album cover

Ishqa Ve (Extended)

417Indian Pop2026
album cover
Ishqa Ve (Extended)은(는) {albumName} 앨범에 수록된 곡으로 2026년 9월 17일일에 OpenMic Studios에서 발매되었습니다.Ishqa Ve (Extended) - Single
발매일2026년 9월 17일
라벨OpenMic Studios
BPM83
멜로디에 강한 음악
어쿠스틱 악기 중심
발랑스
춤추기 좋은 음악
에너지

가사

ਫੁੱਲ ਵੀ ਵਿਛਾਵੇ ਤੇ ਪੱਥਰ ਵੀ ਮਾਰੇ
ਫੁੱਲ ਵੀ ਵਿਛਾਵੇ ਤੇ ਪੱਥਰ ਵੀ ਮਾਰੇ
ਕਿਸੇ ਨਾ' ਕਦੇ ਵੀ ਰਹਿਮ ਨਾ ਗੁਜ਼ਾਰੇ
ਕਿਸੇ ਨਾ' ਕਦੇ ਵੀ ਰਹਿਮ ਨਾ ਗੁਜ਼ਾਰੇ
ਪਹਿਲਾਂ ਸਿਰਾਂ ਤੋਂ ਤੂੰ ਨਜ਼ਰਾਂ ਉਤਾਰੇ
ਪਹਿਲਾਂ ਸਿਰਾਂ ਤੋਂ ਤੂੰ ਨਜ਼ਰਾਂ ਉਤਾਰੇ
ਤੇ ਡਿੱਗਿਆ ਨੂੰ ਮੁੜ ਕੇ ਤੂੰ ਚੱਕਦਾ ਨਈਂ ਸਾਨੂੰ
ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨਈਂ ਸਾਨੂੰ
ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨਈਂ ਸਾਨੂੰ
ਆਪਾਂ ਕਿਉਂ ਬਣੀਏ ਜੀ ਹੋਰਾਂ ਦੇ ਵਰਗੇ?
ਆਪਾਂ ਕਿਉਂ ਬਣੀਏ ਜੀ ਹੋਰਾਂ ਦੇ ਵਰਗੇ?
ਜਿਨ੍ਹਾਂ ਲਈ ਹਾਸੇ ਨੇ ਸ਼ੋਰਾਂ ਦੇ ਵਰਗੇ
ਜਿਨ੍ਹਾਂ ਲਈ ਹਾਸੇ ਨੇ ਸ਼ੋਰਾਂ ਦੇ ਵਰਗੇ
ਭਾਵੇਂ ਨੇ ਸੱਜਣ ਵੀ ਚੋਰਾਂ ਦੇ ਵਰਗੇ
ਭਾਵੇਂ ਨੇ ਸੱਜਣ ਵੀ ਚੋਰਾਂ ਦੇ ਵਰਗੇ
ਲੱਗਦਾ ਤੂੰ ਸਾਡੇ ਵੀ ਹੱਕ ਦਾ ਨਈਂ ਸਾਨੂੰ
ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨਈਂ ਸਾਨੂੰ
ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨਈਂ ਸਾਨੂੰ
ਹਾਜ਼ਿਰ ਹਾਂ ਉੱਥੇ, ਤੂੰ ਜਿੱਥੇ ਬੁਲਾਵੇ
ਹਾਜ਼ਿਰ ਹਾਂ ਉੱਥੇ, ਤੂੰ ਜਿੱਥੇ ਬੁਲਾਵੇ
ਪਲਕਾਂ 'ਤੇ ਰੱਖ ਲਈਂ, ਤੂੰ ਪੈਰਾਂ 'ਤੇ ਭਾਵੇਂ
ਪਲਕਾਂ 'ਤੇ ਰੱਖ ਲਈਂ, ਤੂੰ ਪੈਰਾਂ 'ਤੇ ਭਾਵੇਂ
ਓਦਾਂ ਦੇ ਹੋ ਜਾਂਗੇ, ਜਿੱਦਾਂ ਤੂੰ ਚਾਹਵੇ
ਓਦਾਂ ਦੇ ਹੋ ਜਾਂਗੇ, ਜਿੱਦਾਂ ਤੂੰ ਚਾਹਵੇ
ਕੈਦੀ ਬਣਾਉਂਦਾ ਜੇ ਅੱਖ ਦਾ ਨਈਂ ਸਾਨੂੰ
ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨਈਂ ਸਾਨੂੰ
ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨਈਂ ਸਾਨੂੰ
Written by: Honey Dhillon, Sandeep Aulakh

Shazam 꼬리말

언어 선택:
Google Play Store
Apple App Store
Chrome Web Store
Galaxy Store

Shazam 팔로우하기

Loading...