크레딧
실연 아티스트
Babbu Maan
실연자
작곡 및 작사
Babbu Maan
가사
Jaidev Kumar
작곡가
가사
[Verse 1]
ਦਿਲ ਤਾਂ ਦਿਲ ਹੈ
ਦਿਲ ਦਾ ਕਿ ਇਹ
ਦਿਲ ਤਾਂ ਦਿਲ ਹੈ
ਦਿਲ ਦਾ ਕਿ ਇਹ
ਏਹਨੂੰ ਛੇੜ ਛੇੜ ਕੇ
ਹਾਏ ਮਿਲਦਾ ਕਿ ਇਹ
[Verse 2]
ਦਿਲ ਤਾਂ ਪਾਗਲ ਹੈ
ਦੋ ਕਹਿਦਿਆਂ ਰੋਕਦਿਆਂ ਚੁੱਪ ਕਰਜਾਊ
ਦਿਲ ਤਾਂ ਪਾਗਲ ਹੈ
ਦੋ ਕਹਿਦਿਆਂ ਰੋਕਦਿਆਂ ਚੁੱਪ ਕਰਜਾਊ
ਦਿਲ ਤਾਂ ਪਾਗਲ ਹੈ
ਦੋ ਕਹਿਦਿਆਂ ਰੋਕਦਿਆਂ ਚੁੱਪ ਕਰਜਾਊ
ਜਿੱਥੇ ਸਾਰੀ ਦੁਨੀਆ ਛੱਡੀ
ਤੇਰੇ ਬਿਨ ਵੀ ਸਰ ਜਾਊ
[Verse 3]
ਦਿਲ ਤਾਂ ਪਾਗਲ ਹੈ
ਦੋ ਕਹਿਦਿਆਂ ਰੋਕਦਿਆਂ ਚੁੱਪ ਕਰਜਾਊ
ਦਿਲ ਤਾਂ ਪਾਗਲ ਹੈ
ਦੋ ਕਹਿਦਿਆਂ ਰੋਕਦਿਆਂ ਚੁੱਪ ਕਰਜਾਊ
[Verse 4]
ਦਿਲ ਨਾ ਦਿਲ ਕਹਦੇ ਮਿਲਿਆ ਹੀ ਨੀ
ਪਿਆਰ ਤਾ ਸੀ ਜਿਸਮਾਨੀ
ਤਹਿਤੀਆਂ ਤੁਹੰਦੀਆਂ ਸਹੇ ਲਾਹਕੇ
ਤੁਰ ਗਏ ਦਿਲ ਦੇ ਜਾਣੀ
ਦਿਲ ਨਾ ਦਿਲ ਕਹਦੇ ਮਿਲਿਆ ਹੀ ਨੀ
ਪਿਆਰ ਤਾ ਸੀ ਜਿਸਮਾਨੀ
ਤਹਿਤੀਆਂ ਤੁਹੰਦੀਆਂ ਸਹੇ ਲਾਹਕੇ
ਤੁਰ ਗਏ ਦਿਲ ਦੇ ਜਾਣੀ
ਕੋਈ ਰੂਹ ਦਾ ਸਾਥੀ ਨੀ
ਕੋਈ ਰੂਹ ਦਾ ਸਾਥੀ ਨੀ
ਇਹ ਨਬਜ਼ ਵੀ ਇਕ ਦਿਨ ਰੁੱਕ ਜਾਊ
ਦਿਲ ਤਾਂ ਪਾਗਲ ਹੈ
ਦੋ ਕਹਿਦਿਆਂ ਰੋਕਦਿਆਂ ਚੁੱਪ ਕਰਜਾਊ
[Verse 5]
ਹਰ ਵੇਲੇ ਕਯੂ ਰਹੇ ਵਜਾਉਂਦਾ
ਆਸਾ ਦੀ ਸ਼ਹਿਨਾਈ
ਇਕ ਦਿਨ ਤੈਨੂੰ ਸਰ ਦੇਈ ਗੀ
ਯਾਦਾਂ ਦੀ ਗਰਮਾਈ
ਹਰ ਵੇਲੇ ਕਯੂ ਰਹੇ ਵਜਾਉਂਦਾ
ਆਸਾ ਦੀ ਸ਼ਹਿਨਾਈ
ਇਕ ਦਿਨ ਤੈਨੂੰ ਸਰ ਦੇਈ ਗੀ
ਯਾਦਾਂ ਦੀ ਗਰਮਾਈ
ਕਿ ਪਤਾ ਸੀ ਮੈਨੂੰ ਹਾਏ
ਕਿ ਪਤਾ ਸੀ ਮੈਨੂੰ ਹਾਏ
ਹਿਜਰ ਦਾ ਬਦਲ ਵਰ ਜਾਊ
ਦਿਲ ਤਾਂ ਪਾਗਲ ਹੈ
ਦੋ ਕਹਿਦਿਆਂ ਰੋਕਦਿਆਂ ਚੁੱਪ ਕਰਜਾਊ
[Verse 6]
ਛੱਡ ਵੇ ਮੰਨਾ
ਗ਼ਮ ਤਾ ਹੁੰਦੇ ਜ਼ਿੰਦਗੀ ਦਾ ਸਰਮਾਇਆ
ਬੇਮੁਰੱਵਤ ਲੋਕਾਂ ਲਈ ਕਯੂ ਆਪਣਾ ਆਪ ਗਵਾਹ
ਛੱਡ ਵੇ ਮੰਨਾ
ਗ਼ਮ ਤਾ ਹੁੰਦੇ ਜ਼ਿੰਦਗੀ ਦਾ ਸਰਮਾਇਆ
ਬੇਮੁਰੱਵਤ ਲੋਕਾਂ ਲਈ ਕਯੂ ਆਪਣਾ ਆਪ ਗਵਾਹ
ਜਿੱਥੇ ਇੰਨਾ ਫੁੱਟ ਕਹਿੰਦੇ
ਜਿੱਥੇ ਇੰਨਾ ਫੁੱਟ ਕਹਿੰਦੇ
ਇਹ ਪੀੜਾਂ ਵੀ ਜਰ ਜਾਊ
ਜਿੱਥੇ ਇੰਨਾ ਫੁੱਟ ਕਹਿੰਦੇ
ਇਹ ਪੀੜਾਂ ਵੀ ਜਰ ਜਾਊ
ਜਿੱਥੇ ਸਾਰੀ ਦੁਨੀਆ ਛੱਡੀ ਤੇਰੇ ਬਿਨ ਵੀ ਸਰ ਜਾਊ
ਦਿਲ ਤਾਂ ਪਾਗਲ ਹੈ
ਦੋ ਕਹਿਦਿਆਂ ਰੋਕਦਿਆਂ ਚੁੱਪ ਕਰਜਾਊ
[Verse 7]
ਦਿਲ ਤਾਂ ਪਾਗਲ ਹੈ
ਦੋ ਕਹਿਦਿਆਂ ਰੋਕਦਿਆਂ ਚੁੱਪ ਕਰਜਾਊ
ਦਿਲ ਤਾਂ ਦਿਲ ਹੈ
ਦਿਲ ਦਾ ਕਿ ਇਹ
ਏਹਨੂੰ ਛੇੜ ਛੇੜ ਕੇ
ਹਾਏ ਮਿਲਦਾ ਕਿ ਇਹ
ਦਿਲ ਤਾਂ ਦਿਲ ਹੈ
ਦਿਲ ਦਾ ਕਿ ਇਹ
ਏਹਨੂੰ ਛੇੜ ਛੇੜ ਕੇ
ਹਾਏ ਮਿਲਦਾ ਕਿ ਇਹ
ਦਿਲ ਤਾਂ ਦਿਲ ਹੈ
ਦਿਲ ਦਾ ਕਿ ਇਹ
ਏਹਨੂੰ ਛੇੜ ਛੇੜ ਕੇ
ਹਾਏ ਮਿਲਦਾ ਕਿ ਇਹ
ਦਿਲ ਤਾਂ ਦਿਲ ਹੈ
ਦਿਲ ਦਾ ਕਿ ਇਹ
ਏਹਨੂੰ ਛੇੜ ਛੇੜ ਕੇ
ਹਾਏ ਮਿਲਦਾ ਕਿ ਇਹ
Written by: Babbu Singh Maan, Jaidev Kumar

