가사

ਅਸੀਂ ਮਰਦੇ ਰਹੇ, ਦੁੱਖ ਜਰਦੇ ਰਹੇ ਪੱਬ ਕੰਡਿਆਂ ਉੱਤੇ ਧਰਦੇ ਰਹੇ ਅਸੀਂ ਮਰਦੇ ਰਹੇ, ਦੁੱਖ ਜਰਦੇ ਰਹੇ ਪੱਬ ਕੰਡਿਆਂ ਉੱਤੇ ਧਰਦੇ ਰਹੇ ਹੱਸ-ਹੱਸ ਕੇ ਪੀੜਾਂ ਸਹਿ ਲਈਆਂ ਪਰ ਸੀ ਨਈਂ ਕੀਤਾ ਤੇਰੇ ਲਈ ਕਿਤੇ ਕੱਲੀ ਬਹਿ ਕੇ ਸੋਚੀਂ ਨੀ ਅਸੀਂ ਕੀ ਨਈਂ ਕੀਤਾ ਤੇਰੇ ਲਈ ਕਿਤੇ ਕੱਲੀ ਬਹਿ ਕੇ ਸੋਚੀਂ ਨੀ ਅਸੀਂ ਕੀ ਨਈਂ ਕੀਤਾ ਤੇਰੇ ਲਈ ਅਨਜਾਣ ਅਸੀਂ ਨਾ ਪਰਖ ਸਕੇ ਤੇਰੇ ਹੁਸਨ ਦੀਆਂ ਚਤੁਰਾਈਆਂ ਨੂੰ ਕਿਹੜੇ ਦਿਲ ਦੇ ਕੋਨੇ ਵਿੱਚ ਰੱਖੀਏ ਤੈਥੋਂ ਮਿਲ਼ੀਆਂ ਰੁੱਸਵਾਈਆਂ ਨੂੰ? ਅਨਜਾਣ ਅਸੀਂ ਨਾ ਪਰਖ ਸਕੇ ਤੇਰੇ ਹੁਸਨ ਦੀਆਂ ਚਤੁਰਾਈਆਂ ਨੂੰ ਕਿਹੜੇ ਦਿਲ ਦੇ ਕੋਨੇ ਵਿੱਚ ਰੱਖੀਏ ਤੈਥੋਂ ਮਿਲ਼ੀਆਂ ਰੁੱਸਵਾਈਆਂ ਨੂੰ? ਅੱਜ ਮੋੜ ਦਿੱਤੇ ਖ਼ਤ ਸਾਡੇ ਤੇ ਸਦਕੇ ਨੀ ਤੇਰੇ ਜੇਰੇ ਲਈ ਕਿਤੇ ਕੱਲੀ ਬਹਿ ਕੇ ਸੋਚੀਂ ਨੀ ਅਸੀਂ ਕੀ ਨਈਂ ਕੀਤਾ ਤੇਰੇ ਲਈ ਕਿਤੇ ਕੱਲੀ ਬਹਿ ਕੇ ਸੋਚੀਂ ਨੀ ਅਸੀਂ ਕੀ ਨਈਂ ਕੀਤਾ ਤੇਰੇ ਲਈ ਅੱਜ-ਕੱਲ੍ਹ ਕਸਮਾਂ-ਵਾਅਦੇ ਟੁੱਟਦਿਆਂ ਬਹੁਤੀ ਦੇਰ ਨਾ ਲਗਦੀ ਏ ਹੁਸਨ ਵਾਲ਼ਿਆਂ ਦੀ ਦੁਨੀਆਂ ਤਾਂ ਦਿਨ ਦੀ ਵੀ ਹੀ ਠੱਗਦੀ ਏ ਅੱਜ-ਕੱਲ੍ਹ ਕਸਮਾਂ-ਵਾਅਦੇ ਟੁੱਟਦਿਆਂ ਬਹੁਤੀ ਦੇਰ ਨਾ ਲਗਦੀ ਏ ਹੁਸਨ ਵਾਲ਼ਿਆਂ ਦੀ ਦੁਨੀਆਂ ਤਾਂ ਦਿਨ ਦੀ ਵੀ ਹੀ ਠੱਗਦੀ ਏ ਲੱਖ ਵਾਰ ਮੁਬਾਰਕ ਸਾਡੀ ਨੀ ਤੈਨੂੰ ਤੇਰੇ ਬਦਲੇ ਚਿਹਰੇ ਲਈ ਕਿਤੇ ਕੱਲੀ ਬਹਿ ਕੇ ਸੋਚੀਂ ਨੀ ਅਸੀਂ ਕੀ ਨਈਂ ਕੀਤਾ ਤੇਰੇ ਲਈ ਕਿਤੇ ਕੱਲੀ ਬਹਿ ਕੇ ਸੋਚੀਂ ਨੀ ਅਸੀਂ ਕੀ ਨਈਂ ਕੀਤਾ ਤੇਰੇ ਲਈ ਤੇਰੇ ਇਸ਼ਕ ਦੇ ਵਾਵਰੋਲ਼ੇ ਨੀ ਸਾਨੂੰ ਸੋਚਾਂ ਵਿੱਚ ਉਜਾੜ ਗਏ ਕੁੱਝ ਆਕੜ ਭਰੇ ਵਜੀਰੇ ਨੀ ਪਿਆਰਾਂ ਦੇ ਵਰਕੇ ਪਾੜ ਗਏ ਤੇਰੇ ਇਸ਼ਕ ਦੇ ਵਾਵਰੋਲ਼ੇ ਨੀ ਸਾਨੂੰ ਸੋਚਾਂ ਵਿੱਚ ਉਜਾੜ ਗਏ ਕੁੱਝ ਆਕੜ ਭਰੇ ਵਜੀਰੇ ਨੀ ਪਿਆਰਾਂ ਦੇ ਵਰਕੇ ਪਾੜ ਗਏ ਤੂੰ ਸ਼ਾਨ ਸ਼ੀਸ਼ੇ ਦੇ ਮਹਿਲਾਂ ਦੀ ਸਾਡੇ ਕੁੱਲੀ ਨਈਂ ਬਸੇਰੇ ਲਈ ਕਿਤੇ ਕੱਲੀ ਬਹਿ ਕੇ ਸੋਚੀਂ ਨੀ ਅਸੀਂ ਕੀ ਨਈਂ ਕੀਤਾ ਤੇਰੇ ਲਈ ਕਿਤੇ ਕੱਲੀ ਬਹਿ ਕੇ ਸੋਚੀਂ ਨੀ ਅਸੀਂ ਕੀ ਨਈਂ ਕੀਤਾ ਤੇਰੇ ਲਈ ਜਦੋਂ ਹੁਸਨ ਤੇਰੇ ਦਾ ਚੰਨ ਜਿੰਦੇ ਗਿਆ ਬੈਠ ਗੋਡਣੀ ਲਾ ਕੇ ਨੀ ਗੁਣਾਚੌਰੀਏ ਤੂੰ Jasbir ਤਾਂਈ ਉਦੋਂ ਲੱਭੇਗੀ ਫ਼ਿਰ ਆ ਕੇ ਨੀ ਜਦੋਂ ਹੁਸਨ ਤੇਰੇ ਦਾ ਚੰਨ ਜਿੰਦੇ ਗਿਆ ਬੈਠ ਗੋਡਣੀ ਲਾ ਕੇ ਨੀ ਗੁਣਾਚੌਰੀਏ ਤੂੰ Jasbir ਤਾਂਈ ਉਦੋਂ ਲੱਭੇਗੀ ਫ਼ਿਰ ਆ ਕੇ ਨੀ ਸਾਡੀਆਂ ਤਾਂ ਸਦਾ ਦੁਆਵਾਂ ਨੇ ਤੇਰੇ ਸੱਜਰੇ ਸੁਰਖ ਸਵੇਰੇ ਲਈ ਕਿਤੇ ਕੱਲੀ ਬਹਿ ਕੇ ਸੋਚੀਂ ਨੀ ਅਸੀਂ ਕੀ ਨਈਂ ਕੀਤਾ ਤੇਰੇ ਲਈ ਕਿਤੇ ਕੱਲੀ ਬਹਿ ਕੇ ਸੋਚੀਂ ਨੀ ਅਸੀਂ ਕੀ ਨਈਂ ਕੀਤਾ ਤੇਰੇ ਲਈ ਅਸੀਂ ਕੀ ਨਈਂ ਕੀਤਾ ਤੇਰੇ ਲਈ ਕੀ ਨਈਂ ਕੀਤਾ ਤੇਰੇ ਲਈ ਕੀ ਨਈਂ ਕੀਤਾ ਤੇਰੇ ਲਈ ਦੱਸ ਕੀ ਨਈਂ ਕੀਤਾ ਤੇਰੇ ਲਈ
Writer(s): Manmohan Waris, Sangtar G Lyrics powered by www.musixmatch.com
instagramSharePathic_arrow_out