Muziekvideo
Muziekvideo
Credits
PERFORMING ARTISTS
Jigar
Lead Vocals
Desi Crew
Performer
Kaptaan
Performer
COMPOSITION & LYRICS
Desi Crew
Composer
PRODUCTION & ENGINEERING
Pappu Ranwan
Producer
Songteksten
ਦੇਸੀ ਕ੍ਰਿਊ, ਦੇਸੀ ਕ੍ਰਿਊ
ਦੇਸੀ ਕ੍ਰਿਊ, ਦੇਸੀ ਕ੍ਰਿਊ
ਛਣ-ਛਣ ਲਾਈ ਸੱਤਰੰਗੀ ਵਾਂਗ ਨੇ
ਨੈਲਪੋਲਿਸ਼ਾਂ ਦੇ ਤਿੱਖੇ-ਤਿੱਖੇ ਰੰਗ ਨੇ
ਛਣ-ਛਣ ਲਾਈ ਸੱਤਰੰਗੀ ਵਾਂਗ ਨੇ
ਨੈਲਪੋਲਿਸ਼ਾਂ ਦੇ ਤਿੱਖੇ-ਤਿੱਖੇ ਰੰਗ ਨੇ
ਫਰੇਗਰੈਂਸ ਛੱਡਣੀ ਡਿਊਟੀ ਜੱਟ ਦੀ
ਤੇ ਤੇਰਾ ਤੌਰ ਕੱਢਣਾ ਰੂਟੀਨ, ਬੱਲੀਏ
ਡਾਰਕ ਤੋਂ ਲਾਈਟ, ਕੋਈ ਰੰਗੀਨ, ਬੱਲੀਏ
ਸੂਟ ਤੇਰੇ ਐਵਰਗ੍ਰੀਨ, ਬੱਲੀਏ
ਸੁੰਨੇ-ਸੁੰਨੇ ਗੁੱਤ ਦਾ ਬਣਾ ਦੇ ਮੈਚ ਨੀ
ਕੰਗਣੇ ਕਾਰਾ ਦੂਗਾ ਸ਼ੌਕੀਨ, ਬੱਲੀਏ
ਡਾਰਕ ਤੋਂ ਲਾਈਟ, ਕੋਈ ਰੰਗੀਨ, ਬੱਲੀਏ
ਸੂਟ ਤੇਰੇ ਐਵਰਗ੍ਰੀਨ, ਬੱਲੀਏ
(ਸੂਟ ਤੇਰੇ ਐਵਰਗ੍ਰੀਨ, ਬੱਲੀਏ)
ਕੰਗਣੇ ਕਾਰਾ ਦਊਗਾ ਸ਼ੌਕੀਨ, ਬੱਲੀਏ)
ਹੋ, ਦੁਨੀਆ 'ਤੇ 3600 ਬ੍ਰੈਂਡ, ਮਿੱਠੀਏ
ਪਰ ਤੇਰੀ-ਮੇਰੀ ਜੋੜੀ ਆ ਗ੍ਰੈਂਡ, ਮਿੱਠੀਏ
ਅੱਖ ਤੇਰੀ ਚੋਰਨੀ 'ਚ ਲੱਪ ਸੁਰਮਾ
ਧੌਣ ਮੋਰਨੀ 'ਚ ਗਾਰਲੈਂਡ ਮਿੱਠੀਏ
ਕਪਤਾਨ, ਕਪਤਾਨ ਦੇ ਲੱਗੀਆਂ ਦਿਲ ਨੂੰ
ਤੂੰ ਕੱਚੇ ਕੱਚ ਦੀ ਕਵੀਨ, ਬੱਲੀਏ
ਡਾਰਕ ਤੋਂ ਲਾਈਟ, ਕੋਈ ਰੰਗੀਨ, ਬੱਲੀਏ
ਸੂਟ ਤੇਰੇ ਐਵਰਗ੍ਰੀਨ, ਬੱਲੀਏ
ਸੁੰਨੇ-ਸੁੰਨੇ ਗੁੱਤ ਦਾ ਬਣਾ ਦੇ ਮੈਚ ਨੀ
ਕੰਗਣੇ ਕਾਰਾ ਦੂਗਾ ਸ਼ੌਕੀਨ, ਬੱਲੀਏ
ਡਾਰਕ ਤੋਂ ਲਾਈਟ, ਕੋਈ ਰੰਗੀਨ, ਬੱਲੀਏ
ਸੂਟ ਤੇਰੇ ਐਵਰਗ੍ਰੀਨ, ਬੱਲੀਏ
ਤੂੰ ਮਟਕਾਉਂਦੀ ਫਿਰੇ ਛੱਲੇ ਨੂੰ ਜੇਹਾ ਲੱਕ, ਗੋਰੀਏ
ਕੇਹੜਾ ਔਖਾ ਭਾਰ ਆ ਚੱਕ ਦੱਸ, ਗੋਰੀਏ?
ਨਾ ਤੱਕਦੇ ਕਿਸੇ ਦੀ, ਤੱਕਣ ਵੀ ਦਿੰਦੇ ਨਹੀਂ
ਆਪਣੀ ਬਠਿੰਡੇ ਆਲੇ ਜੱਟ, ਗੋਰੀਏ
ਓਹ, ਗਰਮ ਆ ਗੱਭਰੂ ਜੇਹੀ ਮਹੀਨਾ ਜੂਨ ਦਾ
ਤੂੰ ਨਰਮ ਜੇਹੀ ਜਿਵੇਂ ਆ ਸਲੀਨ, ਬੱਲੀਏ
ਡਾਰਕ ਤੋਂ ਲਾਈਟ, ਕੋਈ ਰੰਗੀਨ, ਬੱਲੀਏ
ਸੂਟ ਤੇਰੇ ਐਵਰਗ੍ਰੀਨ, ਬੱਲੀਏ
ਸੁੰਨੇ-ਸੁੰਨੇ ਗੁੱਤ ਦਾ ਬਣਾ ਦੇ ਮੈਚ ਨੀ
ਕੰਗਣੇ ਕਾਰਾ ਦੂਗਾ ਸ਼ੌਕੀਨ, ਬੱਲੀਏ
(ਡਾਰਕ ਤੋਂ ਲਾਈਟ, ਕੋਈ ਰੰਗੀਨ, ਬੱਲੀਏ)
(ਸੂਟ ਤੇਰੇ ਐਵਰਗ੍ਰੀਨ, ਬੱਲੀਏ)
(ਸੂਟ ਤੇਰੇ ਐਵਰਗ੍ਰੀਨ, ਬੱਲੀਏ)
ਕੰਗਣੇ ਕਾਰਾ ਦਊਗਾ ਸ਼ੌਕੀਨ, ਬੱਲੀਏ)
ਕੰਨਾਂ ਵਿਚ ਤੇਰੇ ਝੂਲਦੇ ਜੋ ਝੁਮਕੇ
ਜੱਟ ਨੂ ਪਸੰਦ ਬੜੇ, ਕੋਈ ਡਾਊਟ ਨਹੀਂ
ਜੁੱਤੀ 'ਤੇ ਡਿਜ਼ਾਈਨਿੰਗ ਕਰਾਈ ਚੱਕਵੀ
ਦੁਪੱਟੇ 'ਤੇ ਬਿਊਟੀਫੁਲ ਵਰਕਆਊਟ ਨੀ
ਰਿਕਾਰਡ ਸਾਡੇ ਡੀ.ਸੀ. ਆ ਕਰੌਸ ਕਰ ਗਏ
ਏਜ ਤੂੰ ਵੀ ਟੱਪ ਗਈ ਏ ਤੀਨ, ਬੱਲੀਏ
ਡਾਰਕ ਤੋਂ ਲਾਈਟ, ਕੋਈ ਰੰਗੀਨ, ਬੱਲੀਏ
ਸੂਟ ਤੇਰੇ ਐਵਰਗ੍ਰੀਨ, ਬੱਲੀਏ
ਸੁੰਨੇ-ਸੁੰਨੇ ਗੁੱਤ ਦਾ ਬਣਾ ਦੇ ਮੈਚ ਨੀ
ਕੰਗਣੇ ਕਾਰਾ ਦੂਗਾ ਸ਼ੌਕੀਨ, ਬੱਲੀਏ
ਡਾਰਕ ਤੋਂ ਲਾਈਟ, ਕੋਈ ਰੰਗੀਨ, ਬੱਲੀਏ
ਸੂਟ ਤੇਰੇ ਐਵਰਗ੍ਰੀਨ, ਬੱਲੀਏ
Written by: Desi Crew


