크레딧
실연 아티스트
Nirvair Pannu
실연자
작곡 및 작사
Deol Harman
작곡가
Karan Thabal
작사가 겸 작곡가
가사
Yes, Deol speaking
ਓ, sinner'ਆਂ ਦੇ ਹਿੱਸੇ ਆਉਂਦੇ ਪਾਪ, ਨੱਡੀਏ
ਨੀ ਵੈਲੀ ਰਾਹ ਸਾਨੂੰ ਛੱਡਦੇ ਆ ਆਪ, ਨੱਡੀਏ
ਕੋਲ਼ ਓੰਨੇ ਨੇਫ਼ਿਆਂ 'ਚ ਤੁੰਨੇ ਹੁੰਦੇ ਆ
ਨੀ ਨਾਲ਼ ਰਹਿੰਦਾ ਜਿੰਨੇ ਯਾਰਾਂ ਦਾ staff, ਨੱਡੀਏ
ਓ, ਓਥੇ ਸਾਨੂੰ ਬੋਲਣ ਦੀ ਲੋੜ ਨਹੀਂ ਪਈ
Gun ਦਾ ਬੱਚਾ ਨੀ ਜਿੱਥੇ ਸਿਰ ਖੋਲ੍ਹਦੈ
ਨੀ ਹਰ ਇੱਕ ਅੱਖ ਮਿੱਤਰਾਂ 'ਤੇ ਟਿਕੀ ਰਹਿੰਦੀ ਐ
ਦੂਜਾ ਵਾਕਾ ਮਿੱਤਰਾਂ ਦੇ ਨਾਂ ਬੋਲਦਾ
ਇੱਕ ਅੱਖ ਮਿੱਤਰਾਂ 'ਤੇ ਟਿਕੀ ਰਹਿੰਦੀ ਐ
ਦੂਜਾ ਵਾਕਾ ਮਿੱਤਰਾਂ ਦੇ ਨਾਂ ਬੋਲਦਾ
(ਇੱਕ ਅੱਖ ਮਿੱਤਰਾਂ 'ਤੇ ਟਿਕੀ ਰਹਿੰਦੀ ਐ)
ਹੋ, ਨਹੀਓਂ ਲਿਫ਼ਦੇ ਸਰੀਰ, ਲਾਈਏ ਦੋ time gym
ਅੱਖ ਖੁੱਲ੍ਹੇ ਨਾ, ਰਕਾਨੇ, ਪੀਤੀ ਹੋਵੇ ਨਾ ਜੇ Tim
ਫ਼ਿਰਦੀ ਕਰਾਉਂਦੀ ਖੁੱਲ੍ਹੇ ਖ਼ਰਚੇ, ਰਕਾਨੇ
ਤੇਰੇ face ਨਾਲ਼ੋਂ ਜ਼ਿਆਦਾ shine ਮਾਰਦੇ ਆ rim
(ਤੇਰੇ face ਨਾਲ਼ੋਂ ਜ਼ਿਆਦਾ shine ਮਾਰਦੇ ਆ rim)
ਹੋ, ਮਹਿਕ collar'ਆਂ ਤੋਂ ਉੱਡਦੀ Dior ਦੀ, ਕੁੜੇ
ਸਾਡੇ anti'ਆਂ ਤੋਂ ਪੁੱਛੀ ਗੱਲ ਜ਼ੋਰ ਦੀ, ਕੁੜੇ
ਨੀ ਤੂੰ worry ਕਰੇਂ ਬਾਹਲ਼ੀ lip shade ਦੀ, ਰਕਾਨੇ
ਮੈਨੂੰ worry ਡੱਬ ਲੱਗੇ 30 bore ਦੀ, ਕੁੜੇ
ਹੋ, minute-minute ਸੂਹਾਂ ਲੈਂਦੇ ਫ਼ਿਰਦੇ ਆ ਉਹ
ਫ਼ਿਰ ਵੀ ਨਹੀਂ ਗੱਭਰੂ ਦਾ ਚਿੱਤ ਡੋਲਦਾ
ਨੀ ਹਰ ਇੱਕ ਅੱਖ ਮਿੱਤਰਾਂ 'ਤੇ ਟਿਕੀ ਰਹਿੰਦੀ ਐ
ਦੂਜਾ ਵਾਕਾ ਮਿੱਤਰਾਂ ਦੇ ਨਾਂ ਬੋਲਦਾ
ਇੱਕ ਅੱਖ ਮਿੱਤਰਾਂ 'ਤੇ ਟਿਕੀ ਰਹਿੰਦੀ ਐ
ਹਰ ਦੂਜਾ ਵਾਕਾ ਮਿੱਤਰਾਂ ਦੇ ਨਾਂ ਬੋਲਦਾ
ਹੋ, competition'ਆਂ 'ਚ ਸਾਡੇ ਕਿਵੇਂ ਆ ਜਾਊ ਕੋਈ ਦੱਸ?
ਕੰਮ ਹੁਣ ਤੱਕ ਕਰੇ ਜਿੰਨੇ, ਛੱਡੀ ਨਾ ਕੋਈ ਕੱਛ
ਛੱਡ ਹਵਾ ਦੇ ਬੁੱਲ੍ਹੇ ਨੂੰ ਜੀਹਦਾ ਅਸਰ ਨਾ ਕੋਈ
ਜੱਟ, ਸੋਹਣੀਏਂ, ਤੂਫ਼ਾਨ ਕਿਹੜਾ ਲਊਗਾ ਨੀ ਡੱਕ?
(ਕਿਹੜਾ ਲਊਗਾ ਨੀ ਡੱਕ?)
ਹੋ, ਗੱਲ ਆ ਕੇ ਖੜ੍ਹ ਜਾਂਦੀ ਜੇ image 'ਤੇ, ਕੁੜੇ
ਕੱਢ ਅਸਲੇ ਨੂੰ ਰੱਖ ਦੇਈਏ ਮੇਜ 'ਤੇ, ਕੁੜੇ
ਹੋ, ਲੱਗੀ ਆ ਪਾਬੰਦੀ ਪਹਿਲੇ ਦਿਨ ਤੋਂ, ਰਕਾਨੇ
ਮੈਂ ਕਿਹਾ, "ਸਾਡੇ life ਕੱਟਣ ਦੇ ways 'ਤੇ, ਕੁੜੇ"
ਹੋ, Karan Thabal ਨਾਮ ਲੈ ਕੇ ਦੇਖ ਲਈਂ
ਮੁੰਡਾ ਕਦੇ ਨਹੀਂ ਜ਼ੁਬਾਨ 'ਚੋਂ ਕੁਫ਼ਰ ਤੋਲਦਾ
ਨੀ ਹਰ ਇੱਕ ਅੱਖ ਮਿੱਤਰਾਂ 'ਤੇ ਟਿਕੀ ਰਹਿੰਦੀ ਐ
ਦੂਜਾ ਵਾਕਾ ਮਿੱਤਰਾਂ ਦੇ ਨਾਂ ਬੋਲਦਾ
ਨੀ ਹਰ ਇੱਕ ਅੱਖ ਮਿੱਤਰਾਂ 'ਤੇ ਟਿਕੀ ਰਹਿੰਦੀ ਐ
ਹਰ ਦੂਜਾ ਵਾਕਾ ਮਿੱਤਰਾਂ ਦੇ ਨਾਂ ਬੋਲਦਾ
(ਇੱਕ ਅੱਖ ਮਿੱਤਰਾਂ 'ਤੇ ਟਿਕੀ ਰਹਿੰਦੀ ਐ)
(ਟਿਕੀ ਰਹਿੰਦੀ, ਟਿਕੀ ਰਹਿੰਦੀ, ਟਿਕੀ ਰਹਿੰਦੀ ਐ)
Written by: Deol Harman, Karan Thabal

