뮤직 비디오

Maa Baap | Amrinder Gill | Simi Chahal | Dr Zeus | Satta Vairowalia |Chal Mera Putt 2 | Rel 27th Aug
{artistName}의 {trackName} 뮤직 비디오 보기

크레딧

실연 아티스트
Amrinder Gill
Amrinder Gill
실연자
Dr Zeus
Dr Zeus
음악 감독
Satta Vairowalia
Satta Vairowalia
실연자
작곡 및 작사
MC Stan
MC Stan
송라이터
Satta Vairowalia
Satta Vairowalia
송라이터

가사

ਮੈਨੂੰ ਇੰਜ ਮਿਹਨਤ ਕਰਦੇ ਨੂੰ Shift'an ਵਿੱਚ ਘੁਲ਼-ਘੁਲ਼ ਮਰਦੇ ਨੂੰ (Shift'an ਵਿੱਚ ਘੁਲ਼-ਘੁਲ਼ ਮਰਦੇ ਨੂੰ) ਮੈਨੂੰ ਇੰਜ ਮਿਹਨਤ ਕਰਦੇ ਨੂੰ Shift'an ਆਂ ਨਾਲ਼ ਘੁਲ਼-ਘੁਲ਼ ਮਰਦੇ ਨੂੰ ਦਿਨ-ਰਾਤ ਕਮਾਈਆਂ ਕਰਦੇ ਨੂੰ ਰਾਤ ਕਮਾਈਆਂ ਕਰਦੇ ਨੂੰ ਮਾਂ-ਬਾਪ ਕਿਤੇ ਜੇ ਟੋਹ ਲਵੇ ਜੇ ਬਾਪੂ ਵੇਖੇ, ਖੁਸ਼ ਹੋਵੇ, ਮਾਂ ਵੇਖੇ ਤਾਂ ਰੋ ਪਵੇ ਜੇ ਬਾਪੂ ਵੇਖੇ, ਖੁਸ਼ ਹੋਵੇ, ਮਾਂ ਵੇਖੇ ਤਾਂ ਰੋ ਪਵੇ ਹਾਲੇ ਤਾਂ ਕੱਲ੍ਹ ਦੀਆਂ ਗੱਲਾਂ ਸੀ ਸੂਰਜ ਸਿਰ 'ਤੇ ਚੜ੍ਹ ਪੈਂਦਾ ਸੀ ਮਾਂ ਕਹਿੰਦੀ ਸੀ, "ਪੁੱਤ, ਉਠ ਖੜ੍ਹ ਵੇ" ਮੈਂ ਹੋਰ ਜੁੱਲੀ ਘੁੱਟ ਲੈਂਦਾ ਸੀ ਓਦੋਂ ਨੂੰ ਖੇਤੋਂ ਗੇੜਾ ਲਾ ਬਾਪੂ ਵੀ ਘਰੇ ਮੁੜ ਆਉਂਦਾ ਸੀ ਮਾਰੀ ਦਿਆਂ ਉਠਣਾ ਪੈਂਦਾ ਸੀ ਜਦ ਦੇਖ ਕੇ ਝਿੜਕ ਜਗਾਉਂਦਾ ਸੀ ਹੁਣ ਰਾਤ ਵੀ ਉਠ ਕੇ ਭੱਜ ਤੁਰਦਾ ਰਾਤ ਵੀ ਉਠ ਕੇ ਭੱਜ ਤੁਰਦਾ ਭਾਵੇਂ ਹਾੜ ਪਵੇ, ਭਾਵੇਂ ਪੋਹ ਪਵੇ ਜੇ ਬਾਪੂ ਵੇਖੇ, ਖੁਸ਼ ਹੋਵੇ, ਮਾਂ ਵੇਖੇ ਤਾਂ ਰੋ ਪਵੇ ਜੇ ਬਾਪੂ ਵੇਖੇ, ਖੁਸ਼ ਹੋਵੇ, ਮਾਂ ਵੇਖੇ ਤਾਂ ਰੋ ਪਵੇ ਮੁਸ਼ਕਿਲ ਵਿੱਚ ਸਾਥ ਨਿਭਾਉਂਦੇ ਨੇ ਮੈਨੂੰ ਸੁਖ ਨਾਲ਼ ਚੰਗੇ ਯਾਰ ਮਿਲ਼ੇ ਇੱਕ ਭਾਈਚਾਰਾ ਜਿਹਾ ਬਣ ਗਿਆ ਏ ਬੜੇ ਮਿਲਣਸਾਰ ਪਰਿਵਾਰ ਮਿਲ਼ੇ ਬੜੇ weekend'an ਉੱਤੋਂ ਵੇਖਣ ਨੂੰ ਖ਼ੁਸ਼ੀਆਂ ਮਿਲੇਂ, ਤਿਓਹਾਰ ਮਿਲੇਂ ਇੱਥੇ ਹਰ ਕੋਈ ਹੱਸ ਬੁਲਾਉਂਦਾ ਏ ਸੱਤੇ ਨੂੰ ਬੜਾ ਸਤਿਕਾਰ ਮਿਲੇ ਪਰ ਦਿਲ ਕਮਲ਼ੇ ਪਰਦੇਸੀ ਨੂੰ ਦਿਲ ਕਮਲ਼ੇ ਪਰਦੇਸੀ ਨੂੰ ਪਿੰਡ ਵੈਰੋਵਾਲ ਦੀ ਖੋਹ ਪਵੇ ਜੇ ਬਾਪੂ ਵੇਖੇ, ਖੁਸ਼ ਹੋਵੇ, ਮਾਂ ਵੇਖੇ ਤਾਂ ਰੋ ਪਵੇ ਜੇ ਬਾਪੂ ਵੇਖੇ, ਖੁਸ਼ ਹੋਵੇ, ਮਾਂ ਵੇਖੇ ਤਾਂ ਰੋ ਪਵੇ
Writer(s): Amrinder Singh, Satta Vairowalia, Baljit Singh Lyrics powered by www.musixmatch.com
instagramSharePathic_arrow_out