album cover
Note
11,349
Pop
Note은(는) 앨범에 수록된 곡으로 2015년 9월 19일일에 Babbu Maan에서 발매되었습니다.Itihaas
album cover
앨범Itihaas
발매일2015년 9월 19일
라벨Babbu Maan
멜로디에 강한 음악
어쿠스틱 악기 중심
발랑스
춤추기 좋은 음악
에너지
BPM96

크레딧

실연 아티스트
Babbu Maan
Babbu Maan
실연자
작곡 및 작사
Babbu Maan
Babbu Maan
작사가 겸 작곡가

가사

ਜੱਦ ਪੂਰੀ ਦੁਨੀਆ ਦੀ ਹਿਕ 'ਚ recession ਝੰਡਾ ਗੱਡਦੈ
ਨੀ ਫੇਰ ਜੱਟ, ਹੋਏ-ਹੋਏ
ਧਰਮ ਨਾਲ!
ਨੀ ਫੇਰ ਜੱਟ ਨੋਟ ਜੁੱਤੀ 'ਚੋਂ ਕੱਢਦੈ
ਨੀ ਫੇਰ ਜੱਟ ਨੋਟ ਜੁੱਤੀ 'ਚੋਂ ਕੱਢਦੈ
ਨੀ ਫੇਰ ਜੱਟ ਨੋਟ ਜੁੱਤੀ 'ਚੋਂ ਕੱਢਦੈ
ਨੀ ਫੇਰ ਜੱਟ, hands are quite
ਜੱਟ ਸੋਚੇ but just trust quar
ਜ਼ਮੀਨ ਗਈ, Tax on money required
ਕਢਾਈ new Beamer
Tax distros the swipe
Baby, ਜੱਟ is boss
ਚੱਪੜ ਚਿੜੀ ਵਿੱਚ ਆ ਗਈ ਪੈਲ਼ੀ
ਇੱਕ ਕਾਕੇ ਨੇ Bimmer ਲੇ ਲਈ
ਦੋ silencer ਲਾਏ ਗੱਡੀ ਨੂੰ, ਤਾਂਹ ਨੂੰ ਧੂੰਆ ਛੱਡਦੈ
ਨੀ ਦੇਖ ਜੱਟ, ਹੋਏ-ਹੋਏ (Show your money boy...)
ਹਾਏ, ਨੀ ਜੱਟ (Show me money boy)
ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ
ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ
ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ
ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ
ਇੱਕ ਰੱਖਿਆ ਕੋਇਲਾਂ ਦਾ ਜੋੜਾ
ਇੱਕ ਝੋਟਾ, ਇੱਕ ਅੱਥਰਾ ਘੋੜਾ
ਇੱਕ ਰੱਖਿਆ ਕੋਇਲਾਂ ਦਾ ਜੋੜਾ
ਇੱਕ ਝੋਟਾ, ਇੱਕ ਅੱਥਰਾ ਘੋੜਾ
ਦੇਖ ਹੜੰਬਾ ਚੱਲੇ ਜੱਟ ਦਾ, ਨੋਟ ਤੁਰੀ ਥਾਂ ਛੱਡਦੈ
ਨੀ ਦੇਖ ਜੱਟ, ਹੋਏ-ਹੋਏ (Show your money boy...)
ਨੀ ਦੇਖ ਜੱਟ (Show me money boy)
ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ
ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ
ਨੋਟ ਜੁੱਤੀ 'ਚੋਂ ਕੱਢਦੈ
Everthing you got boy i want it
Everything you get yeah i'll have it
Show me the money honey, your style
Show me the money honey, your style
ਕੋਠੀ, Car, ਕਬੂਤਰ, ਕੁੱਤੇ
ਤੇਰੇ ਜਾਗੇ ਨੇ ਭਾਗ ਸੁੱਤੇ
ਓਏ, ਨਸ਼ੇ-ਪੱਤੇ ਨੂੰ ਹੱਥ ਨਾ ਲਾ
ਤੱਕੜਾ ਹੋਜਾ gym-shym ਜਾ
ਦੁੱਧ-ਦਹੀਂ ਦੀ ਪਾਲਾ ਆਦਤ
ਲੰਘ ਜਾ ਝੰਡੇ ਗੱਡਦੈ
ਓਹ ਦੇਖ ਜੱਟ, ਉਂਹੁ-ਉਂਹੁ (Show your money boy...)
ਦੇਖ, ਓਏ (Show me money boy)
ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ
ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ
ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ
ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ
Good time, bad time come and go
Last month stranding in all busy
Jatt going with the flow
Give and take whatever life
Throws extra hours
Know this, ਕਮਲੀਏ
ਜ-ਜ-ਜ-ਜ ਜੱਟ is spark
ਜ-ਜ-ਜ-ਜ ਜੱਟ is spark, ਜ-ਜ-ਜ-ਜ
ਦੁਸ਼ਮਣ ਨੂੰ ਵੀ ਗਲ਼ ਨਾਲ ਲਾਈਏ
ਜਿਸ ਨਾਲ ਖਾਈਏ, ਭੱਲਾ ਮਨਾਈਏ
ਦੁਸ਼ਮਣ ਨੂੰ ਗਲ਼ ਨਾਲ ਲਾਈਏ
ਜਿਸ ਨਾਲ ਖਾਈਏ, ਭੱਲਾ ਮਨਾਈਏ
ਓਹ ਮੰਡੀ ਵਿੱਚ ਰੁੱਲਦੈ, ਜਿਹੜਾ ਗਿੱਲੀ ਜਿਰੀ ਵੱਢਦੈ
ਨੀ ਦੇਖ ਜੱਟ, ਉਂਹੁ-ਉਂਹੁ (Show your money boy...)
ਹਾਏ, ਨੀ ਜੱਟ (Show me money boy)
ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ
ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ
ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ
ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ
ਸਾਂਹ ਮੁੱਕ ਜਾਂਦੇ, ਗੀਤ ਨਾ ਮੁੱਕਦੇ
Passionate ਕਦੇ ਰਾਹ 'ਚ ਨਾ ਰੁੱਕਦੇ
ਸਾਂਹ ਮੁੱਕ ਜਾਂਦੇ, ਗੀਤ ਨਾ ਮੁੱਕਦੇ
Passionate ਕਦੇ ਰਾਹ 'ਚ ਨਾ ਰੁੱਕਦੇ
ਅਕਲ ਵੀ ਹੋਣਾ ਮਾਣ ਹੈ ਉਹਨਾਂ
ਆਗਿਆ ਲੌਟ ਓਹ ਜੱਦ ਦਾ
ਨੀ ਦੇਖ ਜੱਟ, ਹੋਏ-ਹੋਏ (Show your money boy...)
ਹਾਏ, ਨੀ ਜੱਟ (Show me money boy)
ਨੋਟ ਜੁੱਤੀ 'ਚੋਂ ਕੱਢਦੈ
ਨੀ ਦੇਖ ਜੱਟ ਨੋਟ ਜੁੱਤੀ 'ਚੋਂ, ਉਂਹੁ-ਉਂਹੁ
ਨੋਟ ਜੁੱਤੀ 'ਚੋਂ, ਉਂਹੁ-ਉਂਹੁ
ਨੋਟ ਜੁੱਤੀ 'ਚੋਂ, ਉਂਹੁ-ਉਂਹੁ
ਨੋਟ ਜੁੱਤੀ 'ਚੋਂ, ਉਂਹੁ-ਉਂਹੁ
ਨੋਟ ਜੁੱਤੀ 'ਚੋਂ ਕੱਢਦੈ
Written by: Babbu Maan
instagramSharePathic_arrow_out􀆄 copy􀐅􀋲

Loading...