뮤직 비디오

MOR - SHADAA | Diljit Dosanjh | Neeru Bajwa | | New Punjabi Bhangra Song 2019
{artistName}의 {trackName} 뮤직 비디오 보기

크레딧

실연 아티스트
Diljit Dosanjh
Diljit Dosanjh
배우
Nick Dhammu
Nick Dhammu
실연자
Neeru Bajwa
Neeru Bajwa
배우
작곡 및 작사
Nick Dhammu
Nick Dhammu
작곡가
Happy Raikoti
Happy Raikoti
송라이터

가사

ਮੁਖਣੀ ਤੋਂ ਘੈਂਟ ਰੰਗ ਤੇ ਸੁਤ ਫਿੱਕਦੇ ਜੋ ਫਿੱਕੇ ਲੱਗਦੇ ਓਏ dollar'an ਤੇ ਦੁੱਲੇ ਗੋਰੀਏ ਮੈਨੂੰ penniyan ਤੇ ਸਿੱਕੇ ਲੱਗਦੇ ਆ ਜੇਦੇ ਕਰਦੇ comment ਬਾਜ਼ੀਆਂ ਦੇਖੀ ਮੈਂ ਪਵਾਉਂਦਾ ਕਲਾਬਾਜ਼ੀਆਂ ਭੰਨੁ ਅਕੜਾ ਦੀ ਕੋਰੇ ਜੱਟੀਏ ਓ ਘੁੰਮਿਆ ਤੂੰ ਕਰ ਨੀ ਪਟੋਲਾ ਬਣਕੇ ਰਿਹਾ ਕਰ ਬਿੱਲੋ ਥੋੜਾ ਬਣ ਥਾਂ ਕੇ ਓ ਪਿੱਪਲਾਂ ਤੋਂ ਉਦਾਦੂ ਜੱਟ ਮੋਰ ਜੱਟੀਏ ਓ ਘੁੰਮਿਆ ਤੂੰ ਕਰ ਨੀ ਪਟੋਲਾ ਬਣਕੇ ਰਿਹਾ ਕਰ ਬਿੱਲੋ ਥੋੜਾ ਬਣ ਥਾਂ ਕੇ ਓ ਪਿੱਪਲਾਂ ਤੋਂ ਉਦਾਦੂ ਜੱਟ ਮੋਰ ਜੱਟੀਏ ਜੱਟੀਏ, ਜੱਟੀਏ ਟੱਲੀਆਂ ਸਾਂਗਾਂ ਦੇ ਵਿਚ ਲੰਗਾਈਏ ਜੋਬਨੇ ਦੇ ਰੁੱਤ ਰੰਗਦਾਰ ਨੀ ਨਾਲ ਤੇਰੇ ਨੱਚਦਾ ਆਏ ਦੇਖ ਕਿੰਨਾ ਜਚਦਾ ਆਏ ਸੁਖ ਨਾਲ ਮੁੰਡਾ ਸਰਦਾਰ ਨੀ ਚਾਰੇ ਪਾਸੇ ਮਸ਼ਹੂਰ ਗਬਰੂ ਨਸ਼ੇ ਪੱਤੇ ਕੋਲੋਂ ਦੂਰ ਗਬਰੂ ਤੇਰੇ ਪਿਆਰ ਦੀਆਂ ਲੋੜ ਜੱਟੀਏ ਓ ਘੁੰਮਿਆ ਤੂੰ ਕਰ ਨੀ ਪਟੋਲਾ ਬਣਕੇ ਰਿਹਾ ਕਰ ਬਿੱਲੋ ਥੋੜਾ ਬਣ ਥਾਂ ਕੇ ਓ ਪਿੱਪਲਾਂ ਤੋਂ ਉਦਾਦੂ ਜੱਟ ਮੋਰ ਜੱਟੀਏ ਓ ਘੁੰਮਿਆ ਤੂੰ ਕਰ ਨੀ ਪਟੋਲਾ ਬਣਕੇ ਰਿਹਾ ਕਰ ਬਿੱਲੋ ਥੋੜਾ ਬਣ ਥਾਂ ਕੇ ਓ ਪਿੱਪਲਾਂ ਤੋਂ ਉਦਾਦੂ ਜੱਟ ਮੋਰ ਜੱਟੀਏ ਜੱਟੀਏ, ਜੱਟੀਏ ਓ ਚੰਨ ਜਿਹੇ ਮੁਖੜੇ ਤੇ ਜਚਦਾ ਨੀ ਦਾਗ ਭੋਰਾਂ ਦੇ ਚਟਾਕੇ ਜੱਟ ਤਾਰੂ ਓ ਚੁੰਨੀਆਂ ਦੇ ਛੱਡ ਲਾਉਣਾ ਟਿੱਲਾ ਜਾਂ-ਏ-ਮੇਰੀਏ ਅੰਬਰਾਂ ਤੋਂ ਤਾਰੇ ਮੁੰਡਾ ਲਾਡੂ ਓ ਨੀ ਮੈਂ ਦੇਖਣੀ ਲਚਕ ਲੱਕ ਦੀ ਕਾਹਤੋਂ ਦੱਬ ਦੱਬ ਪੈਰ ਚਕਦੀ ਅੱਡੀ ਸੋਹਣੀ ਤੌਰ ਜੱਟੀਏ ਓ ਘੁੰਮਿਆ ਤੂੰ ਕਰ ਨੀ ਪਟੋਲਾ ਬਣਕੇ ਰਿਹਾ ਕਰ ਬਿੱਲੋ ਥੋੜਾ ਬਣ ਥਾਂ ਕੇ ਓ ਪਿੱਪਲਾਂ ਤੋਂ ਉਦਾਦੂ ਜੱਟ ਮੋਰ ਜੱਟੀਏ ਓ ਘੁੰਮਿਆ ਤੂੰ ਕਰ ਨੀ ਪਟੋਲਾ ਬਣਕੇ ਰਿਹਾ ਕਰ ਬਿੱਲੋ ਥੋੜਾ ਬਣ ਥਾਂ ਕੇ ਓ ਪਿੱਪਲਾਂ ਤੋਂ ਉਦਾਦੂ ਜੱਟ ਮੋਰ ਜੱਟੀਏ ਜੱਟੀਏ, ਜੱਟੀਏ
Writer(s): Nick Dhammu, Happy Raikoti Lyrics powered by www.musixmatch.com
instagramSharePathic_arrow_out