album cover
Jhanjran
21,730
Music
Jhanjran은(는) 앨범에 수록된 곡으로 2020년 1월 10일일에 Jass Records에서 발매되었습니다.Jhanjran - Single
album cover
발매일2020년 1월 10일
라벨Jass Records
멜로디에 강한 음악
어쿠스틱 악기 중심
발랑스
춤추기 좋은 음악
에너지
BPM86

크레딧

실연 아티스트
Gurnam Bhullar
Gurnam Bhullar
실연자
작곡 및 작사
Preet Hundal
Preet Hundal
작곡가
Vicky Dhaliwal
Vicky Dhaliwal
작사가 겸 작곡가

가사

ਗੱਲ ਸੁਣ ਅੱਲ੍ਹੜੇ ਸ਼ਰਾਰੇ ਵਾਲ਼ੀਏ
ਅੱਡੀਆਂ ਤੋਂ ਉਚੇ ਨੀ ਗਰਾਰੇ ਵਾਲ਼ੀਏ
(ਅੱਡੀਆਂ ਤੋਂ ਉਚੇ ਨੀ ਗਰਾਰੇ ਵਾਲ਼ੀਏ)
ਗੱਲ ਸੁਣ ਅੱਲ੍ਹੜੇ ਸ਼ਰਾਰੇ ਵਾਲ਼ੀਏ
ਅੱਡੀਆਂ ਤੋਂ ਉਚੇ ਨੀ ਗਰਾਰੇ ਵਾਲ਼ੀਏ
ਕਿਹੜਾ hometown? ਕਿਹੜੇ ਆਈ ਪਿੰਡ ਤੋਂ?
ਚੰਨ ਤੇਰੇ ਜਿਹਾ ਯਾ ਤੂੰ ਚੰਨ ਵਰਗੀ?
Gucci ਨਾਲ ਚਾਂਦੀ ਦੀਆਂ ਖਹਿਣ ਝਾਂਜਰਾਂ
ਗੋਰਿਆਂ ਪੈਰਾਂ ਨੂੰ ਬੋਚ-ਬੋਚ ਰੱਖਦੀ
Gucci ਨਾਲ ਚਾਂਦੀ ਦੀਆਂ ਖਹਿਣ ਝਾਂਜਰਾਂ
ਗੋਰਿਆਂ ਪੈਰਾਂ ਨੂੰ ਬੋਚ-ਬੋਚ ਰੱਖਦੀ
ਖਿੜਦੇ ਨੇ ਸੂਟ ਸੂਹੇ-ਸੂਹੇ ਰੰਗ ਦੇ
ਜਾਂਦਾ ਨਹੀਓਂ ਸੱਚੀ ਨਖਰਾ ਜਿਹਾ ਜਰਿਆ
ਪੈਂਦੇ ਨੇ ਭੁਲੇਖੇ ਦੂਰੋਂ ਵੇਖ-ਵੇਖ ਕੇ
ਕੋਹਿਨੂਰ ਜਿਵੇਂ gold 'ਚ ਜੜਿਆ
ਖਿੜਦੇ ਨੇ ਸੂਟ ਸੂਹੇ-ਸੂਹੇ ਰੰਗ ਦੇ
ਜਾਂਦਾ ਨਹੀਓਂ ਸੱਚੀ ਨਖਰਾ ਜਿਹਾ ਜਰਿਆ
ਪੈਂਦੇ ਨੇ ਭੁਲੇਖੇ ਦੂਰੋਂ ਵੇਖ-ਵੇਖ ਕੇ
ਕੋਹਿਨੂਰ ਜਿਵੇਂ gold 'ਚ ਜੜਿਆ
ਅੱਥਰੇ ਹੁਸਨ ਦਾ ਰਬਾਬ ਅੱਥਰਾ
ਅੱਥਰੇ ਹੁਸਨ ਦਾ ਰਬਾਬ ਅੱਥਰਾ
ਜਿਵੇਂ ਪੋਹ ਦੇ ਮਹੀਨੇ 'ਚ snow ਵਰਦੀ
Gucci ਨਾਲ ਚਾਂਦੀ ਦੀਆਂ ਖਹਿਣ ਝਾਂਜਰਾਂ
ਗੋਰਿਆਂ ਪੈਰਾਂ ਨੂੰ ਬੋਚ-ਬੋਚ ਰੱਖਦੀ
Gucci ਨਾਲ ਚਾਂਦੀ ਦੀਆਂ ਖਹਿਣ ਝਾਂਜਰਾਂ
ਗੋਰਿਆਂ ਪੈਰਾਂ ਨੂੰ ਬੋਚ-ਬੋਚ ਰੱਖਦੀ
(ਗੋਰਿਆਂ ਪੈਰਾਂ ਨੂੰ ਬੋਚ-ਬੋਚ ਰੱਖਦੀ)
ਮਹਿਕਦਾ ਹੁਸਨ ਸੂਹੇ ਫ਼ੁੱਲਾਂ ਵਰਗਾ
ਵੇਖ-ਵੇਖ ਰੱਜਦਾ ਨਾ ਜੀਅ, ਗੋਰੀਏ
ਵੱਡਿਆਂ ਘਰਾਂ ਦੀ ਹੋਣੀ ਸਰਦਾਰਨੀ
ਸ਼ੌਕਣ ਜਿਹੀ ਮਾਂ ਦੀ ਲੱਗੇ ਧੀ, ਗੋਰੀਏ
ਮਹਿਕਦਾ ਹੁਸਨ ਸੂਹੇ ਫ਼ੁੱਲਾਂ ਵਰਗਾ
ਵੇਖ-ਵੇਖ ਰੱਜਦਾ ਨਾ ਜੀਅ, ਗੋਰੀਏ
ਵੱਡਿਆਂ ਘਰਾਂ ਦੀ ਹੋਣੀ ਸਰਦਾਰਨੀ
ਸ਼ੌਕਣ ਜਿਹੀ ਮਾਂ ਦੀ ਲੱਗੇ ਧੀ, ਗੋਰੀਏ
ਗੱਭਰੂ ਦੇ ਪੈਂਦਿਆ ਨਹੀਂ ਹੌਲ਼ ਕਾਲ਼ਜੇ
ਗੱਭਰੂ ਦੇ ਪੈਂਦਿਆ ਨਹੀਂ ਹੌਲ਼ ਕਾਲ਼ਜੇ
Dolce Gabbana ਜਦੋਂ ਲਾ ਕੇ ਤੱਕਦੀ
Gucci ਨਾਲ ਚਾਂਦੀ ਦੀਆਂ ਖਹਿਣ ਝਾਂਜਰਾਂ
ਗੋਰਿਆਂ ਪੈਰਾਂ ਨੂੰ ਬੋਚ-ਬੋਚ ਰੱਖਦੀ
Gucci ਨਾਲ ਚਾਂਦੀ ਦੀਆਂ ਖਹਿਣ ਝਾਂਜਰਾਂ
ਗੋਰਿਆਂ ਪੈਰਾਂ ਨੂੰ ਬੋਚ-ਬੋਚ ਰੱਖਦੀ
(ਗੋਰਿਆਂ ਪੈਰਾਂ ਨੂੰ ਬੋਚ-ਬੋਚ ਰੱਖਦੀ)
ਬੇਬੇ ਸਾਡੀ ਨੂੰਹ ਦੀਆਂ ਕਰੇ search'an
ਮੰਨਦਾ ਜੇ ਚਿੱਤ ਕਰ ਲੈ ਖਿਆਲ ਨੀ
ਗੋਰੀਏ, ਲਵਾ ਕੇ ਤੈਨੂੰ ਫ਼ੁੱਲ
Jet 'ਤੇ ਲੈ ਜਾਊਗਾ ਰਸੌਲੀ Vicky Dhaliwal ਨੀ
ਬੇਬੇ ਸਾਡੀ ਨੂੰਹ ਦੀਆਂ ਕਰੇ search'an
ਮੰਨਦਾ ਜੇ ਚਿੱਤ ਕਰ ਲੈ ਖਿਆਲ ਨੀ
ਗੋਰੀਏ, ਲਵਾ ਕੇ ਤੈਨੂੰ ਫ਼ੁੱਲ
Jet 'ਤੇ ਲੈ ਜਾਊਗਾ ਰਸੌਲੀ Vicky Dhaliwal ਨੀ
Gurnam Bhullar ਅਖਾੜਾ ਲਾਊਗਾ
Gurnam Bhullar ਅਖਾੜਾ ਲਾਊਗਾ
ਦੇਤੀ ਸਾਈ ਜੱਸ ਵਾਲ਼ਿਆ ਨੂੰ ਪੰਜ ਲੱਖ ਦੀ
Gucci ਨਾਲ ਚਾਂਦੀ ਦੀਆਂ ਖਹਿਣ ਝਾਂਜਰਾਂ
ਗੋਰਿਆਂ ਪੈਰਾਂ ਨੂੰ ਬੋਚ-ਬੋਚ ਰੱਖਦੀ
Gucci ਨਾਲ ਚਾਂਦੀ ਦੀਆਂ ਖਹਿਣ ਝਾਂਜਰਾਂ
ਗੋਰਿਆਂ ਪੈਰਾਂ ਨੂੰ ਬੋਚ-ਬੋਚ ਰੱਖਦੀ
(Hundal on the beat yo, beat yo)
Written by: Preet Hundal, Vicky Dhaliwal
instagramSharePathic_arrow_out􀆄 copy􀐅􀋲

Loading...