Time Table 2
41,099
Indian Pop
Time Table 2은(는) 앨범에 수록된 곡으로 2015년 11월 19일일에 T-Series에서 발매되었습니다.Time Table 2 - Single
가장 인기 있는지난 7일
00:00 - 00:05
Time Table 2은(는) 지난 주에 처음 몇 초 동안에 가장 많이 검색된 곡입니다.
00:00
00:05
00:25
01:10
01:15
01:30
03:55
00:00
04:22
크레딧
실연 아티스트
Kulwinder Billa
실연자
작곡 및 작사
Laddi Gill
작곡가
Abbi Fatehgarhia
가사
가사
[Verse 1]
ਤੇਰੀ ਮੇਰੀ ਨੀ ਕਹਾਣੀ ਗੱਲ ਛੇੜਾ ਕੋਈ ਪੁਰਾਣੀ
ਆਜਾ ਬੈਠ ਤਾਂ ਸਹੀ ਤੂੰ ਮੇਰੇ ਕੋਲ ਨੀ
ਤੇਰੇ ਨਖਰੇ ਅਦਾਵਾਂ ਤੈਨੂੰ ਯਾਦ ਕਰਵਾਵਾਂ
ਜਦੋ ਕਰਦੇ ਹੁੰਦੇ ਸੀ ਝੋਲ ਮੋਹਲ ਨੀ
ਤੇਰੀ ਮੇਰੀ ਨੀ ਕਹਾਣੀ ਗੱਲ ਛੇੜਾ ਕੋਈ ਪੁਰਾਣੀ
ਆਜਾ ਬੈਠ ਤਾਂ ਸਹੀ ਤੂੰ ਮੇਰੇ ਕੋਲ ਨੀ
ਤੇਰੇ ਨਖਰੇ ਅਦਾਵਾਂ ਤੈਨੂੰ ਯਾਦ ਕਰਵਾਵਾਂ
ਜਦੋ ਕਰਦੇ ਹੁੰਦੇ ਸੀ ਝੋਲ ਮੋਹਲ ਨੀ
[Verse 2]
ਓਹਦੋਂ ਸਿਖਰ ਦੁਪਹਿਰਾਂ ਲੱਗੇ ਸੀਤ ਲਹਿਰ ਜੇਹਾ
ਜਦੋ ਤੇਰਿਆਂ ਰਾਹਾਂ ਦੇ ਵਿੱਚ ਸਿਗਾ ਖੜ੍ਹਦਾ
ਤੂੰ ਮੇਰੇ ਚਾਚੇ ਜਗਮੋਹਨ ਕੋਲੇ
ਤੂੰ ਮੇਰੇ ਚਾਚੇ ਜਗਮੋਹਨ ਕੋਲੇ
ਟਿਊਸ਼ਨ ਸੀ ਆਉਂਦੀ
ਤੇਰੇ ਮਾਰੇ ਸੀ ਮੈਂ ਚਾਚੀ ਦੇ ਜਵਾਕ ਫੜਦਾ
ਚਾਚੇ ਜਗਮੋਹਨ ਕੋਲੇ ਟਿਊਸ਼ਨ ਸੀ ਆਉਂਦੀ
ਤੇਰੇ ਮਾਰੇ ਸੀ ਮੈਂ ਚਾਚੀ ਦੇ ਜਵਾਕ ਫੜਦਾ
[Verse 3]
ਪਿੱਛਾ ਅੱਬੀ ਫਤਿਹਗੜ੍ਹ ਵਾਲਾ ਕਰੇ ਮੋਡ ਤੋਂ
ਤੂੰ ਵੀ ਹੋ ਕੇ ਰਹਿੰਦੀ ਹੋਰਾਂ ਤੋਂ ਅਲੱਗ ਸੀ
ਟਾਈਮ ਹੁੰਦਾ ਤੇਰਾ ਗਿਆਰਾਂ ਤੋਂ ਸੀ ਦੋ ਦਾ
ਮੈਂ ਵੀ ਦਸ ਵਾਜੇ ਬੰਨ ਲੈਂਦਾ ਪੱਗ ਸੀ ਓਏ
ਪਿੱਛਾ ਅੱਬੀ ਫਤਿਹਗੜ੍ਹ ਵਾਲਾ ਕਰੇ ਮੋਡ ਤੋਂ
ਤੂੰ ਵੀ ਹੋ ਕੇ ਰਹਿੰਦੀ ਹੋਰਾਂ ਤੋਂ ਅਲੱਗ ਸੀ
ਟਾਈਮ ਹੁੰਦਾ ਤੇਰਾ ਗਿਆਰਾਂ ਤੋਂ ਸੀ ਦੋ ਦਾ
ਮੈਂ ਵੀ ਦਸ ਵਜੇ ਬੰਨ ਲੈਂਦਾ ਪੱਗ ਸੀ
[Verse 4]
ਨਿਗਾਹ ਪਿੰਡ ਦੀ ਮੈਂ ਫਿਰਨੀ ਤੇ ਗੱਡੀ ਰੱਖ ਦਾ ਸੀ
ਪੌਣੇ ਗਿਆਰਾਂ ਵਾਜੇ ਕੋਠੇ ਉੱਤੇ ਜਾ ਸੀ ਚੜ੍ਹਦਾ
ਤੂੰ ਮੇਰੇ ਚਾਚੇ ਜਗਮੋਹਨ ਕੋਲੇ
ਤੂੰ ਮੇਰੇ ਚਾਚੇ ਜਗਮੋਹਨ ਕੋਲੇ
ਟਿਊਸ਼ਨ ਸੀ ਆਉਂਦੀ
ਤੇਰੇ ਮਾਰੇ ਸੀ ਮੈਂ ਚਾਚੀ ਦੇ ਜਵਾਕ ਫੜਦਾ
ਚਾਚੇ ਜਗਮੋਹਨ ਕੋਲੇ ਟਿਊਸ਼ਨ ਸੀ ਆਉਂਦੀ
ਤੇਰੇ ਮਾਰੇ ਸੀ ਮੈਂ ਚਾਚੀ ਦੇ ਜਵਾਕ ਫੜਦਾ
[Verse 5]
ਮੈਂ ਤੇਰੇ ਸਾਈਕਲ ਦੀ ਜਾਨ ਬੁੱਝ ਹਵਾ ਕੱਢ ਦਿੰਦਾ
ਚਾਚਾ ਆਵਾਜ਼ ਮਾਰ ਕਹਿੰਦਾ ਪੁੱਤ ਕੰਮ ਕਰਦੀ
ਆ ਕੁੜੀ ਪਿੰਡ ਜਾਣ ਵੱਲੋਂ ਸ਼ੇਰਾ ਲੇਟ ਹੋਈ ਜਾਂਦੀ
ਟੱਪੀ ਵਾਲਿਆਂ ਦੀ ਹੱਟੀ ਉੱਤੋ ਹਵਾ ਭਰਦੀ
ਮੈਂ ਤੇਰੇ ਸਾਈਕਲ ਕਿ ਜਾਨ ਬੁਝ ਹਵਾ ਕੱਡ ਦਿੰਦਾ
ਚਾਚਾ ਆਵਾਜ਼ ਮਾਰ ਕਹਿੰਦਾ ਪੁੱਤ ਕੰਮ ਕਰਦੀ
ਆ ਕੁੜੀ ਪਿੰਡ ਜਾਣ ਵੱਲੋਂ ਸ਼ੇਰਾ ਲੇਟ ਹੋਈ ਜਾਂਦੀ
ਟੱਪੀ ਵਾਲਿਆਂ ਦੀ ਹੱਟੀ ਉੱਤੋ ਹਵਾ ਭਰਦੀ
ਮੈਂ ਵੀ ਖੁਸ਼ੀ ਵਿੱਚ ਮਰਦਾ ਤਪੂਸੀਆਂ ਨਾ ਥੱਕਾ
ਅੱਜ ਪੁੱਛ ਲੈਣਾ ਮੰਨ ਚ ਵਿਯੋਗਤਾ ਕੱਲ੍ਹ ਦਾ
ਤੂੰ ਮੇਰੇ ਚਾਚੇ ਜਗਮੋਹਨ ਕੋਲੇ
ਤੂੰ ਮੇਰੇ ਚਾਚੇ ਜਗਮੋਹਨ ਕੋਲੇ
ਟਿਊਸ਼ਨ ਸੀ ਆਉਂਦੀ
ਤੇਰੇ ਮਾਰੇ ਸੀ ਮੈਂ ਚਾਚੀ ਦੇ ਜਵਾਕ ਫੜਦਾ
ਚਾਚੇ ਜਗਮੋਹਨ ਕੋਲੇ ਟਿਊਸ਼ਨ ਸੀ ਆਉਂਦੀ
ਤੇਰੇ ਮਾਰੇ ਸੀ ਮੈਂ ਚਾਚੀ ਦੇ ਜਵਾਕ ਫੜਦਾ
[Verse 6]
ਨੀ ਓਹ ਸੰਧੂਆਂ ਦੇ ਮੋਹੱਲੇ ਵਿੱਚ
ਪੈਹੜੀ ਜੇਖੀ ਵੀਹੀ
ਜਿਹੜੀ ਅੱਗੇ ਜਾਕੇ ਹੁੰਦੀ ਸੀ ਨੀ ਬੰਦ ਅਲ੍ਹੜੇ
ਜਿੱਥੇ ਮਰਦਾ ਸੀ ਕੋਈ ਨਾ ਪਰਿੰਦਾ ਪਰ ਨੀ
ਸਾਡੀ ਹੁੰਦੀ ਸੀ ਦਿਲਾਂ ਦੇ ਵਾਲੀ ਗੱਲ ਅੱਲ੍ਹੜ੍ਹੇ
ਨੀ ਓਹ ਸੰਧੂਆਂ ਦੇ ਮੋਹੱਲੇ ਵਿੱਚ
ਪੈਹੜੀ ਜੇਖੀ ਵੀਹੀ
ਜਿਹੜੀ ਅੱਗੇ ਜਾਕੇ ਹੁੰਦੀ ਸੀ ਨੀ ਬੰਦ ਅਲ੍ਹੜੇ
ਜਿੱਥੇ ਮਰਦਾ ਸੀ ਕੋਈ ਨਾ ਪਰਿੰਦਾ ਪਰ ਨੀ
ਸਾਡੀ ਹੁੰਦੀ ਸੀ ਦਿਲਾਂ ਦੇ ਵਾਲੀ ਗੱਲ ਅੱਲ੍ਹੜ੍ਹੇ
[Verse 7]
ਤੂੰ ਵੀ ਤਾਲੀਆਂ ਵਜਾਉਂਦੀ
ਜ਼ੋਰਾ ਸ਼ੋਰਾਂ ਨਾਲ ਆਉਂਦੀ
ਮੈਂ ਵੀ ਬੁਲਟ ਗਲੀ ਦੇ ਕੋਲੇ ਲਾ ਸੀ ਖੜਦਾ
ਤੂੰ ਮੇਰੇ ਚਾਚੇ ਜਗਮੋਹਨ ਕੋਲੇ
ਤੂੰ ਮੇਰੇ ਚਾਚੇ ਜਗਮੋਹਨ ਕੋਲੇ
ਟਿਊਸ਼ਨ ਸੀ ਆਉਂਦੀ
ਤੇਰੇ ਮਾਰੇ ਸੀ ਮੈਂ ਚਾਚੀ ਦੇ ਜਵਾਕ ਫੜਦਾ
ਚਾਚੇ ਜਗਮੋਹਨ ਕੋਲੇ ਟਿਊਸ਼ਨ ਸੀ ਆਉਂਦੀ
ਤੇਰੇ ਮਾਰੇ ਸੀ ਮੈਂ ਚਾਚੀ ਦੇ ਜਵਾਕ ਫੜਦਾ
Written by: Abbi Fatehgarhia, Laddi Gill

