Tekst Utworu

ਤੇਰਾ ਕਰਾਂ ਦੱਸ ਕੀ ਯਾਰਾ? ਕੀ ਯਾਰਾ? Oh, yeah ਤੂੰ ਨਖ਼ਰਾ ਛੱਡ ਦੇ ਸਾਰਾ, ਦਾ ਸਾਰਾ, oh, yeah ਕਿਉਂ ਹਰਕਤਾਂ ਕਰ ਕੇ ਲੈਂਦਾ ਮਜ਼ਾ? ਤੇਰਾ ਕਰਾਂ ਦੱਸ ਕੀ ਯਾਰਾ? ਕੀ ਯਾਰਾ? Oh, yeah ਕਹਿੰਦੀ ਆਂ ਮੈਂ ਗੱਲਾਂ ਤੈਨੂੰ ਕਿਉਂਕਿ ਕੋਲ ਆਵੇ ਤੂੰ ਦੋ-ਦੋ ਲਗਾ ਕੇ निकलता है प्यार पी-पा के फिर भूल जाता है घर जा के निकलता है प्यार पी-पा के ਦੱਸਾਂ ਮੈਂ ਤੈਨੂੰ ਹੋ ਠੀਕ ਜਾ ਕੇ निकलता है प्यार पी-पा के मैं भूलता नहीं हूँ घर जा के निकलता है प्यार पी-पा के ਬੈਠੀ ਕਿਉਂ ਗੱਲਾਂ ਸਿਰ 'ਤੇ ਬਿਠਾ ਕੇ? ਦੱਸਾਂ ਮੈਂ ਤੈਨੂੰ ਹੋ ਠੀਕ ਜਾ ਕੇ ਸੋਚ ਨਾ ਜ਼ਿਆਦਾ ਤੂੰ ਸੋਹਣੀਏ, ਤੂੰ ਸੋਹਣੀਏ, oh, yeah ਪਿਆਰ ਕਰਾਂ ਤੈਨੂੰ ਬੱਲੀਏ, ਆ ਚੱਲੀਏ, oh, yeah ਛੱਡ ਦੇ ਨੀ ਤੂੰ ਸਾਰਾ ਗੁੱਸਾ ਤੇਰਾ ਸੋਚ ਨਾ ਜ਼ਿਆਦਾ ਤੂੰ ਸੋਹਣੀਏ, ਤੂੰ ਸੋਹਣੀਏ, oh, yeah ਕਹਿੰਦੀ ਆਂ ਮੈਂ ਗੱਲਾਂ ਤੈਨੂੰ ਕਿਉਂਕਿ ਕੋਲ ਆਵੇ ਤੂੰ ਦੋ-ਦੋ ਲਗਾ ਕੇ निकलता है प्यार पी-पा के फिर भूल जाता है घर जा के निकलता है प्यार पी-पा के ਦੱਸਾਂ ਮੈਂ ਤੈਨੂੰ ਹੋ ਠੀਕ ਜਾ ਕੇ निकलता है प्यार पी-पा के मैं भूलता नहीं हूँ घर जा के निकलता है प्यार पी-पा के ਬੈਠੀ ਕਿਉਂ ਗੱਲਾਂ ਸਿਰ 'ਤੇ ਬਿਠਾ ਕੇ? ਦੱਸਾਂ ਮੈਂ ਤੈਨੂੰ ਹੋ ਠੀਕ ਜਾ ਕੇ ਬੈਠੀ ਕਿਉਂ ਗੱਲਾਂ... (ਗੱਲਾਂ) ਹੈ ਤੂੰ ਹੀ ਤੂੰ ਬਸ, ਸੋਹਣੀਏ ਛੱਡ ਕੇ ਨਾ ਜਾਵਾਂਗਾ ਤੇਰੇ ਨਾਲ ਹੀ ਰਹਿ ਕੇ ਮੈਂ ਗ਼ਲਤੀਆਂ ਕਰ ਪਾਵਾਂਗਾ निकलता है प्यार पी-पा के फिर भूल जाता है घर जा के निकलता है प्यार पी-पा के ਦੱਸਾਂ ਮੈਂ ਤੈਨੂੰ ਹੋ ਠੀਕ ਜਾ ਕੇ निकलता है प्यार पी-पा के मैं भूलता नहीं हूँ घर जा के निकलता है प्यार पी-पा के ਬੈਠੀ ਕਿਉਂ ਗੱਲਾਂ ਸਿਰ 'ਤੇ ਬਿਠਾ ਕੇ? ਦੱਸਾਂ ਮੈਂ ਤੈਨੂੰ ਹੋ ਠੀਕ ਜਾ ਕੇ ਬੈਠੀ ਕਿਉਂ ਗੱਲਾਂ ਸਿਰ 'ਤੇ ਬਿਠਾ ਕੇ? Hahahaha!
Writer(s): Cecilia Nykvist, Darius Kaya, Denny Thakrar, Siddhant Kaushal Lyrics powered by www.musixmatch.com
instagramSharePathic_arrow_out