뮤직 비디오

Mickey Singh X Manpreet Toor - Summer Luv | Latest Punjabi Songs 2020
{artistName}의 {trackName} 뮤직 비디오 보기

제공

크레딧

실연 아티스트
Mickey Singh
Mickey Singh
실연자
Manpreet Toor
Manpreet Toor
실연자
작곡 및 작사
Mickey Singh
Mickey Singh
작곡가
Teddi Pagg
Teddi Pagg
작곡가
Simar Panag
Simar Panag
송라이터

가사

ਓ, ਮੇਰੇ ਦਿਲ ਨੂੰ ਬੇਕਾਬੂ ਜਿਹਾ ਕਰ ਗਈ ਐ ਤੂੰ ਕਿੱਥੋਂ ਆਈ ਐ, ਆਈ ਐ, ਆਈ ਐ, ਆਈ ਐ ਤੂੰ? ਪਹਿਲੀ ਤੱਕਣੀ 'ਚ ਮੇਰਾ ਦਿਲ ਲੁੱਟਿਆ ਚਿਰ ਦਾ ਸੀ ਰੱਖਿਆ ਸੰਭਾਲ ਯਾਰਾ ਨੇ ਦੂਜੀ ਤੱਕਣੀ 'ਚ ਤੈਨੂੰ ਪਿਆਰ ਹੋ ਗਿਆ "ਤੇਰੇ ਉਤੋਂ," ਕਹਿੰਦੀ, "ਅੱਜ ਦਿਲ ਵਾਰਾਂ ਵੇ" ਟਾਲੀ ਤੇ ਟਿਕਾਈ ਫ਼ਿਰਦੀ ਰੱਖੇ ਨੀ ਤੂੰ ਮਹਿੰਗੇ-ਮਹਿੰਗੇ ਸ਼ੌਕ ਨੀ Louis ਨਾ Prada, ਸੋਹਣੀਏ ਦਿਲ ਸਾਡਾ Gucci ਤੋਂ ਵੀ top ਨੀ (ਹਾਂ) ਨੀ ਫ਼ਿਰਦੀਆਂ ਜਾਣ ਵਾਰਦੇ (Yeah) ਨੀ ਗੱਭਰੂ ਹਾਏ ਤੇਰੇ ਹਾਣਦੇ (ਹਾਂ) ਹੋ, ਲੱਗਦਾ ਨ੍ਹੀ ਮੈਨੂੰ ਜਾਣਦੇ (Yeah) ਮੁੰਡੇ ਤੇਰੇ town ਦੇ ਹੋ, ਮੇਰੇ ਦਿਲ ਨੂੰ ਬੇਕਾਬੂ ਜਿਹਾ ਕਰ ਗਈ ਐ ਤੂੰ ਕਿੱਥੋਂ ਆਈ ਐ, ਆਈ ਐ, ਆਈ ਐ, ਆਈ ਐ ਤੂੰ? ਨੀ ਅੱਜ ਮੁੰਡੇ ਨੂੰ ਬੇਕਾਬੂ ਜਿਹਾ ਕਰ ਗਈ ਐ ਤੂੰ ਕਿੱਥੋਂ ਆਈ ਐ, ਆਈ ਐ, ਆਈ ਐ, ਆਈ ਐ ਤੂੰ? ਗੱਲਾਂ-ਗੱਲਾਂ ਵਿਚ ਨੇੜੇ ਆਵੇ, ਮਿੱਠੀਏ ਮੈਨੂੰ ਪਤਾ ਮੈਥੋਂ ਕੀ-ਕੀ ਚਾਹਵੇਂ, ਮਿੱਠੀਏ ਬੁੱਲ੍ਹਾਂ ਉਤੇ ਨਾਮ ਮੇਰਾ ਕਾਹਤੋਂ ਰੱਖਦੀ? ਵਾਰ ਇਸ਼ਕੇ ਦਾ ਸੀਨੇ ਸਹਿਣਾ ਚਾਹਵੇ, ਮਿੱਠੀਏ Simar ਗਵਾਉਂਦਾ Mickey ਤੋਂ ਤੇਰੇ ਲਈ ਚੱਕਵੇਂ ਜੇ ਗੀਤ ਨੀ ਜਿਨ੍ਹਾਂ 'ਤੇ step ਕਰਦੀ ਵੱਜੇ Tedi Pagg ਦੀ ਉਹ beat ਨੀ (ਹਾਂ) ਨੀ ਵੇਖਦੇ ਹੀ ਤੈਨੂੰ ਰਹਿ ਗਏ (Yeah) ਅਸੀਂ ਵੀ ਦਿਲ ਫ਼ੜ ਬਹਿ ਗਏ (ਹਾਂ) ਤੂੰ ਰੱਖ ਲੈ ਹਾਏ ਦਿਲ ਯਾਰੀ ਨੀ (Yeah) ਮੁੰਡਾ ਲਾਊ ਪਾਰ ਨੀ ਹੋ, ਮੇਰੇ ਦਿਲ ਨੂੰ ਬੇਕਾਬੂ ਜਿਹਾ ਕਰ ਗਈ ਐ ਤੂੰ ਕਿੱਥੋਂ ਆਈ ਐ, ਆਈ ਐ, ਆਈ ਐ, ਆਈ ਐ ਤੂੰ? ਨੀ ਅੱਜ ਮੁੰਡੇ ਨੂੰ ਬੇਕਾਬੂ ਜਿਹਾ ਕਰ ਗਈ ਐ ਤੂੰ ਕਿੱਥੋਂ ਆਈ ਐ, ਆਈ ਐ, ਆਈ ਐ, ਆਈ ਐ ਤੂੰ?
Writer(s): Harmanjit Singh Lyrics powered by www.musixmatch.com
instagramSharePathic_arrow_out