album cover
Back in Time
album cover
00:00
00:55
01:20
01:30
02:35
02:40
02:45
03:00
03:35
00:00
03:45
Ostatnie 7 dni
Back in Time był najczęściej odkrywanym utworem w czasie około 2 minuty and 40 sekundy do w ciągu ostatniego tygodnia

Teledysk

Teledysk

Tekst Utworu

(ਕਾਸ਼ ਹੁੰਦਾ ਜੇ ਸਮੇਂ ਤੇ)
This beat gonna sick, boys
ਕੀਤੇ ਤੇਰੇ ਤੇ ਭਰੋਸੇ, ਓਹੀ ਆਦਤ ਪੁਰਾਣੀ
ਸਾਰੀ ਜਿੰਦਗੀ ਨੂੰ ਖਾ ਗਈ, ਚਾਰ ਦਿਨਾਂ ਦੀ ਕਹਾਣੀ
ਹਾਲ ਕਰ ਜਾਨ ਮਾਡੇ, ਜੋ ਹਾਲਾਤਾਂ ਉੱਤੇ ਮੁੱਕੀ
ਸ਼ੁਰੂ ਹੋਈ ਸੀ ਦਿਲਾਂ ਤੋਂ, ਆ ਕੇ ਜਾਤਾਂ ਉੱਤੇ ਮੁੱਕੀ
ਤੈਨੂੰ ਸਾਡੇ ਤੋਂ ਹਕੀਕਤਾਂ 'ਚ, ਖੋ ਕੇ ਲੈ ਗਿਆ
ਜਿਹੜਾ ਤੇਰੇ ਖ਼ਾਬਾਂ 'ਚ, ਸੀ ਕੋਈ ਹੋਰ ਚਲਦਾ
ਹੋਣ ਦਿੰਦੇ ਨਾ ਕਦੇ ਵੀ, ਤੈਨੂੰ ਕਿਸੇ ਹੋਰ ਦਾ
ਕਾਸ਼ ਹੁੰਦਾ ਜੇ ਸਮੇਂ ਤੇ, ਸਾਡਾ ਜੋਰ ਚਲਦਾ
ਹੋਣ ਦਿੰਦੇ ਨਾ ਕਦੇ ਵੀ, ਤੈਨੂੰ ਕਿਸੇ ਹੋਰ ਦਾ
ਕਾਸ਼ ਹੁੰਦਾ ਜੇ ਸਮੇਂ ਤੇ, ਸਾਡਾ ਜੋਰ ਚਲਦਾ
(ਸਾਡਾ ਜੋਰ ਚਲਦਾ)
ਕਦੇ ਮੁੜ ਕੇ ਨਹੀਂ ਆਉਣਾ, ਜਿਹੜਾ ਤੇਰੇ ਲਈ ਗਵਾਤਾ
ਤੈਨੂੰ ਵਕਤ ਦਿੱਤਾ ਸੀ, ਤੂੰ ਹੀ ਵਕਤਾਂ 'ਚ ਪਾਤਾ
ਇੱਕ ਦੁੱਖ ਸਾਨੂੰ ਤੇਰੇ, ਵਾਦੇ ਕੱਚਿਆਂ ਦਾ ਹੁੰਦਾ
ਪੈਰ ਝੂਠ ਦੇ ਨੀ ਹੁੰਦੇ, ਰੱਬ ਸੱਚਿਆਂ ਦਾ ਹੁੰਦਾ
ਜਿਨੂੰ ਸੁਣ ਕੇ ਪੈਂਦੀ ਸੀ, ਕਦੇ ਕਾਲਜੇ 'ਚ ਠੰਢ
ਨਾਮ ਬਣ ਕੇ ਕੰਨਾਂ 'ਚ, ਤੇਰਾ ਸ਼ੋਰ ਚਲਦਾ
(ਹੋਣ ਦਿੰਦੇ ਨਾ ਕਦੇ ਵੀ, ਤੈਨੂੰ ਕਿਸੇ ਹੋਰ ਦਾ
ਕਾਸ਼ ਹੁੰਦਾ ਜੇ ਸਮੇਂ ਤੇ, ਸਾਡਾ ਜੋਰ ਚਲਦਾ)
ਕੌਣ ਭਰੂ ਹਰਜਾਣੇ, ਜੋ ਵੀ ਹੋ ਗਈਆਂ ਤਬਾਹੀਆਂ
ਆ ਹੀ ਸਿਲੇ ਨੇ ਵਫ਼ਾ ਦੇ, ਪੀੜਾਂ ਬੂਹੇ ਟੁੱਕ ਆਈਆਂ
ਸੂਲਾਂ ਬਹਿਗੇ ਜੋ ਲੁਕੋਂ ਕੇ, ਅਸੀਂ ਬਣਗੇ ਓਹ ਰਾਹਵਾਂ
ਤੇਰਾ ਮੰਗਿਆਂ ਨਹੀਂ ਮਾੜਾ, ਦਈਏ ਅੱਜ ਵੀ ਦੁਆਵਾਂ
ਇੱਕੋ ਡਿੰਗ 'ਚ ਜਾਣੇ ਸੀ, ਤਪ ਆਸਮਾਨ ਸਾਰੇ
ਜੇ ਤੂੰ ਕਦੇ ਨਾ ਜਮਾਨੇ, ਵਾਲੀ ਤੋਰ ਚਲਦਾ
ਹੋਣ ਦਿੰਦੇ ਨਾ ਕਦੇ ਵੀ, ਤੈਨੂੰ ਕਿਸੇ ਹੋਰ ਦਾ
ਕਾਸ਼ ਹੁੰਦਾ ਜੇ ਸਮੇਂ ਤੇ, ਸਾਡਾ ਜੋਰ ਚਲਦਾ
ਹੋਣ ਦਿੰਦੇ ਨਾ ਕਦੇ ਵੀ, ਤੈਨੂੰ ਕਿਸੇ ਹੋਰ ਦਾ
ਕਾਸ਼ ਹੁੰਦਾ ਜੇ ਸਮੇਂ ਤੇ, ਸਾਡਾ ਜੋਰ ਚਲਦਾ
ਇਹੀ ਸੋਚ ਦੇ ਰਹੀ ਦਾ, ਜਦੋਂ ਬੈਠਦੇ ਆਂ ਕੱਲੇ
ਕਾਤੋਂ ਵੱਡ ਗਿਆ ਯਾਰਾ, ਬੈਠਾ ਜਿਹੜੇ ਰੁੱਖ ਥੱਲੇ
ਤੇਰਾ ਘੱਟ ਕੀ ਸੀ ਜਾਣਾ, ਜਿਹੜੇ ਲਹਿੰਦੇ ਸੀ ਸਿਤਾਰੇ
ਜੇ ਤੂੰ ਤੋੜਦਾ ਨਾ ਯਾਰੀ, ਜੇ ਤੂੰ ਮੋੜਦਾ ਨਾ ਛੱਲੇ
ਸੱਚ ਆਖਿਆ Jxggi ਨੇ, ਚਿਹਰੇ ਭੋਲਿਆਂ ਦੇ ਪਿੱਛੇ
ਦੇਖ ਸਕਿਆ ਕੋਈ ਨਹੀਂ, ਜਿਹੜਾ ਚੋਰ ਚਲਦਾ
ਹੋਣ ਦਿੰਦੇ ਨਾ ਕਦੇ ਵੀ, ਤੈਨੂੰ ਕਿਸੇ ਹੋਰ ਦਾ
ਕਾਸ਼ ਹੁੰਦਾ ਜੇ ਸਮੇਂ ਤੇ, ਸਾਡਾ ਜੋਰ ਚਲਦਾ
ਹੋਣ ਦਿੰਦੇ ਨਾ ਕਦੇ ਵੀ, ਤੈਨੂੰ ਕਿਸੇ ਹੋਰ ਦਾ
ਕਾਸ਼ ਹੁੰਦਾ ਜੇ ਸਮੇਂ ਤੇ, ਸਾਡਾ ਜੋਰ ਚਲਦਾ
(ਕਾਸ਼ ਹੁੰਦਾ ਜੇ ਸਮੇਂ ਤੇ, ਸਾਡਾ ਜੋਰ ਚਲਦਾ
ਕਾਸ਼ ਹੁੰਦਾ ਜੇ ਸਮੇਂ ਤੇ, ਸਾਡਾ ਜੋਰ ਚਲਦਾ)
Written by: Jagsir Singh, Jxggi
instagramSharePathic_arrow_out􀆄 copy􀐅􀋲

Loading...