album cover
Mitran Nu
album cover
Mitran Nu werd uitgebracht op 4 juli 2024 door PropheC Productions als onderdeel van het album Mitran Nu - Single
4 juli 2024
LabelPropheC Productions
BPM85
Melodische kwaliteit
Akoestiek
Valence
Dansbaarheid
Energie

Songteksten

ਰਾਹੇ-ਰਾਹੇ ਜਾਂਦੀ, ਕਦੇ ਨਾ ਰੁਕਦੀ
ਬਿਨਾ ਕੁੱਛ ਕਹੇ ਸਾਡਾ ਨਾ ਪੁੱਛਦੀ
ਦੰਦਾਂ ਨਾਲ ਚੁੰਨੀ ਦਾ ਤੂੰ ਲਾਡ ਘੁੱਟਦੀ
ਦੇਖ-ਦੇਖ ਚੋਬਾਰਾਂ ਦੀ ਜਾਨ ਸੁੱਕਦੀ
ਸਾਡੇ ਜੇ ਹੋਣ ਮੇਲੇ
ਦੁਨੀਆ ਭੁਲਾ ਦਵਾਂ
ਇਸ਼ਕੇ ਦੀ ਚੜ੍ਹੀਏ ਰੇਲੇ
ਮੰਜ਼ਿਲ ਮੈਂ ਪਾ ਲਵਾਂ
ਕੋਲੋਂ ਜੱਦ ਲੰਘਦੀ ਤੂੰ
ਦਿਲ ਸੀਨੇ ਚੋਂ ਨਿਕਲਦਾ ਜਾਵੇ
ਦੇਖਾਂ ਜੱਦ ਤੈਨੂੰ, ਅਦਿਏ
ਮਿਤਰਾਂ ਨੂੰ ਪਿਆਰ ਆਵੇ
ਮਿਤਰਾਂ ਨੂੰ ਪਿਆਰ ਆਵੇ
ਮਿਤਰਾਂ ਨੂੰ ਪਿਆਰ ਆਵੇ
ਮਿਤਰਾਂ ਨੂੰ ਪਿਆਰ ਆਵੇ
ਮਿਤਰਾਂ ਨੂੰ ਪਿਆਰ ਆਵੇ
ਮਟਕਾਂ ਦੀ ਪੱਟੀ ਕਿਸੇ ਨੂੰ ਨਾ ਤੱਕਦੀ
ਪਰ ਸਾਡੇ ਲਈ ਤਾਂ ਦਿਲ ਵਿੱਚ ਥਾਂ ਰੱਖਦੀ
ਆਸ਼ਕਾਂ ਦੀ ਜਿੰਦ ਤੇ ਸ਼ਿਕੰਜਾ ਕਸਦੀ
ਹੌਲੀ-ਹੌਲੀ ਦਿਲ ਵਿੱਚ ਜਾਵੇ ਵੱਸਦੀ
ਦੱਸ ਤੂੰ ਇਸ਼ਾਰਿਆਂ ਨਾ ਕਿ ਦੱਸਦੀ
ਸਬਰ ਨਹੀਂ ਹੁੰਦਾ ਮੈਥੋਂ
ਪਤਾ ਮੇਰੇ ਦਿਲ ਵਿੱਚ ਤੂੰ ਵੱਸਦੀ
ਕਿਵੇਂ ਮੈਂ ਕਹਾਵਾਂ ਤੈਥੋਂ?
ਸਾਡੇ ਜੇ ਹੋਣ ਮੇਲੇ
ਦੁਨੀਆ ਭੁਲਾ ਦਵਾਂ
ਇਸ਼ਕੇ ਦੀ ਚੜ੍ਹੀਏ ਰੇਲੇ
ਮੰਜ਼ਿਲ ਮੈਂ ਪਾ ਲਵਾਂ
ਕੋਲੋਂ ਜੱਦ ਲੰਘਦੀ ਤੂੰ
ਦਿਲ ਸੀਨੇ ਚੋਂ ਨਿਕਲਦਾ ਜਾਵੇ
ਦੇਖਾਂ ਜੱਦ ਤੈਨੂੰ, ਅਦਿਏ
ਮਿਤਰਾਂ ਨੂੰ ਪਿਆਰ ਆਵੇ
ਮਿਤਰਾਂ ਨੂੰ ਪਿਆਰ ਆਵੇ
ਮਿਤਰਾਂ ਨੂੰ ਪਿਆਰ ਆਵੇ
ਮਿਤਰਾਂ ਨੂੰ ਪਿਆਰ ਆਵੇ
ਮਿਤਰਾਂ ਨੂੰ ਪਿਆਰ ਆਵੇ
ਮਿਤਰਾਂ ਨੂੰ, ਮਿਤਰਾਂ ਨੂੰ ਪਿਆਰ ਆਵੇ
ਦੇਖ ਤੈਨੂੰ ਪਿਆਰ ਆਵੇ
ਮਿਤਰਾਂ ਨੂੰ, ਮਿਤਰਾਂ ਨੂੰ ਪਿਆਰ ਆਵੇ
ਦੇਖ ਤੈਨੂੰ ਪਿਆਰ ਆਵੇ
ਮਿਤਰਾਂ ਨੂੰ, ਮਿਤਰਾਂ ਨੂੰ ਪਿਆਰ ਆਵੇ
ਦੇਖ ਤੈਨੂੰ ਪਿਆਰ ਆਵੇ
ਮਿਤਰਾਂ ਨੂੰ, ਮਿਤਰਾਂ ਨੂੰ ਪਿਆਰ ਆਵੇ
ਦੇਖ ਤੈਨੂੰ ਪਿਆਰ ਆਵੇ
Written by: The PropheC
instagramSharePathic_arrow_out􀆄 copy􀐅􀋲

Loading...