Tekst Utworu

ਕੰਨ ਖੋਲ੍ਹ ਕੇ ਤੂੰ ਸੁਣੀ ਗੱਲ ਜੱਟਾ ਮੇਰੀ, ਵੇ ਜਿੰਨੇ ਜਨਮ ਲਏਂਗਾ, ਜੱਟੀ ਵੱਸੂ ਤੇਰੇ, ਵੇ ਕੰਨ ਖੋਲ੍ਹ ਕੇ ਤੂੰ ਸੁਣੀ ਗੱਲ ਜੱਟਾ ਮੇਰੀ, ਵੇ ਜਿੰਨੇ ਜਨਮ ਲਏਂਗਾ, ਜੱਟੀ ਵੱਸੂ ਤੇਰੇ, ਵੇ ਆਊਗੀ ਬਠਿੰਡੇ ਜੱਟੀ ਤੇਰੀ ਬਣਕੇ ਤੇਰੇ ਨਾਂ ਦਾ ਚੂੜਾ, ਕਿਸੇ ਨੂੰ ਮੈਂ ਪਾਉਣ ਨਈਂ ਦੇਣਾ ਮੈਂ ਛੱਡਾਂ ਤੈਨੂੰ ਇਹੇ ਹੋ ਨਈਂ ਸਕਦਾ ਤੂੰ ਛੱਡੇਂ ਮੈਨੂੰ, ਵੇ ਮੈਂ ਹੋਣ ਨਈਂ ਦੇਣਾ ਮੈਂ ਛੱਡਾਂ ਤੈਨੂੰ ਇਹੇ ਹੋ ਨਈਂ ਸਕਦਾ ਤੂੰ ਛੱਡੇਂ ਮੈਨੂੰ, ਵੇ ਮੈਂ ਹੋਣ ਨਈਂ ਦੇਣਾ (ਤੂੰ ਛੱਡੇਂ ਮੈਨੂੰ, ਵੇ ਮੈਂ ਹੋਣ ਨਈਂ ਦੇਣਾ) (ਹਾਂ-ਹਾਂ) (ਮਾਂ ਨਾਲ਼ ਲੜੀ ਆਂ 'ਤੇ ਵੀਰ ਨਾਲ਼ ਲੜੀ ਆਂ) (ਲੜੀ ਆਂ ਤੇਰੇ ਲਈ, Shree Brar'a, ਵੇ) (ਓਹੋ ਲੱਭਦੇ ਸੀ ਸਾਊ 'ਤੇ ਮੈਂ ਲੱਭ ਲਿਆ ਵੈਲੀ) (ਇਸੇ ਗੱਲ ਦਾ ਹੀ ਪਿਆ ਏ ਖਿਲਾਰਾ, ਵੇ) ਮਾਂ ਨਾਲ਼ ਲੜੀ ਆਂ 'ਤੇ ਵੀਰ ਨਾਲ਼ ਲੜੀ ਆਂ ਲੜੀ ਆਂ ਤੇਰੇ ਲਈ, Shree Brar'a, ਵੇ ਓਹੋ ਲੱਭਦੇ ਸੀ ਸਾਊ 'ਤੇ ਮੈਂ ਲੱਭ ਲਿਆ ਵੈਲੀ ਇਸੇ ਗੱਲ ਦਾ ਹੀ ਪਿਆ ਏ ਖਿਲਾਰਾ, ਵੇ ਫ਼ਿਰਦੀ ਮਨਾਉਂਦੀ ਜੱਟੀ ਮਾਪੇ ਤੇਰੇ ਲਈ ਜੰਞ ਤੇਰੀ ਨੂੰ ਮੈਂ ਹੋਰ ਪਿੰਡ ਆਉਣ ਨਈਂ ਦੇਣਾ ਮੈਂ ਛੱਡਾਂ ਤੈਨੂੰ ਇਹੇ ਹੋ ਨਈਂ ਸਕਦਾ ਤੂੰ ਛੱਡੇਂ ਮੈਨੂੰ, ਵੇ ਮੈਂ ਹੋਣ ਨਈਂ ਦੇਣਾ ਮੈਂ ਛੱਡਾਂ ਤੈਨੂੰ ਇਹੇ ਹੋ ਨਈਂ ਸਕਦਾ ਤੂੰ ਛੱਡੇਂ ਮੈਨੂੰ, ਵੇ ਮੈਂ ਹੋਣ ਨਈਂ ਦੇਣਾ ਵਰਕੇ ਚਾਂਦੀ ਦੇ ਵੇ, ਦੋ ਵਰਕੇ ਚਾਂਦੀ ਦੇ ਮੈਂ ਸੌਂਹ ਤੇਰੀ ਕੁਝ ਨਈਂ ਕਹਿਣਾ ਹੋ, ਵੀਣੀ ਵਿੱਚ ਪਾ ਦੇ ਵੰਗ ਤੂੰ ਬਾਹੋਂ ਫੜਕੇ ਜਾਂਦੀ ਦੇ ਵੇ, ਬਾਹੋਂ ਫੜਕੇ ਜਾਂਦੀ ਦੇ ਤੇਰਾ ਲਊਂਗੀ stand, ਤੇਰੇ ਨਾਲ਼ ਖੜੂੰਗੀ ਤੇਰੇ ਪਿੱਛੇ ਜੱਟਾ, ਦੁਨੀਆਂ ਨਾ' ਲੜੂੰਗੀ ਦੁੱਖ ਸਾਰੇ ਤੇਰੇ ਲੈ ਲੈਣੇ ਆਪਣੇ 'ਤੇ ਹੰਝੂ ਤੇਰੇ ਆਉਣ ਨਈਂ ਦੇਣਾ ਮੈਂ ਛੱਡਾਂ ਤੈਨੂੰ ਇਹੇ ਹੋ ਨਈਂ ਸਕਦਾ ਤੂੰ ਛੱਡੇਂ ਮੈਨੂੰ, ਵੇ ਮੈਂ ਹੋਣ ਨਈਂ ਦੇਣਾ ਮੈਂ ਛੱਡਾਂ ਤੈਨੂੰ ਇਹੇ ਹੋ ਨਈਂ ਸਕਦਾ ਤੂੰ ਛੱਡੇਂ ਮੈਨੂੰ, ਵੇ ਮੈਂ ਹੋਣ ਨਈਂ ਦੇਣਾ Suit ਤੇਰੀ ਪੱਗ ਨਾਲ਼ ਰੰਗਣੇ ਲਈ ਪੱਗ ਨਾਲ਼ ਰੰਗਣੇ ਲਈ ਪੱਗ ਨਾਲ਼ ਰੰਗਣੇ ਲਈ ਪੱਗ ਨਾਲ਼ ਰੰਗਣੇ ਲਈ ਉਡੀਕਦੀ ਮੈਂ ਤਾਰੇ ਟੁੱਟਦੇ ਜੱਟਾ ਤੈਨੂੰ ਮੰਗਣੇ ਲਈ ਤੈਨੂੰ ਮੰਗਣੇ ਲਈ ਮੈਂ ਛੱਡਾਂ ਤੈਨੂੰ ਇਹੇ ਹੋ ਨਈਂ ਸਕਦਾ ਤੂੰ ਛੱਡੇਂ ਮੈਨੂੰ, ਵੇ ਮੈਂ ਹੋਣ ਨਈਂ ਦੇਣਾ ਮੈਂ ਛੱਡਾਂ ਤੈਨੂੰ ਇਹੇ ਹੋ ਨਈਂ ਸਕਦਾ ਤੂੰ ਛੱਡੇਂ ਮੈਨੂੰ, ਵੇ ਮੈਂ ਹੋਣ ਨਈਂ ਦੇਣਾ ਮੈਂ ਛੱਡਾਂ ਤੈਨੂੰ ਇਹੇ ਹੋ ਨਈਂ ਸਕਦਾ ਤੂੰ ਛੱਡੇਂ ਮੈਨੂੰ, ਵੇ ਮੈਂ ਹੋਣ ਨਈਂ ਦੇਣਾ
Writer(s): Shree Brar, Arvinderpal Singh Maluka Lyrics powered by www.musixmatch.com
instagramSharePathic_arrow_out