album cover
Photo
album cover
00:00
00:10
00:30
03:20
00:00
03:38
지난 7일
Photo은(는) 지난 주에 처음 몇 초 동안에 가장 많이 검색된 곡입니다.

뮤직 비디오

뮤직 비디오

가사

ਮੈਂ ਦੇਖਾਂ ਤੇਰੀ ਫੋਟੋ
ਸੌ ਸੌ ਵਾਰ ਕੁੜੇ
ਮੈਂ ਦੇਖਾਂ ਤੇਰੀ ਫੋਟੋ
ਸੌ ਸੌ ਵਾਰ ਕੁੜੇ
ਕੇ ਉੱਠਦੇ ਤੂਫ਼ਾਨ ਸਿੱਨੇ ਵਿੱਚ
ਸੌ ਸੌ ਵਾਰ ਕੁੜੇ
ਕੇ ਉੱਠਦੇ ਤੂਫ਼ਾਨ ਸਿੱਨੇ ਵਿੱਚ
ਸੌ ਸੌ ਵਾਰ ਕੁੜੇ
ਤੂੰ ਸੁਪਨੇ ਚ ਆ ਹੀ ਜਾਣੀ ਏ
ਤੂੰ ਨੀਂਦ ਉਡਾ ਹੀ ਜਾਣੀ ਏ
ਤੂੰ ਸੁਪਨੇ ਚ ਆ ਹੀ ਜਾਣੀ ਏ
ਤੂੰ ਨੀਂਦ ਉਡਾ ਹੀ ਜਾਣੀ ਏ
ਤੂੰ ਮਿਲ ਇਕ ਵਾਰ ਕੁੜੇ
ਮੈਂ ਦੇਖਾਂ ਤੇਰੀ ਫੋਟੋ
ਸੌ ਸੌ ਵਾਰ ਕੁੜੇ
ਮੈਂ ਦੇਖਾਂ ਤੇਰੀ ਫੋਟੋ
ਸੌ ਸੌ ਵਾਰ ਕੁੜੇ
ਕੇ ਉੱਠਦੇ ਤੂਫ਼ਾਨ ਸਿੱਨੇ ਵਿੱਚ
ਸੌ ਸੌ ਵਾਰ ਕੁੜੇ
ਮੈਂ ਦੇਖਾਂ ਤੇਰੀ ਫੋਟੋ
ਮੈਂ ਦੇਖਾਂ ਤੇਰੀ ਫੋਟੋ
ਦੀਵਾਨਾ ਜੇਹਾ ਕਰ ਮੈਨੂੰ ਛੱਡਿਆ
ਮੈਂ ਤੇਰੇ ਬਿਨਾ ਰਹਿਣਾ ਸਕਾਂ
ਫੋਟੋ ਤੇਰੀ ਬਟੂਏ ਚ ਪਾਈ ਫਿਰਾਂ
ਪਰ ਤੈਨੂੰ ਕਹਿਣਾ ਸੱਕਾ
ਦੀਵਾਨਾ ਜੇਹਾ ਕਰ ਮੈਨੂੰ ਛੱਡਿਆ
ਮੈਂ ਤੇਰੇ ਬਿਨਾ ਰਹਿਣਾ ਸਕਾਂ
ਫੋਟੋ ਤੇਰੀ ਬਟੂਏ ਚ ਪਾਈ ਫਿਰਾਂ
ਪਰ ਤੈਨੂੰ ਕਹਿਣਾ ਸੱਕਾ
ਮੇਰੀ ਗੁੱਡ ਮੌਰਨਿੰਗ ਤੂੰ ਏ
ਮੇਰੀ ਗੁੱਡ ਨਾਈਟ ਵੀ ਤੂੰ ਏ
ਦੁਨੀਆ ਰੌਂਗ ਲੱਗੇ
ਮੇਰੇ ਲਈ ਰਾਈਟ ਵੀ ਤੂੰ
ਤੂੰ ਬਣ ਮੇਰੀ ਜਾਨ ਕੁੜੇ
ਦੀਵਾਨਾ ਨਿਰਮਾਣ ਕੁੜੇ
ਨਾ ਕਰ ਨੁਕਸਾਨ ਕੁੜੇ
ਮੈਂ ਦੇਖਾ ਤੇਰੀ ਫੋਟੋ
ਸੌ ਸੌ ਵਾਰ ਕੁੜੇ
ਮੈਂ ਦੇਖਾ ਤੇਰੀ ਫੋਟੋ
ਸੌ ਸੌ ਵਾਰ ਕੁੜੇ
ਕੇ ਉੱਠਦੇ ਤੂਫ਼ਾਨ ਸਿੱਨੇ ਵਿੱਚ
ਸੌ ਸੌ ਵਾਰ ਕੁੜੇ
ਮੈਂ ਦੇਖਾਂ ਤੇਰੀ ਫੋਟੋ
ਮੈਂ ਦੇਖਾਂ ਤੇਰੀ ਫੋਟੋ
ਜ਼ਰਾ ਤਸਵੀਰ ਸੇ ਤੂੰ
ਨਿਕਲ ਕੇ ਸਾਮਨੇ ਆ
ਤੇਰੀਆਂ ਸੋਚਾਂ ਦੇ ਵਿੱਚ
ਮੈਂ ਪਾਗਲ ਹੋ ਗਿਆ
ਜ਼ਰਾ ਤਸਵੀਰ ਸੇ ਤੂੰ
ਨਿਕਲ ਕੇ ਸਾਮਨੇ ਆ
ਤੇਰੀਆਂ ਸੋਚਾਂ ਦੇ ਵਿੱਚ
ਮੈਂ ਪਾਗਲ ਹੋ ਗਿਆ
ਨੀ ਇਕ ਦਿਨ ਮੇਲ ਹੋਣਾ
ਜੋ ਰੱਬ ਦਾ ਖੇਲ ਹੋਣਾ
ਨੀ ਇਕ ਦਿਨ ਮੇਲ ਹੋਣਾ
ਜੋ ਰੱਬ ਦਾ ਖੇਲ ਹੋਣਾ
ਤੂੰ ਰਹੇਂ ਮੇਰੇ ਨਾਲ ਕੁੜੇ
ਮੈਂ ਦੇਖਾਂ ਤੇਰੀ ਫੋਟੋ
ਸੌ ਸੌ ਵਾਰ ਕੁੜੇ
ਮੈਂ ਦੇਖਾਂ ਤੇਰੀ ਫੋਟੋ
ਸੌ ਸੌ ਵਾਰ ਕੁੜੇ
ਕੇ ਉੱਠਦੇ ਤੂਫ਼ਾਨ ਸਿੱਨੇ ਵਿੱਚ
ਸੌ ਸੌ ਵਾਰ ਕੁੜੇ
ਮੈਂ ਦੇਖਾਂ ਤੇਰੀ ਫੋਟੋ
ਮੈਂ ਦੇਖਾਂ ਤੇਰੀ ਫੋਟੋ
Written by: Goldboy, Nirmaan, Tanishk Bagchi
instagramSharePathic_arrow_out􀆄 copy􀐅􀋲

Loading...