਨਾ ਆਵੇ
ਇਕੋ ਹੀ ਫਿਕਰ ਸਤਾਉਂਦਾ ਐ
ਹਾਂ ਉਠਕੇ ਬੀਹਿਜਾ ਕਰਾਂ ਆਪ ਨਾ ਗੱਲਾਂ
ਜਦ ਬੁਰਾ ਖ਼ਿਆਲ ਜਿਯਾ ਆਉਂਦਾ ਐ
ਫਿਰ ਤੋਹ ਸ਼ਾਇਦ੍ਹਾ ਰਾਂਝਿਆ ਵੇ ਕੋਈ ਜਰਹਿਣ ਨਾ ਬਹਿਜੇ
ਹਾਂ ਤੇਰੀਜਾਨੋ ਪਿਆਰੀ ਨੂੰ ਵੇ ਕੋਈ ਹੋਰ ਨਾ ਲੈਜੇ
ਤੇਰੀ ਜਾਣੋ ਪਿਆਰੀ ਨੂੰ ਵੇ ਕੋਈ ਹੋਰ ਨਾ ਲੈਜੇ
ਤੂੰ ਵੀ ਨਾ ਜਾਣੇ ਜੱਟਾ ਨਾ
ਦਿਲ ਮੈਂ ਉਪਰੋਂ ਉਪਰੋਂ ਲਾਇਆ ਵੇ
ਅਲੱਡ ਕੁੜੀ ਦੀ ਜਾਣ ਤੇ ਪਾਈ ਗਈ
ਨਾ ਜਾਵੇ ਮਨ ਸਮਝਾਇਆ ਵੇ
ਤੂੰ ਵੀ ਨਾ ਜਾਣੇ ਜੱਟਾ ਨਾ ਦਿਲ
ਮੈਂ ਉਪਰੋਂ ਉਪਰੋਂ ਲਾਇਆ ਵੇ
ਅਲੱਡ ਕੁੜੀ ਦੀ ਜਾਣ ਤੇ ਪੈਗੀ
ਨਾ ਜਾਵੇ ਮਨ ਸਮਝਾਇਆ ਵੇ
ਨਾ ਝਾਂਜਹਾਰ ਮੇਰਾ ਦਾ ਹੋਰ ਛਾਂਕਤਾ ਪੈਜੇ
ਹਾਂ ਤੇਰੀਜਾਨੋ ਪਿਆਰੀ ਨੂੰ ਵੇ ਕੋਈ ਹੋਰ ਨਾ ਲੈਜੇ
ਤੇਰੀ ਜਾਣੋ ਪਿਆਰੀ ਨੂੰ ਵੇ ਕੋਈ ਹੋਰ ਨਾ ਲੈ ਜੇ (ਤੇਰੀ ਜਾਣੋ ਪਿਆਰੀ ਨੂੰ ਵੇ ਕੋਈ ਹੋਰ ਨਾ ਲੈ ਜੇ)
ਮਟਕ ਮਟਕੇ ਤੁਰਦੀ ਦਾ ਜਦੋਂ
ਲੱਕ ਮਰੋੜਾ ਖਾਂਦਾ ਐ
ਪਰੀਆਂ ਵਰਗੀ ਮਿਲ ਗਈ ਜਿਨੂੰ
ਕੀ ਬਗਾਨੇ ਪੁੱਤ ਦਾ ਜਾਂਦਾ ਐ
ਮਟਕ ਮਾਤਕੇ ਤੁਰਦੀ ਦਾ ਜਦੋਂ
ਲੱਕ ਮਰੋੜਾ ਖਾਂਦਾ ਐ
ਪਰੀਆਂ ਵਰਗੀ ਮਿਲ ਗਈ ਜਿਨੂੰ
ਕੀ ਬਗਾਨੇ ਪੁੱਤ ਦਾ ਜਾਂਦਾ ਐ
ਪ੍ਰਦੀਪ ਮਾਲਕ ਨਾ ਤੈਨੂੰ ਵੇ ਪਸ਼ਤਾਉਣਾ ਪਾਈ ਜਾਏ
ਹਾਂ ਤੇਰੀਜਾਨੋ ਪਿਆਰੀ ਨੂੰ ਵੇ ਕੋਈ ਹੋਰ ਨਾ ਲੈਜੇ
ਤੇਰੀ ਜਾਣੋ ਪਿਆਰੀ ਨੂੰ ਵੇ ਕੋਈ ਹੋਰ ਨਾ ਲੈਜੇ
ਤੇਰੀ ਜਾਣੋ ਪਿਆਰੀ ਨੂੰ ਵੇ ਕੋਈ ਹੋਰ ਨਾ ਲੈਜੇ
Written by: Pardeep Malak