Muziekvideo

Chota Number (feat. Gurlez Akhtar)
Bekijk de videoclip voor {trackName} van {artistName}

Credits

PERFORMING ARTISTS
Shivjot Singh Dandiwal
Shivjot Singh Dandiwal
Performer
COMPOSITION & LYRICS
Shivjot Singh Dandiwal
Shivjot Singh Dandiwal
Songwriter

Songteksten

ਹੋ, ਗੋਰੀਆਂ ਗੱਲ੍ਹਾਂ 'ਚ ਪੈਂਦੇ ਟੋਏ, ਬੱਲੀਏ ਮੁੰਡੇ ਤੇਰੇ ਉੱਤੇ senti ਹੋਏ, ਬੱਲੀਏ ਪੱਚੀਆਂ ਪਿੰਡਾਂ 'ਚ ਸਾਡੀ ਤੂਤੀ ਬੋਲਦੀ ਨੀ ਕਿਵੇਂ ਕੋਈ ਕਰ ਜਾਊਗਾ ਓਏ, ਬੱਲੀਏ? ਪਟਿਆਲ਼ਾ ਸਲਵਾਰ ਬਣ ਵੱਜੇ ਤਲਵਾਰ Fan ਹੋਇਆ ਫ਼ਿਰਾ ਮੁਟਿਆਰ ਦਾ ਵੇ ਪੰਜਵਾ ਏ ਗੇੜਾ Thar ਦਾ ਬੂਹੇ 'ਚ brake ਮਾਰਦਾ ਸਾਰਿਆਂ ਨੂੰ ਰੱਟਿਆ ਪਿਆ ਵੇ ਛੋਟਾ number ਜੋ ਤੇਰੀ car ਦਾ ਹੋ, ਜੱਟ ਯਾਰੀਆਂ ਤੋਂ ਜਾਨ ਵਾਰਦਾ ਲੱਗੀਆਂ ਦੇ ਮੁੱਲ ਤਾਰਦਾ ਇਹ ਗਲ਼ੀ ਸਰਕਾਰੀ, ਬੱਲੀਏ ਗੇੜਾ ਰੋਕੂ ਕਿਹੜਾ ਕਾਲ਼ੀ car ਦਾ? ਓ, horn ਵਜਾਇਆ ਨਾ ਕਰੋ ਐਨਾ ਵੀ ਸਤਾਇਆ ਨਾ ਕਰੋ ਗਾਣੇ ਸਾਨੂੰ Shivjot ਦੇ, ਛੱਤ ਖੋਲ੍ਹ ਕੇ ਸੁਣਾਇਆ ਨਾ ਕਰੋ (The Boss) ਓ, ਤੇਰਾ ਤੱਕਣਾ ਬੰਦੂਕ ਵਾਂਗੂ ਵੱਜਦਾ ਤੈਨੂੰ ਦੇਖ-ਦੇਖ ਦਿਲ ਨਹੀਓਂ ਰੱਜਦਾ ਵੇ ਤੇਰਾ ਸੋਹਣਿਆ, style ਪੁਣਾ ਮੁੱਕੇ ਨਾ ਕੋਈ ਕਰਲਿਆ ਕਰ ਕੰਮ ਚੱਜ ਦਾ ਹੋ, ਤੇਰੀ ਜੁੰਮੇਵਾਰੀ ਲੈ ਲਈ ਚੱਲਣੀ ਨਈਂ ਅਣਗਹਿਲੀ ਤਾਂਹੀਓਂ ਅੱਤ ਕਰਵਾਈ ਹੋਈ ਐ ਹੋ, ਵੱਡਾ ਬਣਦਾ ਏ ਵੈਲੀ Gym ਜਾਵੇ ਵੇ ਤੂੰ daily ਡੌਲ਼ੇ gun ਖੁਣਵਾਈ ਹੋਈ ਆ ਹੋ, ਪੈਂਦੈ ਨਿੱਤ ਨਵਾਂ ਜੱਭ ਸੁੰਨਾ ਰੱਖੀਦਾ ਨਈਂ ਡੱਬ ਨਾਲ਼ੇ ਤੇਰੇ ਬਿਨਾਂ ਵੀ ਨਈਂ ਸਾਰਦਾ ਵੇ ਪੰਜਵਾ ਏ ਗੇੜਾ Thar ਦਾ ਬੂਹੇ 'ਚ brake ਮਾਰਦਾ ਸਾਰਿਆਂ ਨੂੰ ਰੱਟਿਆ ਪਿਆ ਵੇ ਛੋਟਾ number ਜੋ ਤੇਰੀ car ਦਾ ਹੋ, ਜੱਟ ਯਾਰੀਆਂ ਤੋਂ ਜਾਨ ਵਾਰਦਾ ਲੱਗੀਆਂ ਦੇ ਮੁੱਲ ਤਾਰਦਾ ਇਹ ਗਲ਼ੀ ਸਰਕਾਰੀ, ਬੱਲੀਏ ਗੇੜਾ ਰੋਕੂ ਕਿਹੜਾ ਕਾਲ਼ੀ car ਦਾ? ਹਾਂ, ਮੁੰਦਰੀ ਬਣਾਈ ਫ਼ਿਰਦਾ ਵੇ ਘਰ ਦੇ ਮਨਾਈ ਫ਼ਿਰਦਾ ਓਏ, ਆਉਣ ਵਾਲ਼ੇ ਮੈਨੂੰ ਜੱਟਾ ਤੂੰ ਵੇ ਸਾਰੇ ਗੀਤ ਵੀ ਸੁਣਾਈ ਫ਼ਿਰਦਾ ਹੋ, ੬੦ ਕਿੱਲਿਆਂ ਦਾ ਟੱਕ, ਗੋਰੀਏ ਤੇਰਾ ਛੱਲੇ ਜਿੰਨਾ ਲੱਕ, ਗੋਰੀਏ ਨੀ ਦੱਸ ਕੀ gift ਚਾਹੀਦਾ? ਜੋੜੀ ਝਾਂਜਰਾਂ ਦੀ ਚੱਕ, ਗੋਰੀਏ ਹਾਏ, ਵੇ ਐਨੀ ਸੋਹਣੀ ਕੁੜੀ ਜੱਟਾ ਪੱਟ ਲਈ ਤਾਂਹੀਓਂ ਫ਼ਿਰਦੈ ਬੁਲਾਉਂਦਾ ਵੇ ਤੂੰ ਬੱਕਰੇ ਹੋ, ਤੈਨੂੰ ਲਗਦਾ ਸੀ ਤੂੰ ਹੀ ਕੱਲੀ ਸੋਹਣੀ ਐ ਅਸੀਂ ਬਣ ਕੇ ਸ਼ਰੀਕ ਤੈਨੂੰ ਟੱਕਰੇ ਵੇ ਮਸਲਾ ਏ ਗੂੜ੍ਹੇ ਪਿਆਰ ਦੇ ਤੂੰ ਵੇਖ ਜੇਰਾ ਮੁਟਿਆਰ ਦਾ ਓ, ਤੇਰਾ ਯਾਰ ਵੈਲੀ touch ਰੱਖਦਾ ਤੇ ਤੂੰ ਰੱਖਦੀ ਖਿਆਲ ਯਾਰ ਦਾ ਵੇ ਪੰਜਵਾ ਏ ਗੇੜਾ Thar ਦਾ ਬੂਹੇ 'ਚ brake ਮਾਰਦਾ ਸਾਰਿਆਂ ਨੂੰ ਰੱਟਿਆ ਪਿਆ ਵੇ ਛੋਟਾ number ਜੋ ਤੇਰੀ car ਦਾ Look ਤੇਰੀ ਜ਼ਹਿਰ, ਗੋਰੀਏ (ਅੱਛਾ?) ਕਰੀ ਜਾਵੇ ਕਹਿਰ, ਗੋਰੀਏ (ਸੌਂਹ ਖਾ) ਤੂੰ ਇੱਕੀਆਂ ਸਾਲਾਂ ਦੀ ਹੋਈ ਐ (ਫ਼ਿਰ?) ੩੧ ਕੱਢਣੇ ਆਂ fire, ਗੋਰੀਏ (ਨਾ, ਬਾਬਾ) ਹੋ, ਮੈਨੂੰ ਲਗਦਾ ਏ ਵੈਲੀ touch ਦਾ ਵੇ ਤਾਂਹੀਓਂ ਮੇਰੇ ਨਾਲ਼ ਜੱਚਦਾ ਸਾਂਭ-ਸਾਂਭ ਪੈਂਦਾ ਰੱਖਣਾ, ਵੇ ਸੁਣ ਸੋਹਣਿਆ, ਸਮਾਨ ਕੱਚ ਦਾ ਓ, ਗੱਡੀ ਵਿੱਚ gun ਰੱਖਦੇ Main ਕੰਮ fun ਰੱਖਦੇ ਕਿਉਂ ਕਰਦੀ ਫ਼ਿਕਰ, ਜੱਟੀਏ? ਜੱਟ ਸਾਂਭ-ਸਾਂਭ ਰੰਨ ਰੱਖਦੇ ਵੇ filmy ਜਿਹਾ scene ਹੋ ਗਿਆ ਸਮਾਂ ਹੀ ਰੰਗੀਨ ਹੋ ਗਿਆ ਪਹਿਲੀ ਮੁਲਾਕਾਤ ਵਿੱਚ ਹੀ ਵੇ ਸਾਨੂੰ ਤੇਰੇ 'ਤੇ ਯਕੀਨ ਹੋ ਗਿਆ ਆਹ ਲਓ ਫ਼ਿਰ ਬਣ ਗਈ ਗੱਲ, ਮਿੱਤਰੋਂ ਹੋ, filmy ਜਿਹਾ scene ਹੋ ਗਿਆ ਸਮਾਂ ਹੀ ਰੰਗੀਨ ਹੋ ਗਿਆ ਪਹਿਲੀ ਮੁਲਾਕਾਤ ਵਿੱਚ ਹੀ ਤੈਨੂੰ ਮੇਰੇ 'ਤੇ ਯਕੀਨ ਹੋ ਗਿਆ Love you so much
Writer(s): Shiv Jot Lyrics powered by www.musixmatch.com
instagramSharePathic_arrow_out