가사
[Verse 1]
ਖੇਡਣਗੇ ਜੱਟ ਅੱਜ ਖੂਨ ਦੀਆਂ ਹੋਲੀਆਂ
ਕਰਦੇ ਓਹ ਵਾਜੇ ਅੱਜ ਮਾਰ ਮਾਰ ਗੋਲੀਆਂ
ਖੇਡਣਗੇ ਜੱਟ ਅੱਜ ਖੂਨ ਦੀਆਂ ਹੋਲੀਆਂ
ਕਰਦੇ ਓਹ ਵਾਜੇ ਅੱਜ ਮਾਰ ਮਾਰ ਗੋਲੀਆਂ
ਖੇਡਣਗੇ ਜੱਟ ਅੱਜ (ਖੂਨ ਦੀਆਂ ਹੋਲੀਆਂ)
ਕਰਦੇ ਓਹ ਵਾਜੇ ਅੱਜ (ਮਾਰ ਮਾਰ ਗੋਲੀਆਂ)
ਜਾਨ ਵੀ ਡੇਰੇ ਸੁਕੇ ਗਰੀਬੇ ਵਿਚ ਪੈਣਾ ਹੇ
ਓਏ ਚੱਲ ਦੇ ਨੇੜੇ ਸੁੱਕੇ ਵੇਹੜੇ ਚ ਬਹਿਣਾ ਹੈ
[Verse 2]
ਚੱਕ ਲੋ ਚੱਕ ਲੋ (ਓਏ ਚੱਕ ਲੋ)
ਚੱਕ ਲੋ ਰਿਵਾਲਵਰ
ਰੱਬ ਨਾਲ ਵੀ ਕਬਜ਼ਾ ਲੈਣਾ ਏ
ਚੱਕ ਲੋ ਰਿਵਾਲਵਰ
ਰੱਬ ਨਾਲ ਵੀ ਕਬਜ਼ਾ ਲੈਣਾ ਏ
[Verse 3]
ਚੁੱਕ ਕੇ ਫਰਾੜੇ ਜ਼ਰਾ ਜਿਪਸੀ ਚੋਂ ਨਾਗਣੀ
ਪਹਿਲੀ ਗੋਲੀ ਵੈਲੀਆਂ ਦੀ ਹਿੱਕ ਵਿੱਚ ਡਗਣੀ
ਚੁੱਕ ਕੇ ਫਰਾਡੇ ਜ਼ਰਾ (ਜਿਪਸੀ ਚੋਂ ਨਾਗਣੀ)
ਹੋ ਪਹਿਲੀ ਗੋਲੀ ਵੈਰੀਆਂ ਦੀ (ਹਿੱਕ ਵਿੱਚ ਡਗਣੀ)
ਬੜਾ ਸਹੇਲੀਆਂ ਦਾਬਾ ਹੋਰ ਨਾ ਸਹਿਣਾ ਇਹ ਹੋਏ
ਬੜਾ ਸਹੇਲੀਆਂ ਦਾਬਾ ਹੋਰ ਨਾ ਸਹਿਣਾ ਇਹ ਹਾਏ
ਚੱਕ ਲੋ ਚੱਕ ਲੋ (ਓਏ ਚੱਕ ਲੋ)
ਚੱਕ ਲੋ ਰਿਵਾਲਵਰ
ਰੱਬ ਨਾਲ ਵੀ ਕਬਜ਼ਾ ਲੈਣਾ ਏ
ਚੱਕ ਲੋ ਰਿਵਾਲਵਰ
ਰੱਬ ਨਾਲ ਵੀ ਕਬਜ਼ਾ ਲੈਣਾ ਏ
[Verse 4]
ਕੱਢਕੇ ਪਾਹੇ ਦੇ ਵਿੱਚ ਮੁੱਛ ਨੂੰ ਤੁਟਾ ਦੇ
ਖਿੱਚ ਕੇ ਗੰਡਾਸਾ ਇੱਕ ਜੜ੍ਹ ਦੇ ਗਵਾ ਦੇ
ਕੱਢਕੇ ਪਹੇ ਦੇ ਵਿੱਚ (ਮੁੱਛ ਨੂੰ ਟੁਟਾ ਦੇ)
ਖਿੱਚ ਕੇ ਗੰਡਾਸਾ ਇੱਕ (ਜੜ੍ਹ ਦੇ ਗਵਾ ਦੇ)
ਅੱਜ ਮਾਰਨਾ ਯਾ ਫਿਰ ਮਰਨਾ ਪੈਣਾ ਏ ਓਏ
ਅੱਜ ਮਾਰਨਾ ਯਾ ਫਿਰ ਮਰਨਾ ਪੈਣਾ ਏ ਓਏ
ਚੱਕ ਲੋ ਚੱਕ ਲੋ (ਓਏ ਚੱਕ ਲੋ)
ਚੱਕ ਲੋ ਰਿਵਾਲਵਰ
ਰੱਬ ਨਾਲ ਵੀ ਕਬਜ਼ਾ ਲੈਣਾ ਏ
ਚੱਕ ਲੋ ਰਿਵਾਲਵਰ
ਰੱਬ ਨਾਲ ਵੀ ਕਬਜ਼ਾ ਲੈਣਾ ਏ
[Verse 5]
ਚੱਕ ਲੋ ਦੁਨਾਲੀਆਂ ਤੇ ਚੱਕੋ ਸੰਤਾਲੀਆਂ
ਗਿੱਦੜਾਂ ਦੇ ਗਰਦਨਾਂ ਵਿੱਚ ਪਾਉਣੀਆਂ ਪਿੰਜਰਿਆਂ
ਚੱਕ ਲਓ ਦੁਨਾਰੀਆਂ ਤੇ (ਚੱਕੋ ਸੈਂਤਾਲੀਆਂ)
ਗਿੱਦੜਾਂ ਦੇ ਗਰਦਨਾਂ ਵਿੱਚ (ਪਾਉਣੀਆਂ ਪੰਜਾਰੀਆਂ)
ਦੋ ਮਣ ਵਿੱਚ ਗਾਰਦੇ ਦੇ ਇੱਕ ਨੇ ਟਹਿਣਾ ਇਹ ਓਏ
ਦੋ ਮਨ ਵਿਚ ਗਾਰਦੇ ਦੇ ਇਕ ਨੇ ਟਹਿਣਾ ਇਹ ਹਾਏ
[Verse 6]
ਚੱਕ ਲੋ ਚੱਕ ਲੋ (ਓਏ ਚੱਕ ਲੋ)
ਚੱਕ ਲੋ ਰਿਵਾਲਵਰ
ਰੱਬ ਨਾਲ ਵੀ ਕਬਜ਼ਾ ਲੈਣਾ ਏ
ਚੱਕ ਲੋ ਰਿਵਾਲਵਰ
ਰੱਬ ਨਾਲ ਵੀ ਕਬਜ਼ਾ ਲੈਣਾ ਏ
ਚੱਕ ਲੋ ਰਿਵਾਲਵਰ
ਰੱਬ ਨਾਲ ਵੀ ਕਬਜ਼ਾ ਲੈਣਾ ਏ
ਚੱਕ ਲੋ ਰਿਵਾਲਵਰ
ਰੱਬ ਨਾਲ ਵੀ ਕਬਜ਼ਾ ਲੈਣਾ ਏ
Written by: Babbu Singh Maan, Jaidev Kumar


