album cover
Andaaz
25 217
Indian
Utwór Andaaz został wydany 1 września 2020 przez Gringo Entertainments jako część albumu Andaaz - Single
album cover
Data wydania1 września 2020
WytwórniaGringo Entertainments
Melodyjność
Akustyczność
Valence
Taneczność
Energia
BPM

Tekst Utworu

ਤੈਨੂੰ ਸੱਚ ਦੱਸਾ ਤੇਰੇ ਰਾਜ ਨੂੰ ਇਕ ਰਾਜ਼ ਪਸੰਦ ਆਇਆ
ਤੈਨੂੰ ਸੱਚ ਦੱਸਾ ਤੇਰੇ ਰਾਜ ਨੂੰ ਇਕ ਰਾਜ਼ ਪਸੰਦ ਆਇਆ
ਓਹ, ਬੱਸ ਯਾਰਾਂ, ਬੱਸ ਯਾਰਾਂ...
ਓਹ, ਬੱਸ ਯਾਰਾਂ, ਤੇਰੇ ਮਾਰਾਂ ਦਾ ਅੰਦਾਜ਼ ਪਸੰਦ ਆਇਆ
ਓਹ, ਬੱਸ ਯਾਰਾਂ, ਬੱਸ ਯਾਰਾਂ...
ਓਹ, ਬੱਸ ਯਾਰਾਂ, ਤੇਰੇ ਮਾਰਾਂ ਦਾ ਅੰਦਾਜ਼ ਪਸੰਦ ਆਇਆ
ਮੈਂ ਦੱਸ ਨਹੀਂ ਸਕਦਾ, ਬੇਦਰਦ ਓਹ ਕਿੰਨੀ ਸੀ
ਓਹ, ਮੈਨੂੰ ਮਾਰ ਕੇ ਕਹਿੰਦੀ ਏ, ਤੇਰੀ ਉਮਰ ਹੀ ਏਨੀ ਸੀ
ਮੈਂ ਦੱਸ ਨਹੀਂ ਸਕਦਾ, ਬੇਦਰਦ ਓਹ ਕਿੰਨੀ ਸੀ
ਓਹ, ਮੈਨੂੰ ਮਾਰ ਕੇ ਕਹਿੰਦੀ ਏ, ਤੇਰੀ ਉਮਰ ਹੀ ਏਨੀ ਸੀ
ਹਾਏ, ਝੂਠਾ ਮੇਰੇ ਤੇ ਲਾਇਆ ਜੋ ਇਲਜ਼ਾਮ ਪਸੰਦ ਆਇਆ
ਓਹ, ਬੱਸ ਯਾਰਾਂ, ਬੱਸ ਯਾਰਾਂ...
ਓਹ, ਬੱਸ ਯਾਰਾਂ, ਤੇਰੇ ਮਾਰਾਂ ਦਾ ਅੰਦਾਜ਼ ਪਸੰਦ ਆਇਆ
ਓਹ, ਬੱਸ ਯਾਰਾਂ, ਬੱਸ ਯਾਰਾਂ...
ਓਹ, ਬੱਸ ਯਾਰਾਂ, ਤੇਰੇ ਮਾਰਾਂ ਦਾ ਅੰਦਾਜ਼ ਪਸੰਦ ਆਇਆ
ਇਕ ਗੱਲ ਅੱਜ ਦੱਸ ਰਿਹਾ ਮੇਰੀ ਆਸ ਨਹੀਂ ਟੁੱਟੀ
ਓਹ, ਤੇਰੀ ਫੋਟੋ ਸਾੜ ਦਿੱਤੀ, ਪਰ ਰਾਖ ਨਹੀਂ ਸੁੱਟੀ
ਇਕ ਗੱਲ ਅੱਜ ਦੱਸ ਰਿਹਾ ਮੇਰੀ ਆਸ ਨਹੀਂ ਟੁੱਟੀ
ਓਹ, ਤੇਰੀ ਫੋਟੋ ਸਾੜ ਦਿੱਤੀ, ਪਰ ਰਾਖ ਨਹੀਂ ਸੁੱਟੀ
ਕਿ ਮੇਰੇ ਤੋਂ ਸੋਹਣਾ, ਜੋ ਮੇਰੇ ਬਾਅਦ ਪਸੰਦ ਆਇਆ?
ਓਹ, ਬੱਸ ਯਾਰਾਂ, ਬੱਸ ਯਾਰਾਂ...
ਓਹ, ਬੱਸ ਯਾਰਾਂ, ਤੇਰੇ ਮਾਰਾਂ ਦਾ ਅੰਦਾਜ਼ ਪਸੰਦ ਆਇਆ
ਓਹ, ਬੱਸ ਯਾਰਾਂ, ਬੱਸ ਯਾਰਾਂ...
ਓਹ, ਬੱਸ ਯਾਰਾਂ, ਤੇਰੇ ਮਾਰਾਂ ਦਾ ਅੰਦਾਜ਼ ਪਸੰਦ ਆਇਆ
ਨਾ-ਨਾ-ਨਾ-ਨਾ, ਨਾ-ਨਾ, ਨਾ, ਨਾ-ਨਾ, ਨਾ-ਨਾ-ਨਾ, ਨਾ, ਨਾ-ਨਾ
ਨਾ-ਨਾ-ਨਾ, ਨਾ-ਨਾ-ਨਾ, ਨਾ-ਨਾ-ਨਾ, ਨਾ, ਨਾ-ਨਾ
ਨਾ-ਨਾ-ਨਾ-ਨਾ, ਨਾ-ਨਾ, ਨਾ, ਨਾ-ਨਾ, ਨਾ-ਨਾ-ਨਾ, ਨਾ, ਨਾ-ਨਾ
ਨਾ-ਨਾ-ਨਾ, ਨਾ-ਨਾ-ਨਾ, ਨਾ-ਨਾ-ਨਾ, ਨਾ, ਨਾ-ਨਾ
Written by: Gaurav Dev, Kartik Dev, Miel, Raj Fatehpur
instagramSharePathic_arrow_out􀆄 copy􀐅􀋲

Loading...