album cover
Acting
2,630
Pop
Acting은(는) {albumName} 앨범에 수록된 곡으로 2021년 7월 14일일에 GEET MP3에서 발매되었습니다.Rambo
album cover
앨범Rambo
발매일2021년 7월 14일
라벨GEET MP3
멜로디에 강한 음악
어쿠스틱 악기 중심
발랑스
춤추기 좋은 음악
에너지
BPM84

크레딧

실연 아티스트
Karan Randhawa
Karan Randhawa
보컬
작곡 및 작사
Preet Sukh
Preet Sukh
작사가 겸 작곡가
프로덕션 및 엔지니어링
Raka
Raka
프로듀서

가사

ਜੇਹ ਤੂੰ ਬਾਲੀਵੁੱਡ ਵਿਚ ਜਾਂਦੀ
ਬੜਾ ਨਾਮ ਕਮਾ ਲੈਂਦੀ
ਕੋਠੀਆਂ ਕਾਰਾਂ ਪੈਸਾ
ਨੀ ਤੂੰ ਸੱਬ ਬਣਾ ਲੈਂਦੀ ਹਾਏ
ਕਿ ਲੋੜ ਪਈ ਸੀ ਦਿਲ ਮੇਰੇ ਨਾਲ ਖੇਡਣ ਦੀ
ਇੰਜ ਟੁੱਟਿਆ ਏ ਦਿਲ ਸਾਲਾ
ਸੰਭਲ ਫਿਰ ਪਾਇਆ ਹੀ ਨਾ
ਸਦਕੇ ਜਾਵਾਂ ਕੁੜੀਏ ਤੇਰੀ ਐਕਟਿੰਗ ਦੇ
ਤੇਰਾ ਮਤਲਬੀ ਜੇਹਾ ਪਿਆਰ ਸਮਝ
ਮੈਨੂੰ ਆਇਆ ਹੀ ਨਾ
ਸਦਕੇ ਜਾਵਾਂ ਕੁੜੀਏ ਤੇਰੀ ਐਕਟਿੰਗ ਦੇ
ਤੇਰਾ ਮਤਲਬੀ ਜੇਹਾ ਪਿਆਰ ਸਮਝ
ਮੈਨੂੰ ਆਇਆ ਹੀ ਨਾ
ਆਇਆ ਹੀ ਨਾ
ਬੜੀ ਖੂਬ ਸੀ ਤੇਰੀ ਅਦਾ ਕਾਰੀ
ਮੈਨੂੰ ਸ਼ੱਕ ਵੀ ਹੋਣ ਨਾ ਦਿੱਤਾ ਨੀ
ਨਾ ਆਪਣਾ ਹੀ ਬਣਾਇਆ ਤੂੰ
ਮੈਨੂੰ ਅੱਖ ਵੀ ਹੋਣ ਨਾ ਦਿੱਤਾ ਨੀ
ਰੱਬ ਵਾਂਗਰਾ ਯਕ਼ੀਨ ਮੈਂ ਕਿੱਤਾ ਤੇਰੇ ਤੇ
ਤੂੰ ਬੇਕਦਰੇ ਮੁੱਲ ਰਤਾ ਵੀ ਪਾਇਆ ਹੀ ਨਾ
ਸਦਕੇ ਜਵਾਂ ਕੁੜੀਏ ਤੇਰੀ ਐਕਟਿੰਗ ਦੇ
ਤੇਰਾ ਮਤਲਬੀ ਜੇਹਾ ਪਿਆਰ ਸਮਝ
ਮੈਨੂੰ ਆਇਆ ਹੀ ਨਾ
ਸਦਕੇ ਜਵਾਂ ਕੁੜੀਏ ਤੇਰੀ ਐਕਟਿੰਗ ਦੇ
ਤੇਰਾ ਮਤਲਬੀ ਜੇਹਾ ਪਿਆਰ ਸਮਝ
ਮੈਨੂੰ ਆਇਆ ਹੀ ਨਾ
ਬਕਮਾਲ ਸੀ ਹੰਜੂ ਤੇਰੇ
ਹਾਸਾ ਮਾਸ਼ਾਅੱਲ੍ਹਾ ਸੀ
ਜੋ ਪੜ੍ਹ ਨਾ ਪਾਇਆ ਚੇਹਰੇ ਨੂੰ
ਸਾਡਾ ਦਿਲ ਹੀ ਬਾਹਲਾ ਝੱਲਾ ਸੀ
ਦਿਨ ਅੱਜ ਵੀ ਯਾਦ ਏ ਮੈਨੂੰ
ਜੱਦ ਸੀ ਛੱਡਿਆ ਤੂੰ
ਫਿਰ ਪ੍ਰੀਤ ਸੁੱਖ ਨੇ ਪੈਰ
ਤੇਰੇ ਸ਼ਹਿਰ ਪਾਇਆ ਹੀ ਨਾ
ਸਦਕੇ ਜਾਵਾਂ ਕੁੜੀਏ ਤੇਰੀ ਐਕਟਿੰਗ ਦੇ
ਤੇਰਾ ਮਤਲਬੀ ਜੇਹਾ ਪਿਆਰ ਸਮਝ
ਮੈਨੂੰ ਆਇਆ ਹੀ ਨਾ
ਸਦਕੇ ਜਾਵਾਂ ਕੁੜੀਏ ਤੇਰੀ ਐਕਟਿੰਗ ਦੇ
ਤੇਰਾ ਮਤਲਬੀ ਜੇਹਾ ਪਿਆਰ ਸਮਝ
ਮੈਨੂੰ ਆਇਆ ਹੀ ਨਾ
ਆਇਆ ਹੀ ਨਾ
Written by: Preet Sukh
instagramSharePathic_arrow_out􀆄 copy􀐅􀋲

Loading...