Teledysk

8 Raflaan : Mankirt Aulakh| Ve shehar vich hoya jatta ki lafda Baramad hoiyan ne othe 8 raflaan Song
Obejrzyj teledysk {trackName} autorstwa {artistName}

Kredyty

PERFORMING ARTISTS
Gurlej Akhtar
Gurlej Akhtar
Vocals
Mankirt Aulakh
Mankirt Aulakh
Performer
COMPOSITION & LYRICS
Avvy Sra
Avvy Sra
Composer
Shree Brar
Shree Brar
Lyrics

Tekst Utworu

ਵੇ ਸ਼ਹਿਰ ਵਿੱਚ ਹੋਇਆ ਜੱਟਾ ਕੀ ਲਫ਼ੜਾ? ਬਰਾਮਦ ਹੋਈਆਂ ਨੇ ਉੱਥੇ ਅੱਠ ਰਫ਼ਲਾਂ ਓ, ਸੁਣਿਆ ਏ ਜੱਟਾ, ਤੂੰ ਤਾਂ PO ਚੱਲਦੈ ਡਰਦੀ ਕਿਉਂ? ਪਿੱਛੇ ਆ stand ਤਕੜਾ ਹੋ, ਸੁਣਿਆ ਜੱਟਾ ਵੇ ਸਿੱਧੇ fire ਮਾਰਦੈ, fire ਮਾਰਦੈ ਨੀ ਕਿੱਥੋਂ ਦੱਬਦੇ ਬਠਿੰਡੇ ਆਲ਼ੇ ਝੋਟੇ? ਵੇ ਉਹ ਤੇਰੇ ਕੀ ਲੱਗਦੇ? ਕੀ ਲੱਗਦੇ? ਜਿਨ੍ਹਾਂ fire ਸਾਡੇ ਪਿੰਡ ਠੋਕੇ ਨੀ ਜੀਹਨਾ ਬਾਰੇ ਤੂੰ ਪੁੱਛਦੀ, ਤੂੰ ਪੁੱਛਦੀ ਨੀ ਉਹ ਤਾਂ ਬੱਲੀਏ ਜਿਗਰ ਦੇ ਟੋਟੇ ਵੇ ਉਹ ਤੇਰੇ ਕੀ ਲੱਗਦੇ? ਕੀ ਲੱਗਦੇ? ਜਿਨ੍ਹਾਂ fire ਸਾਡੇ ਪਿੰਡ... ਵੇ ਜਿਨ੍ਹਾਂ fire ਸਾਡੇ ਪਿੰਡ ਠੋਕੇ ਨੀ ਜੀਹਨਾ ਬਾਰੇ ਤੂੰ ਪੁੱਛਦੀ, ਤੂੰ ਪੁੱਛਦੀ ਨੀ ਉਹ ਤਾਂ ਬੱਲੀਏ ਜਿਗਰ ਦੇ ਟੋਟੇ ਵੇ ਸ਼ਹਿਰ ਵਿੱਚ ਹੋਇਆ ਜੱਟਾ ਕੀ ਲਫ਼ੜਾ? ਬਰਾਮਦ ਹੋਈਆਂ ਨੇ ਉੱਥੇ ਅੱਠ ਰਫ਼ਲਾਂ ਹੁਸਨ ਤੇਰੇ ਨੇ ਜੱਟ ਮੋਹ ਲਿਆ ਸੀ ਕਰਦਾ ਜੋ ਮੌਤ ਦਾ ਵਪਾਰ ਨੀ ਫ਼ਿਰਦੀ police ਉਹਨੂੰ ਲੱਭਦੀ ਫ਼ਿਰੇ ਲੱਭਦੀ ਤੂੰ ਜਿਸ 'ਚੋਂ ਪਿਆਰ ਨੀ ਹਾਏ, ਕੱਚੀ ਸੀ ਉਮਰ, ਉੱਤੋਂ ਗਈ ਮੱਤ ਮਾਰੀ ਸਾਡਾ ਵੈਲੀਆਂ ਦਾ ਲਾਣਾ, ਉੱਤੋਂ ਵੈਲੀ ਨਾਲ਼ ਯਾਰੀ Anti ਜੋ group ਚੱਲਦੇ, group ਚੱਲਦੇ ਵੇਖੀਂ ਸੋਹਣੀਏ ਹੋਣਗੇ ਔਖੇ ਵੇ ਉਹ ਤੇਰੇ ਕੀ ਲੱਗਦੇ? ਕੀ ਲੱਗਦੇ? ਜਿਨ੍ਹਾਂ fire ਸਾਡੇ ਪਿੰਡ ਠੋਕੇ ਨੀ ਜੀਹਨਾ ਬਾਰੇ ਤੂੰ ਪੁੱਛਦੀ, ਤੂੰ ਪੁੱਛਦੀ ਨੀ ਉਹ ਤਾਂ ਬੱਲੀਏ ਜਿਗਰ ਦੇ... ...ਬੱਲੀਏ ਜਿਗਰ ਦੇ ਟੋਟੇ ਨੀ ਜੀਹਨਾ ਬਾਰੇ ਤੂੰ ਪੁੱਛਦੀ, ਤੂੰ ਪੁੱਛਦੀ ਨੀ ਉਹ ਤਾਂ ਬੱਲੀਏ ਜਿਗਰ ਦੇ... ਵੇ ਸ਼ਹਿਰ ਵਿੱਚ ਹੋਇਆ ਜੱਟਾ ਕੀ ਲਫ਼ੜਾ? ਬਰਾਮਦ ਹੋਈਆਂ ਨੇ ਉੱਥੇ ਅੱਠ ਰਫ਼ਲਾਂ (...ਉੱਥੇ ਅੱਠ ਰਫ਼ਲਾਂ, -ਉੱਥੇ ਅੱਠ ਰਫ਼ਲਾਂ) (...ਉੱਥੇ ਅੱਠ ਰਫ਼ਲਾਂ, -ਉੱਥੇ ਅੱਠ ਰਫ਼ਲਾਂ)
Writer(s): Desi Crew, Shree Brar Lyrics powered by www.musixmatch.com
instagramSharePathic_arrow_out