album cover
Time Chakda
20 850
Punjabi Pop
Utwór Time Chakda został wydany 15 października 2020 przez T-Series jako część albumu Time Chakda - Single
album cover
Data wydania15 października 2020
WytwórniaT-Series
Melodyjność
Akustyczność
Valence
Taneczność
Energia
BPM74

Teledysk

Teledysk

Kredyty

PERFORMING ARTISTS
Nimrat Khaira
Nimrat Khaira
Performer
COMPOSITION & LYRICS
Desi Crew
Desi Crew
Composer
Rony Ajnali
Rony Ajnali
Lyrics
Gill Machhrai
Gill Machhrai
Lyrics

Tekst Utworu

[Intro]
ਦੇਸੀ ਕ੍ਰਿਊ, ਦੇਸੀ ਕ੍ਰਿਊ
ਦੇਸੀ ਕ੍ਰਿਊ, ਦੇਸੀ ਕ੍ਰਿਊ
[Verse 1]
ਜਾਣ ਜਾਣ ਆਈ ਜਾਣਾ ਨੋਟਿਸਾਂ ਦੇ ਵਿੱਚ ਤੂੰ
ਅੰਬਰਾਂ ਤੇ ਨਖਰਾ ਕੁੜੀ ਦਾ ਜਾਨੇ ਟਿੱਚ ਤੂੰ
ਕੇਹਦੀ ਗੱਲੋਂ ਟੋੱਕ ਤੇਰਾ ਰਾਹ ਡੱਕ ਲਾਂ
ਪੁੱਛਣਾ ਸਵਾਲ ਸਾਡੇ ਹੱਕ ਦਾ ਵੀ ਨੀ ਵੇ
[Chorus]
ਪਿੱਛੇ ਪਿੱਛੇ ਫਿਰੇ ਕੁੱਝ ਦੱਸਦਾ ਵੀ ਨੀ ਵੇ
ਚੱਕਦਾ ਏ ਟਾਈਮ ਨਾਲੇ ਤਕਦਾ ਵੀ ਨੀ ਵੇ
ਪਿੱਛੇ ਪਿੱਛੇ ਫਿਰੇ ਕੁੱਝ ਦੱਸਦਾ ਵੀ ਨੀ ਵੇ
ਚੱਕਦਾ ਏ ਟਾਈਮ ਨਾਲੇ ਤਕਦਾ ਵੀ ਨੀ ਵੇ
[Verse 2]
ਮਹੀਨੇ ਵਿੱਚ ਚੇਂਜ ਕਰ ਦਿੰਨੀ ਆਂ ਪੰਦਰਾਂ
ਸੂਟਾਂ ਵਾਲੇ ਦਿਨ ਯਾਦ ਰੱਖਦਾ ਪਤੰਦਰਾ
ਮੈਚਿੰਗ ਤੂੰ ਕਰੇ ਪਾਕੇ ਸੇਮ ਸੇਮ ਰੰਗ ਵੇ
ਦੇਖ ਦੇਖ ਟੁੱਟ ਪੈਣਾ ਹੱਸਾ ਵੇ ਚੰਦਰਾ
[PreChorus]
ਨਾ ਕੁੜੀਆਂ ਨੂੰ ਸ਼ੌਕ ਰੰਗ ਗੂਹੜੇ ਪਾਉਣ ਦਾ
ਮੁੰਡਿਆਂ ਨੂੰ ਗੂਹੜਾ ਰੰਗ ਜੱਚਦਾ ਹੀ ਨੀ ਵੇ
[Chorus]
ਪਿੱਛੇ ਪਿੱਛੇ ਫਿਰੇ ਕੁੱਝ ਦੱਸਦਾ ਵੀ ਨੀ ਵੇ
ਚੱਕਦਾ ਏ ਟਾਈਮ ਨਾਲੇ ਤਕਦਾ ਵੀ ਨੀ ਵੇ
ਪਿੱਛੇ ਪਿੱਛੇ ਫਿਰੇ ਕੁੱਝ ਦੱਸਦਾ ਵੀ ਨੀ ਵੇ
ਚੱਕਦਾ ਏ ਟਾਈਮ ਨਾਲੇ ਤਕਦਾ ਵੀ ਨੀ ਵੇ
[Verse 3]
ਕਾਰਨਾਮੇ ਹੋਣੇ ਤੇਰੇ ਹੋਣ ਮੈਨੂੰ ਸ਼ੱਕ ਜੇ
ਚੋਰੀ ਚੋਰੀ ਰਾਹਾਂ ਚ ਗਿਫਟ ਮੇਰੇ ਰੱਖ ਜਾਏ
ਅੱਲ੍ਹੜ ਦੇ ਸ਼ੌਂਕ ਸਾਰੇ ਬਿਨਾ ਮੰਗੇ ਪੁਰਦਾ
ਲੈਣਾ ਏ ਸਟੈਂਡ ਵੇ ਤੂੰ ਪੂਰਾ ਮੇਰੇ ਪੱਖ ਤੇ
[PreChorus]
ਬਾਹਲਾ ਹੈ ਸ਼ੇਮੀ ਫਿਰੇ ਛੱਲਾ ਬਣਕੇ
ਕੇਹੜੀ ਆ ਡਿਊਟੀ ਜਿਹੜਾ ਥੱਕਦਾ ਹੀ ਨੀ ਵੇ
[Chorus]
ਪਿੱਛੇ ਪਿੱਛੇ ਫਿਰੇ ਕੁਝ ਦਸਦਾ ਵੀ ਨੀ ਵੇ
ਚੱਕਦਾ ਏ ਟਾਈਮ ਨਾਲੇ ਤਕਦਾ ਵੀ ਨੀ ਵੇ
ਪਿੱਛੇ ਪਿੱਛੇ ਫਿਰੇ ਕੁਝ ਦਸਦਾ ਵੀ ਨੀ ਵੇ
ਚੱਕਦਾ ਏ ਟਾਈਮ ਨਾਲੇ ਤਕਦਾ ਵੀ ਨੀ ਵੇ
[Verse 4]
ਕੱਦੇ ਤੇਜ਼ ਤੇਜ਼ ਕੱਦੇ ਤੁਰਦਾ ਸਲੋ ਵੇ
ਕਦੇ ਮੇਰੀ ਜਮਾਂ ਜਾਵੇ ਸਾਮਨੇ ਖਲੋ ਵੇ
ਬੋਲਦੀ ਨਾ ਦਿਲ ਭਾਵੇਂ ਨੋਟ ਸੱਬ ਕਰਦੀ
ਚਲਣ ਸਕੀਮਾਂ ਤੇਰੇ ਦਿਲ ਵਿੱਚ ਜੋ ਵੇ
[PreChorus]
ਪਾਏਗਾ ਕਸੂਤਾ ਪੰਗਾ ਮੇਰੀ ਜਾਨ ਨੂੰ
ਰੋਨੀ ਦਿਲ ਦੀਆਂ ਫੀਲਿੰਗਾਂ ਤੂੰ ਦਸਦਾ ਹੀ ਨੀ ਵੇ
[Chorus]
ਪਿੱਛੇ ਪਿੱਛੇ ਫਿਰੇ ਕੁੱਝ ਦੱਸਦਾ ਵੀ ਨੀ ਵੇ
ਚੱਕਦਾ ਏ ਟਾਈਮ ਨਾਲੇ ਤਕਦਾ ਵੀ ਨੀ ਵੇ
ਪਿੱਛੇ ਪਿੱਛੇ ਫਿਰੇ ਕੁੱਝ ਦੱਸਦਾ ਵੀ ਨੀ ਵੇ
ਚੱਕਦਾ ਏ ਟਾਈਮ ਨਾਲੇ ਤਕਦਾ ਵੀ ਨੀ ਵੇ
Written by: Desi Crew, Gill Machhrai, Rony Ajnali
instagramSharePathic_arrow_out􀆄 copy􀐅􀋲

Loading...