album cover
Fakkar
album cover
Fakkar은(는) {albumName} 앨범에 수록된 곡으로 2025년 1월 18일일에 KRN에서 발매되었습니다.Fakkar - Single
2025년 1월 18일
라벨KRN
BPM106
멜로디에 강한 음악
어쿠스틱 악기 중심
발랑스
춤추기 좋은 음악
에너지

뮤직 비디오

뮤직 비디오

가사

ਕੁਝ ਵੀ ਨਾ ਵੱਸ ਵੇ
ਹੋ ਕੁਝ ਵੀ ਨਾ ਵੱਸ ਵੇ
ਤਰੀਕਾ ਸਾਨੂੰ ਦੱਸ
ਤਰੀਕਾ ਸਾਨੂੰ ਦੱਸ
ਵੇ ਰੋ ਕੇ ਕਿੱਧਾਂ ਹੱਸ ਦੇ
ਵੇ ਰੋ ਕੇ ਕਿੱਧਾਂ ਹੱਸ ਦੇ
ਵੇ ਫੱਕਰਾਂ ਦੇ ਰੰਗ
ਵੇ ਫੱਕਰਾਂ ਦੇ ਰੰਗ
ਵੇ ਮਾਹੀਆ ਮੈਨੂੰ ਰੰਗ ਦੇ
ਹੋ ਅੱਲ੍ਹਾ ਮੈਨੂੰ ਰੰਗ ਦੇ
ਵੇ ਅੱਲ੍ਹਾ ਮੈਨੂੰ ਰੰਗ ਦੇ
Ve allah menu
ਹੋ ਅੱਸੀ ਜਵਾਂ ਕੱਖ ਵੇ
ਹੋ ਅੱਸੀ ਜਵਾਂ ਕੱਖ ਵੇ
ਜੇ ਰੱਖਣਾ ਤੇ ਰੱਖ
ਜੇ ਰੱਖਣਾ ਤੇ ਰੱਖ
ਵੇ ਚਾਹੇ ਸਾਨੂੰ ਛੱਡ ਦੇ
ਵੇ ਚਾਹੇ ਸਾਨੂੰ ਛੱਡ ਦੇ
ਵੇ ਫੱਕਰਾਂ ਦੇ ਰੰਗ
ਵੇ ਫੱਕਰਾਂ ਦੇ ਰੰਗ
ਵੇ ਮਾਹੀਆ ਮੈਨੂੰ ਰੰਗ ਦੇ
ਵੇ ਅੱਲ੍ਹਾ ਮੈਨੂੰ ਰੰਗ ਦੇ
ਹੋ ਲੋਕ ਚਾਹੇ ਵੱਸਦੇ
ਹੋ ਲੱਖ ਚਾਹੇ ਵੱਸਦੇ
ਜੋ ਸਿਰੇ ਦੇ ਮਲੰਗ
ਜੋ ਸਿਰੇ ਦੇ ਮਲੰਗ
ਮੈਂ ਓਹੀ ਵੇਖੇ ਹੱਸ ਦੇ
ਮੈਂ ਓਹੀ ਵੇਖੇ ਹੱਸ ਦੇ
ਮੈਂ ਓਹੀ ਵੇਖੇ ਹੱਸ ਦੇ
ਮੈਂ ਓਹੀ ਵੇਖੇ ਹੱਸ ਦੇ
ਵੇ ਫੱਕਰਾਂ ਦੇ ਰੰਗ
ਵੇ ਫੱਕਰਾਂ ਦੇ ਰੰਗ
ਵੇ ਮਾਹੀਆ ਮੈਨੂੰ ਰੰਗ ਦੇ
ਵੇ ਅੱਲ੍ਹਾ ਮੈਨੂੰ ਰੰਗ ਦੇ
Written by: Gogi Gill, Gurjant Singh Patiala, Karan Singh
instagramSharePathic_arrow_out􀆄 copy􀐅􀋲

Loading...