album cover
Off Roading
46,809
Pop
Off Roadingは、アルバム『 』の一部として2023年10月26日にKhan BhainiによりリリースされましたOff Roading - Single
album cover
リリース日2023年10月26日
レーベルKhan Bhaini
メロディック度
アコースティック度
ヴァランス
ダンサビリティ
エネルギー
BPM87

ミュージックビデオ

ミュージックビデオ

クレジット

PERFORMING ARTISTS
Khan Bhaini
Khan Bhaini
Vocals
COMPOSITION & LYRICS
Khan Bhaini
Khan Bhaini
Songwriter
PRODUCTION & ENGINEERING
Guri Nimana
Guri Nimana
Producer

歌詞

[Verse 1]
ਓਹ ਏਸੇ ਕਰਕੇ ਹਰ ਇਕ ਨੂੰ ਨਾ ਲਵਾਂ ਬੱਲੀਏ ਨੇੜੇ
ਓਹ ਰੱਬ ਹੀ ਬਣਕੇ ਬਹਿ ਜਾਂਦੇ ਆ ਦਿਲ ਨੂੰ ਲੱਗ ਜਾਣ ਜਿਹੜੇ
ਯਾਰਾਂ ਤੋਂ ਕਿੱਥੇ ਸੋਚ ਹੁੰਦਾ ਕੌਣ ਆਪਣਾ ਕੌਣ ਬੇਗਾਨਾ
ਜਿਹਨੂੰ ਲੋੜ ਹੁੰਦੀ ਹੱਥ ਫੜ੍ਹਲੇ ਆਪਣੇ ਰਾਹ ਮੈਂ ਤੁਰਿਆ ਜਣਾ
ਕੇ ਕਿਸਮਤ ਮਿਤਰਾਂ ਦੀ ਚੰਗੀ ਬੱਲੀਏ
ਨੀ ਜਿਵੇਂ ਕੋਲੇ ਬੈਠ ਕੇ ਲਿਖਾਈ ਹੋਈ ਆ
ਤੇ ਲਿਖਤਾ ਜੋ ਜਾਣਦਾ ਨੀ ਮਿਟਾਇਆ ਮੁੜ ਕੇ
ਗੱਲ ਇੱਕੋ ਆਹ ਦਿਮਾਗ ਚ ਬਿਠਾਈ ਹੋਈ ਆ
ਨੀ ਭੀੜ ਵਿੱਚ ਤੁਰੇ ਹੀ ਪਹਿਲੇ ਦਿਨ ਤੋਂ
ਤਾਹੀ ਗੱਡੀ ਕੱਚੇ-ਕੱਚੇ ਪੈ ਹੋਈ ਆ
ਪੈਸੇ ਦਾ ਵੀ ਹੱਕ ਨੀ ਬੇਗਾਨਾ ਬਲੀਏ
ਅੱਜ ਤਕ ਜਿੰਨੀ ਵੀ ਕਮਾਈ ਹੋਈ ਆ
[Verse 2]
ਬੜੇ ਕਹਿੰਦੇ ਹੱਥ ਮਾਰਲਾ ਪੈਸੇ ਨੂੰ ਮਿਤਰਾ
ਮੈਂ ਕਿ ਕਰਨਾ ਰਕਾਨੇ ਮੈਂ ਤਾ ਪਹਿਲਾਂ ਈ ਰਿਚ ਨੀ
ਅੱਖ ਅੱਖਾਂ ਵਿਚ ਪਾਕੇ ਕਾਰਾ ਫੇਸ ਤੇ ਕੁੜੇ
ਗੱਲ ਗੋਲ ਨੀ ਕਰੀਦੀ ਮਹਿਫ਼ਲਾਂ ਦੇ ਵਿੱਚ ਨੀ
ਬੜੇ ਮਿਲੇ ਚਾਹੁਣ ਵਾਲੇ ਮਿਤਰਾਂ ਨੂੰ ਬੱਲੀਏ
ਰਾਜ ਕਰਦੇ ਆ ਯਾਰਾਂ ਦੇ ਦਿਲਾਂ ਦੇ ਵਿਚ ਨੀ
ਬੇਫਿਕਰਾ ਜੋ ਮੋਟਰ ਤੇ ਸੌਂਦਾ ਬੱਲੀਏ
ਓਹਨੂੰ ਨੀਂਦ ਕਿੱਥੇ ਆਉਣੀ ਹੋਟਲਾਂ ਦੇ ਵਿੱਚ ਨੀ
[Verse 3]
ਤੂੰ ਵੇਹਲੀ ਹੋਕੇ ਮਾਰੀ ਕਦੇ ਗੇੜਾ ਬੱਲੀਏ
ਤੈਨੂੰ ਦੱਸਾਂਗੇ ਜਿਓਂਦੇ ਕਿਵੇਂ ਯਾਰ ਜਿੰਦਗੀ
ਏਥੇ ਦੁੱਖ ਸੁੱਖ ਦੋਵੇਂ ਈ ਆ ਬਰਾਬਰ ਕੁੜੇ
ਬੜੀ ਸਿੰਪਲ ਜੇਹੀ ਲਾਈਫ ਆ ਰਕਾਨੇ ਪਿੰਡ ਦੀ
ਤੂੰ ਚਾਰ ਦਿਨ ਚੰਡੀਗੜ੍ਹ ਲਾਕੇ ਬੱਲੀਏ
ਦੇਸੀ ਲਿਵਿੰਗ ਸਟਾਈਲ ਆ ਯਾਰਾਂ ਦਾ ਨਿੰਦ'ਦੀ
ਨੀ ਇਹਤੋਂ ਬਾਅਦ ਨੇਰਾ ਬੱਸ ਨੇਰਾ ਈ ਆ ਕੁੜੇ
ਤੇਰੇ ਸ਼ਹਿਰ ਦੀ ਆ ਚਾਨਣੀ ਰਕਾਨੇ ਬਿੰਦ ਦੀ
[Verse 4]
ਹੋ ਤੇਰੇ ਲੰਬੇ ਬੜੇ ਫਿਊਚਰ ਪਲਾਨ ਗੋਰੀਏ
ਤੇ ਅੱਸੀ ਅੱਜ 'ਚ ਜਿਓਂ ਵਾਲੇ ਬੰਦੇ
ਤੇਰੀ ਪੋਲੀ ਆ ਸਕਿਨ ਪਸ਼ਮੀਨਾ ਨਾਲਦੀ
ਤੇ ਅੱਸੀ ਟਿੱਬਿਆਂ ਦੇ ਭੱਖਦੇ ਦੇ ਕੰਢੇ
ਕੇ ਸਾਡੇ ਨਾ ਨਿਭਾਉਣੀ ਬੜੀ ਔਖੀ ਗੋਰੀਏ
ਕੇ ਲਾਉਣ ਨੂੰ ਤਾਂ ਸਾਰਾ ਹੀ ਪੰਜਾਬ ਫਿਰਦਾ
ਤੂੰ ਟਾਈਮ ਨਾਲ ਆਲ੍ਹਣੇ ਨੂੰ ਮੁੜ ਘੁੱਗੀਏ
ਨੀ ਉੱਡਿਆ ਸ਼ਿਕਾਰ ਉੱਤੇ ਬਾਜ਼ ਫਿਰਦਾ
ਜਾ ਮਿੱਠੀਆਂ ਨਾ ਸ਼ਹਿਰੀ ਜਾ ਕੋਈ ਪੱਤਲਾ ਕੁੜੇ
ਕਿੱਥੇ ਲਾਡਾਂ ਨਾਲ ਪਿੰਡਾਂ ਦਾ ਜਵਾਕ ਵਿਰਦਾ
ਤੇਰੇ ਨੈੱਕਲੈੱਸ ਵਿੱਚ ਹੀਰੇ ਗੋਰੀਏ
ਤੇ ਸਾਡੇ ਲਈ ਤਾਂ ਤੇਜੀ ਹੀ ਆ ਤਾਜ ਸਿਰ ਦਾ
[Verse 5]
ਤੂੰ ਦੇਖੀ ਕੀਤੇ ਰਹਿ ਜੀ ਨਾ ਰਕਾਨੇ ਸ਼ੱਕ ਚ
ਘੰਟੇ ਮਿੱਤਰਾਂ ਦਾ ਪੈਂਦਾ 12-13 ਲੱਖ ਚ
ਨੀ ਵੈਰੀ ਆ ਹੈਰਾਨ ਕਰ ਰੱਖੇ ਗੋਰੀਏ
ਨੀ ਜੇਬਾਂ ਚ ਨੀ ਰੱਖੀਦਾ ਨਸ਼ਾ ਏ ਅੱਖ ਚ
ਜਿੱਥੇ ਭਿੜਨ ਹਿੱਕ ਜੋਰ ਨਾ ਭਿੜੀ ਦਾ ਗੋਰੀਏ
ਈਵਨ ਬਦਕਾਂ ਨੀ ਮਾਰੀਆਂ ਬੇਗਾਨੀ ਚੱਕ ਚ
ਖੇਤੀਬਾੜੀ ਖਿੱਤੇ ਨੂੰ ਬਲੌਂਗ ਕਰੀਏ
ਰੁਖ ਪਾਣੀਆਂ ਦਾ ਮੋੜ ਦਈਏ ਇਕੋ ਟੱਕ ਚ
[Verse 6]
ਮੈਂ ਸੁਣਿਆ ਤੂੰ ਪੜ੍ਹਦੀ ਕਿਤਾਬਾਂ ਬੜੀਆਂ
ਤੇ ਗੱਬਰੂ ਚ ਐਸੇ ਕੁਜ ਗੰਨ ਕੁੜੀਏ
ਨੀ ਜ਼ਿੰਦਗੀ ਨਾ ਰਹਿਣਾ ਹੀ ਨੀ ਸਿਕਵਾ ਕੋਈ
ਤੂੰ ਥੋੜ੍ਹੇ ਦਿਨ ਭੈਣੀ ਆਲਾ ਸੁਨ ਕੁੜੀਏ
ਨੀ ਖੌਰੇ ਕਿਹੜੀ ਯਾਰਾਂ ਦੀਆਂ ਬੁਣੂ ਕੋਟੀਆਂ
ਉਂਜ ਬਾਦੀਆਂ ਨੇ ਸੁਪਨੇ ਲਾਏ ਬੁਣ ਕੁੜੀਏ
ਸਾਡੇ ਤਿੰਨ ਮਿੰਟ ਗੱਬਰੂ ਨੂੰ ਸੁਣੀ ਗੌਰ ਨਾਲ
ਕਿੱਦਾਂ ਜਿਓਣੇ ਆ ਨਾ ਪੁੱਛੀ ਕਦੇ ਹੁਣ ਕੁੜੀਏ
Written by: Khan Bhaini
instagramSharePathic_arrow_out􀆄 copy􀐅􀋲

Loading...