歌詞

Desi Crew, Desi Crew! Desi Crew, Desi Crew! ਸਾਡਾ ਦੱਬਕਾ ਮਸ਼ਹੂਰ, ਸਾਡਾ ਦਾਬਾ ਮਸ਼ਹੂਰ ਜੱਟ ਓਵੈਂ ਮਸ਼ਹੂਰ ਜਿਵੇਂ ਨਾਭਾ ਮਸ਼ਹੂਰ ਸਾਡੀ ਕਰਦੇ ਨੇ ਜਿਹੜੇ ਬਦਨਾਮੀ ਮਸ਼ਹੂਰ ਸਾਡੇ ਵੰਡ ਦੇ ਸਮੇਂ ਤੋਂ ਪੜਦਾਦਾ ਮਸ਼ਹੂਰ ਸਾਡੇ ਥੱਲੇ ਜਿਹੜੀ ਰਹਿੰਦੀ ਓਹ car ਮਸ਼ਹੂਰ ਅਸੀਂ ਤਾਂ ਮਸ਼ਹੂਰ, ਸਾਡੇ ਯਾਰ ਮਸ਼ਹੂਰ ਸਾਡੇ ਸ਼ਾਪਕੇ ਮਸ਼ਹੂਰ ਯਾਲ਼ੇ ਅੱਖਰ ਬਿੱਲੋ ਨੀ ਕਈ ਸ਼ਹਿਰ ਵਾਲੇ ਹੋਗੇ ਅਖ਼ਬਾਰ ਮਸ਼ਹੂਰ ਸਾਡੀ ਏਨੀ ਕੁ ਮਸ਼ਹੂਰੀ, ਸਾਡਾ ਜਿਹਦੇ ਨਾਲ ਵੈਰ ਹੋਜੇ ਰਾਤੋਂ-ਰਾਤ ਓਹਦਾ ਸਣੇ ਸ਼ਹਿਰ ਮਸ਼ਹੂਰ ਸਾਡੇ ਵੈਰੀਆਂ ਦੇ ਕੰਨਾਂ ਲਈ ਨੇ ਹੱਥ ਮਸ਼ਹੂਰ ਸਾਡੇ ਯਾਰੀਆਂ 'ਚ ਭੱਜਦੇ ਨੀ ਪੈਰ ਮਸ਼ਹੂਰ ਹੋਗੇ ਸਾਡੇ ਨਾਲ ਬਿੱਲੋ ਜਿਹੜੇ ਖਏ ਮਸ਼ਹੂਰ ਹੈਗੇ ਸਾਡੇ ਨਾਲ ਬਿੱਲੋ ਜਿਹੜੇ ਰਹੇ ਮਸ਼ਹੂਰ ਜਿਹੜੇ ਸਾਡੇ ਨਾਲ ਬੋਲਦੇ ਆ ਹੈਗੇ ਆ ਕੁੜੇ ਨੀ ਬਾਕੀ ਸਾਡੇ ਬਾਰੇ ਬੋਲਕੇ ਹੋ ਗਏ ਮਸ਼ਹੂਰ ਸਾਡੀ ਰਫ਼ਲ 'ਚੋਂ ਨਿਕਲ਼ੀ ਹੋ ਗੋਲ਼ੀ ਮਸ਼ਹੂਰ ਸਾਡੀ ਕਾਵਾਂ ਵਿੱਚ ਚੱਲੇ ਕਾਵਾਂ ਰੋਲ਼ੀ ਮਸ਼ਹੂਰ ਮੇਰਾ ਨਾਮ ਲੈਕੇ ਕਈ ਰਾਤੋਂ-ਰਾਤ ਬਣ ਗਏ ਓਹ ਮੈਂ ਭਾਵੇਂ ਹੋਇਆ ਹੌਲ਼ੀ-ਹੌਲ਼ੀ ਮਸ਼ਹੂਰ ਬੰਦੇ ਥੋੜੀ ਟੱਚ ਵਿੱਚ ਜਿਹੜੇ ਬਹੁਤ ਮਸ਼ਹੂਰ ਸਾਡੀ car ਦੀ plate ਉੱਤੇ ਗੌਤ ਮਸ਼ਹੂਰ ਜੱਟ ਪੂਰਤਾ ਐ ਸ਼ੌਂਕ ਬਿੱਲੋ ਹੋਕੇ ਮਸ਼ਹੂਰ ਤਾਂ ਹੀ ਅੱਜ-ਕੱਲ ਹੋਗੇ ਸਾਡੇ ਸ਼ੌਂਕ ਮਸ਼ਹੂਰ ਸਾਡੀ ਆਕੜ ਮਸ਼ਹੂਰ ਦਿਲ ਪਾਕੜ ਮਸ਼ਹੂਰ ਪਿੰਡ ਬੈਠੇ-ਬੈਠੇ ਹੋਗੇ ਜੱਟ ਮਾਤੜ ਮਸ਼ਹੂਰ ਸਾਡੀ ਟੌਰ ਮਸ਼ਹੂਰ ਸਾਡਾ ਜ਼ੋਰ ਮਸ਼ਹੂਰ ਸਾਡਾ ਹੈਨੀ ਕੋਈ ਤੌੜ ਸਾਡਾ ਤੌੜ ਮਸ਼ਹੂਰ On road ਆ ਕਢਾਈ ਦੇਕੇ cash ਬੱਲੀਏ Off roading ਆਲ਼ੀ Wrang 44 ਮਸ਼ਹੂਰ ਸਾਡਾ ਅੱਜ ਦੇ ਮਹੌਲ ਚ ਮਹੌਲ ਏਦਾਂ ਦਾ ਜਿਵੇਂ 70 ਦੇ time ਤੇ ਸੀ Ford ਮਸ਼ਹੂਰ ਜਿਵੇਂ 70 ਦੇ time ਤੇ ਸੀ Ford ਮਸ਼ਹੂਰ ਜਿਹੜੇ ਦੋਗਲੇ ਓਹਨਾ ਦੇ ਰੂਪ 2 ਨੀ ਮਸ਼ਹੂਰ ਹੋਣਾ ਚਾਹੁੰਦੇ ਮਸ਼ਹੂਰ ਹੋਏ ਕਿਉਂ ਨੀ ਮਸ਼ਹੂਰ ਅਸੀਂ ਘਰ ਆਖਵਾਏ ਸੌਂਹ ਖਾਦੀ ਨੀ ਕੁੜੇ ਏਸੇ ਕਰਕੇ ਤਾਂ ਮਿੱਤਰਾਂ ਦੀ ਸੌਂਹ ਨੀ ਮਸ਼ਹੂਰ ਓ ਸਾਡੀ ਸੁਣਦੀ ਮਸ਼ਹੂਰੀ ਜਿਹੜੇ ਕੰਨ ਮਸ਼ਹੂਰ ਸਾਡੀ ਗੱਡੀ ਉੱਤੇ ਗੁੰਡੇ number one ਮਸ਼ਹੂਰ ਓ ਗੱਡ ਲੋਕਾਂ ਚ ਮਸ਼ਹੂਰ ਸਾਡੀ jet black ਸਾਡਾ ਹੱਕ ਦਾ ਕਮਾਇਆ ਚਿੱਟਾ ਧਨ ਮਸ਼ਹੂਰ ਮੇਰਾ ਕੰਮ ਮਸ਼ਹੂਰ ਜਿਹਨੇ ਕੀਤਾ ਮਸ਼ਹੂਰ ਅਸੀਂ ਵੈਰੀਆਂ ਨੂੰ ਕੱਢੀਆਂ ਝਰੀਟਾਂ ਮਸ਼ਹੂਰ ਚੀਜਾਂ ਦੋ ਮਸ਼ਹੂਰ ਮੋਗੇ ਦੀਆਂ ਪਤਲੋ ਇੱਕ jeep'ਆਂ ਦੁਜਾ ਬੱਲੀਏ ਪ੍ਰੀਤਾਂ ਮਸ਼ਹੂਰ ਹੋ ਇੱਕ jeep'ਆਂ ਦੁਜਾ ਬੱਲੀਏ ਪ੍ਰੀਤਾਂ ਮਸ਼ਹੂਰ (ਹੋ ਇੱਕ jeep'ਆਂ ਦੁਜਾ ਬੱਲੀਏ ਪ੍ਰੀਤਾਂ ਮਸ਼ਹੂਰ) ਓ ਗੱਲਾਂ ਹੋਰ ਵੀ ਬਥੇਰੀਆਂ ਬਿੱਲੋ ਹਾਲੇ ਥੋੜਾ ਜਿਹਾ time ਘੱਟ ਆ ਜਦੋਂ ਵਿਹਲਾ ਹੋਇਆ ਆਪੇ ਸੱਢ ਲਉਂ ਹਾਲੇ busy ਚਲੀ ਜਾਂਦੇ ਜੱਟ ਆ ਹਾਲੇ busy ਚਲੀ ਜਾਂਦੇ ਜੱਟ ਆ
Writer(s): Desi Crew, Aneudy Diaz Lyrics powered by www.musixmatch.com
instagramSharePathic_arrow_out