Tekst Utworu

ਓਹਦੀ ਅੱਖ ਦੀ ਰਾਫੀਲ ਐਡੀ ਜਾਲਮ ਕਿਉਂ ਫੱਟੜ ਖਿਆਲਮ ਕੁੜੀ ਨੂੰ ਫਿਕਰ ਕੋਈ ਨਾ ਕੁੜੀ ਨੂੰ ਕੁੜੀ ਨੂੰ ਫਿਕਰ ਕੋਈ ਨਾ ਕੋਈ ਨਾ ਕੁੜੀ ਨੂੰ ਫਿਕਰ ਕੋਈ ਨਾ ਵੇਖੀ ਤੂੰ ਮੋਹਾਲੀ ਦੀਆਂ ਮੜ੍ਹੀਆਂ ਚ ਮੇਰੀਆਂ ਹੀ ਹੱਡੀ ਓ ਨੇ ਮਹਿਕਨ ਇਕੋ ਹੀ ਓ ਕਿੱਤੀ ਕਰਤੂਤ ਨੂੰ ਅੱਖਾਂ ਖੋਲ ਖੋਲ ਕੇ ਤੈ ਵੇਖਣਾ ਕਿਵੇਂ ਇਸ਼ਕ਼ ਜ਼ਹਿਰ ਵੇ ਮੈਂ ਪੀ ਲਵਾ ਤੂੰ ਹੀ ਦੱਸ ਤੇਰੇ ਬਿਨਾ ਕਿਵੇਂ ਜੀ ਲਵਾ ਹੋ ਕਿਵੇਂ ਇਸ਼ਕ਼ ਜ਼ਹਿਰ ਵੇ ਮੈਂ ਪੀ ਲਵਾ ਤੂੰ ਹੀ ਦੱਸ ਤੇਰੇ ਬਿਨਾ ਕਿਵੇਂ ਜੀ ਲਵਾ ਹੋ ਏਡਾ ਵੀ ਜਿਗਰ ਕੋਈ ਨਾ ਕੋਈ ਨਾ ਕੁੜੀ ਨੂੰ ਫਿਕਰ ਕੋਈ ਨਾ ਕੁੜੀ ਨੂੰ ਫਿਕਰ ਕੋਈ ਨਾ ਕੋਈ ਨਾ ਕੁੜੀ ਨੂੰ ਫਿਕਰ ਕੋਈ ਨਾ ਅਹਾਤੇਆ ਚ ਬਹਿ ਕੇ ਜਿਹੜੇ ਪੀਂਦੇ ਸੀ ਦਰਾਂ ਮੂਹਰੇ ਲਾ ਲਏ ਅੱਜ ਡੇਰੇ ਨੇ ਗੌਰ ਨਾਲ ਬਹਿ ਕੇ ਤੱਕੀ ਸੱਜਣਾ ਸੱਭੇ ਇਹ ਆਸ਼ਿਕ਼ ਵੀ ਤੇਰੇ ਨੇ ਜਿਹੜੇ ਸਾਰਾ ਸਾਰਾ ਦਿਨ ਟੂੰਣੇ ਰਹਿੰਦੇ ਨੇ ਜਿਹੜੇ ਅੱਖਾਂ ਨਾਲ ਪੀਂਦੇ ਓਹੋ ਵੀ ਕਹਿੰਦੇ ਨੇ ਸਾਰਾ ਸਾਰਾ ਦਿਨ ਟੁੱਨ ਰਹਿੰਦੇ ਨੇ ਜਿਹੜੇ ਅੱਖਾਂ ਨਾਲ ਪੀਂਦੇ ਓਹੋ ਵੀ ਕਹਿੰਦੇ ਨੇ ਇਹੋ ਜਿਹਾ ਲਿਖਰ ਕੋਈ ਨਾ ਕੋਈ ਨਾ ਕੁੜੀ ਨੂੰ ਫਿਕਰ ਕੋਈ ਨਾ ਕੁੜੀ ਨੂੰ ਫਿਕਰ ਕੋਈ ਨਾ ਕੋਈ ਨਾ ਕੁੜੀ ਨੂੰ ਫਿਕਰ ਕੋਈ ਨਾ ਮਹਿਫ਼ਿਲ ਚ ਆਏ ਸਾਰੇ ਆਪਣੇ ਇਕ ਸੁੱਖ ਬੱਸ ਤੇਰੀ ਗੈਰਹਾਜ਼ਰੀ ਮਹਿਫ਼ਿਲ ਤਾ ਗੱਲ ਬੜੀ ਦੂਰ ਦੀ ਸੁੱਖ ਲਾਵੇ ਨਾ ਓਹਨਾ ਦੇ ਸ਼ਹਿਰ ਹਾਜ਼ਰੀ ਹੁਣ ਟੁੱਟ ਗਏ ਯਾਰੋ ਯਰਾਨੇ ਕੱਲ ਦੇ ਅੱਜ ਹੋ ਗੇ ਨੇ ਬਗਾਨੇ ਸਾਡੇ ਵੱਲ ਦੇ ਟੁੱਟ ਗੇ ਯਾਰੋ ਯਰਾਨੇ ਯਾਰੋ ਕੱਲ ਦੇ ਅੱਜ ਹੋ ਗਏ ਨੇ ਬਗਾਨੇ ਸਾਡੇ ਵੱਲ ਦੇ ਸਾਡਾ ਹੀ ਜ਼ਿਕਰ ਕੋਈ ਨਾ ਕੋਈ ਨਾ ਕੁੜੀ ਨੂੰ ਫਿਕਰ ਕੋਈ ਨਾ ਕੁੜੀ ਨੂੰ ਫਿਕਰ ਕੋਈ ਨਾ ਕੋਈ ਨਾ ਕੁੜੀ ਨੂੰ ਫਿਕਰ ਕੋਈ ਨਾ
Writer(s): Rab Sukh Rakhey, Sync Lyrics powered by www.musixmatch.com
instagramSharePathic_arrow_out