Diljit Dosanjh의 상위 곡
유사한 곡
크레딧
실연 아티스트
Diljit Dosanjh
실연자
작곡 및 작사
Sunny M.R.
송라이터
Gurnazar
송라이터
가사
ਹੋ, ਦੂਰ-ਦੂਰ ਕਿਉਂ ਐ, ਸੱਜਣਾਂ?
ਜ਼ਰਾ ਕੋਲ ਤੇ ਆ
ਓ, ਸਾਹਾਂ ਵਿੱਚ ਸਾਹ ਪਾ ਕੇ, ਆਜਾ ਮੁਝਮੇਂ ਸਮਾ
ਓ, ਦੂਰ-ਦੂਰ ਕਿਉਂ ਐ, ਸੱਜਣਾਂ?
ਜ਼ਰਾ ਕੋਲ ਤੇ ਆ, ਹਾਏ
ਸਾਹਾਂ ਵਿੱਚ ਸਾਹ ਪਾ ਕੇ, ਆਜਾ ਮੁਝਮੇਂ ਸਮਾ
ਹੋ, ਜਿੰਦ ਮਾਹੀ, ਆਜਾ ਵੇ
ਹੋ, ਸੀਨੇ ਲਾ ਜਾ ਵੇ
ਓ, ਦਿਲ ਵਿੱਚ ਅੱਗ ਜੋ ਤੂੰ ਲਾਈ
ਉਸ ਨੂੰ ਬੁਝਾ ਜਾ ਵੇ
ਹੋ, ਜਿੰਦ ਮਾਹੀ, ਆਜਾ ਵੇ
ਓ, ਸੀਨੇ ਲਾ ਜਾ ਵੇ
ਓ, ਦਿਲ ਵਿੱਚ ਅੱਗ ਜੋ ਤੂੰ ਲਾਈ
ਉਸ ਨੂੰ ਬੁਝਾ ਜਾ ਵੇ
ਉਸ ਨੂੰ ਬੁਝਾ ਜਾ ਵੇ
ਓ, ਕੀ ਦੱਸਾਂ ਕੀ ਮਹਿਸੂਸ ਕਰਾਂ ਜਦੋਂ ਕੋਲ ਤੂੰ ਹੋਵੇ?
ਓ, ਮੇਰਾ ਦਿਲ ਨਹੀਓਂ ਲੱਗਦਾ ਇੱਕ ਪਲ ਵੀ ਜਦੋਂ ਦੂਰ ਤੂੰ ਹੋਵੇ
ਓ, ਕੀ ਦੱਸਾਂ ਕੀ ਮਹਿਸੂਸ ਕਰਾਂ ਜਦੋਂ ਕੋਲ ਤੂੰ ਹੋਵੇ?
ਹਾਏ, ਮੇਰਾ ਦਿਲ ਨਹੀਓਂ ਲੱਗਦਾ ਇੱਕ ਪਲ ਵੀ ਜਦੋਂ ਦੂਰ ਤੂੰ ਹੋਵੇ
ਮੈਂ ਖਾਲੀ ਤਨਹਾ
ਰੂਹ ਤੇਰੇ ਵਿੱਚ ਵੇ
ਓ, ਨਾ ਤੜਪਾ, ਸੱਜਣਾਂ
ਮੁਝਮੇਂ ਸਮਾ ਜਾ ਵੇ
ਹੋ, ਜਿੰਦ ਮਾਹੀ, ਆਜਾ ਵੇ
ਓ, ਸੀਨੇ ਲਾ ਜਾ ਵੇ
ਓ, ਦਿਲ ਵਿੱਚ ਅੱਗ ਜੋ ਤੂੰ ਲਾਈ
ਉਸ ਨੂੰ ਬੁਝਾ ਜਾ ਵੇ
ਓ, ਜਿੰਦ ਮਾਹੀ, ਆਜਾ ਵੇ
ਓ, ਸੀਨੇ ਲਾ ਜਾ ਵੇ
ਓ, ਦਿਲ ਵਿੱਚ ਅੱਗ ਜੋ ਤੂੰ ਲਾਈ
ਉਸ ਨੂੰ ਬੁਝਾ ਜਾ ਵੇ
ਉਸ ਨੂੰ ਬੁਝਾ ਜਾ ਵੇ
Writer(s): Writer Unknown, Rajinder Rai
Lyrics powered by www.musixmatch.com