album cover
album cover
Dabbi은(는) {albumName} 앨범에 수록된 곡으로 2009년 11월 27일일에 Kamlee Records Limited에서 발매되었습니다.Dooriyan
앨범Dooriyan
2009년 11월 27일
라벨Kamlee Records Limited
BPM179
멜로디에 강한 음악
어쿠스틱 악기 중심
발랑스
춤추기 좋은 음악
에너지

가사

ਮੁੰਡਾ ਸੋਹਣਾ ਤੇ ਸੁਨੱਖਾ ਪਿੱਛੇ ਕੁੜੀਆਂ ਨੇ ਲੱਖਾਂ
ਸੋਹਣਾ ਤੇ ਸੁਨੱਖਾ ਪਿੱਛੇ ਕੁੜੀਆਂ ਨੇ ਲੱਖਾਂ
ਵੇਖੀ ਕੀਤੇ ਬਹਿਜੀ ਨਾ ਗਵਾ ਕੇ
ਸੋਹਣੇ ਜੇਹੇ ਗੱਬਰੂ ਨੂੰ ਅੜੀਏ ਰੱਖ ਲਾ ਡੱਬੀ ਦੇ ਵਿੱਚ ਪਾ ਕੇ...
ਰੱਖਿਆ ਤੂੰ ਕਰ ਬਿੱਲੋ ਹੱਥ ਓਹਦਾ ਫੜ੍ਹ ਕੇ
ਹਰ ਮੁਟਿਆਰ ਦੇ ਓਹ ਅੱਖ ਵਿੱਚ ਰੜਕੇ
ਜ਼ੁਲਫ਼ਾਂ ਦੇ ਜਾਲ ਚ ਫਸਾਉਣ ਨੂੰ ਬੈਠੀਆਂ ਨੇ ਜੁਗਤਾਂ ਬਣਾ ਕੇ
ਸੋਹਣੇ ਜੇਹੇ ਗੱਬਰੂ ਨੂੰ ਅੜੀਏ ਰੱਖ ਲਾ ਡੱਬੀ ਦੇ ਵਿੱਚ ਪਾ ਕੇ...
ਦਿਲ ਦਾ ਨੇ ਤੰਗ ਪੂਰੇ ਕਰਦਾ ਆ ਖਰਚੇ
ਦਿੱਲੀ ਤੂੰ ਲਾਹੌਰ ਤਕ ਹੋਣ ਓਹਦੇ ਚਰਚੇ
ਚੁੰਗ ਕੇ ਜਵਾਨ ਹੋਇਆ ਬੁਰੀਆਂ ਨਜ਼ਰਾਂ ਤੂੰ ਰੱਖ ਲਈ ਬਚਾ ਕੇ
ਸੋਹਣੇ ਜੇਹੇ ਗੱਬਰੂ ਨੂੰ ਅੜੀਏ ਰੱਖ ਲਾ ਡੱਬੀ ਦੇ ਵਿੱਚ ਪਾ ਕੇ...
ਰੰਗ ਨਾ ਵਟਾਲੇ ਵੇਖ ਸੂਰਤਾਂ ਪਿਆਰੀਆਂ
ਅੰਬਰਾਂ ਦੇ ਵਿੱਚ ਫਿੱਰੇ ਲਾਉਂਦੇ ਇਹ ਉਡਾਰੀਆਂ
ਸੋਹਣੀਏ ਸਰਾਲੇ ਵਾਲੇ ਜਿੱਤ ਨੂੰ ਨਾ ਰੱਖ ਆਪਣੇ ਕਾਰਾ ਕੇ
ਸੋਹਣੇ ਜੇਹੇ ਗੱਬਰੂ ਨੂੰ ਅੜੀਏ ਰੱਖ ਲਾ ਡੱਬੀ ਦੇ ਵਿੱਚ ਪਾ ਕੇ...
ਸੋਹਣੇ ਜੇਹੇ ਗੱਬਰੂ ਨੂੰ ਅੜੀਏ ਰੱਖ ਲੈ ਡੱਬੀ ਦੇ ਵਿੱਚ ਪਾ ਕੇ
ਸੋਹਣੇ ਜੇਹੇ ਗੱਬਰੂ ਨੂੰ ਅੜੀਏ ਰੱਖ ਲਾ ਡੱਬੀ ਦੇ ਵਿੱਚ ਪਾ ਕੇ...
Written by: Sukhshinder Shinda
instagramSharePathic_arrow_out􀆄 copy􀐅􀋲

Loading...