Tekst Utworu

Deep Jandu, Ninja ਆ ਗਿਆ ਨੀ ਓਹੀ ਬਿੱਲੋ time ਮੈਨੂੰ ਪੁੱਛਦੇ ਸਵਾਲ ਜਿਹੜੇ ਬਹੁਤੇ ਮੇਰੇ ਨਾਲ਼ ਜਿਹੜੇ ਉੱਪਰੋਂ close, ਅੰਦਰੋਂ ਆਂ ਖਾਂਦੇ ਖਾਰ ਖਹਿ ਕੇ one shot ਕੰਮ ਆਰ-ਪਾਰ ਕਰਦਾ ਡੁੱਲ੍ਹੇ ਨੇਤ੍ਰਾਂ 'ਚੋਂ ਖੂਨ, ਕਿੱਥੇ ਲੱਭਦੀ ਪਿਆਰ? ਐਨੀ hate ਦਿਲ ਵਿੱਚ ਸਾਲ਼ੇ ਭਰੀ ਬੈਠੇ ਆਂ ਮੇਰੀ life design ਸਾਲ਼ੇ ਕਰੀ ਬੈਠੇ ਆਂ ਜਿੱਥੇ ਵੱਜਦਾ, ਲਫ਼ੇੜੇ ਵਾਂਗੂ ਸਿੱਧਾ ਵੱਜਦਾ ਖੇਡਾਂ back 'ਤੇ ਨਾ ਕਦੇ, ਸ਼ਰੇਆਮ ਗੱਜਦਾ ਜੋ ਅੰਦਰੋਂ ਆ ਮੇਰੇ ਓਹੀ ਮੂੰਹ 'ਤੇ ਚੱਲੂ ਅੰਦਰ ਆ ਮੇਰੇ ਓਹੀ ਮੂੰਹ 'ਤੇ ਚੱਲੂ ਸੋਚ ਰੱਖਿਓ ਨਾ fake pretend ਹੋ ਜਾਊ "End ਹੋ ਜਾਊ," ਓਹ ਕਹਿੰਦੇ, "End ਹੋ ਜਾਊ" "ਛੇਤੀ ਹੀ ਕਹਾਣੀ ਇਹਦੀ ਹੋ ਜਾਊ" (brr!) Bend ਹੋ ਜਾਊ, ਓ, ਕਿਵੇਂ bend ਹੋ ਜਾਊ? ਥੋਡੇ ਹਿਸਾਬ ਨਾਲ਼ ਕਿਵੇਂ bend ਹੋ ਜਾਊ? (Ninja) ਓ, ਫਿਰਦੇ clown ਸਾਲ਼ੇ ਰਾਹ change ਕਰਨੇ ਨੂੰ ਡਰਦੇ ਆਂ, distance ਰੱਖਦੇ (ਡਰਦੇ ਆਂ, distance ਰੱਖਦੇ) ਮੁੜ ਕੇ ਨਾ ਓਹ fuck around ਕਰਦੇ ਜਿਹੜੇ ਗਿੱਚੀ ਫੜ ਇੱਕ ਵਾਰੀ ਡੱਕਤੇ (ਗਿੱਚੀ ਫੜ ਇੱਕ ਵਾਰੀ ਡੱਕਤੇ) Shoot'an ਤੇ threat'an ਨਾਲ਼ ਨਸਲ ਨਹੀਂ ਮੁੱਕਣੀ ਯਾਰ ਅੱਠ, ਵੈਰੀ ੬੦, tussle ਨਹੀਂ ਮੁੱਕਣੀ ਮੁੱਕਣਾ ਨਹੀਂ ਗੁੱਸਾ, ਨਾ ਹੀ ਮੁੱਕੇ ਜੁੱਸਾ ਛੇਤੀ ਸਾਡੀ ਮੱਤ ਵਿੱਚੋਂ hustle ਦੀ ਫਸਲ ਨਹੀਂ ਮੁੱਕਣੀ Guess ਲਾਉਂਦੇ ਲਗਦਾ Somalian touch Guess ਲਾਉਂਦੇ ਲਗਦਾ Somalian touch ਕਿਵੇਂ ਚੜ੍ਹਦੇ ਪੰਜਾਬ 'ਚ blend ਹੋ ਜਾਊ? (We don't give a fuck) "End ਹੋ ਜਾਊ," ਓਹ ਕਹਿੰਦੇ, "End ਹੋ ਜਾਊ" "ਛੇਤੀ ਹੀ ਕਹਾਣੀ ਇਹਦੀ ਹੋ ਜਾਊ" Bend ਹੋ ਜਾਊ, ਓ, ਕਿਵੇਂ bend ਹੋ ਜਾਊ? ਥੋਡੇ ਹਿਸਾਬ ਨਾਲ਼ ਕਿਵੇਂ bend ਹੋ ਜਾਊ? ("End ਹੋ ਜਾਊ," ਓਹ ਕਹਿੰਦੇ, "End ਹੋ ਜਾਊ") ("ਛੇਤੀ ਹੀ ਕਹਾਣੀ ਇਹਦੀ ਹੋ ਜਾਊ") ਓ, billion ਮੂੰਹ, ਅਤੇ billion ਗੱਲਾਂ ਕਰਾਂ care ਨਾ ਮੈਂ ਕਿਸੇ ਵਿਦਵਾਨ ਦੀ (Care ਨਾ ਕਰਾਂ ਮੈਂ ਵਿਦਵਾਨ ਦੀ) ਓ, ਦੁਨੀਆ ਦਾ ਕੀ ਐ, ਲਾ ਲੈਣ ਦੇ ਅੰਦਾਜੇ ਹਾਲੇ ਅਸਲੀ ਨਿੰਜੇ ਨੂੰ ਓਹ ਨਹੀਂ ਜਾਣਦੀ (ਅਸਲੀ ਨਿੰਜੇ ਨੂੰ ਓਹ ਨਹੀਂ ਜਾਣਦੀ) ਓ, ਇਸੇ ਗੱਲੋਂ ਗੋਰੇ ਸਾਲ਼ਾ ਮੰਨ ਬੜਾ ਦੁਖਦਾ ਲਾਇਆ ਜੀਹਨੇ ਬਾਗ਼ ਓਹ ਬੂਟਾ ਕਦੋਂ ਪੁੱਟਦਾ ਯਾਰੀ ਪਿੱਛੇ ਜੀਹਨੇ ਦੋਵਾਂ ਹੱਥਾਂ ਨਾ' ਲੁਟਾਇਆ ਘਰ ਦਿਲੋਂ ਜਿਹੜਾ ਰਾਜਾ, ਕਿੱਥੇ ਦੁਨੀਆ ਨੂੰ ਲੁੱਟਦਾ I don't give shit, ਚੱਲਦੀ ਵਿਚਾਰਧਾਰਾ I don't give shit, ਚੱਲਦੀ ਵਿਚਾਰਧਾਰਾ ਸੋਚਿਓ ਨਾ ਚੋਬਰ offend ਹੋ ਜਾਊ "End ਹੋ ਜਾਊ," ਓਹ ਕਹਿੰਦੇ, "End ਹੋ ਜਾਊ" "ਛੇਤੀ ਹੀ ਕਹਾਣੀ ਇਹਦੀ ਹੋ ਜਾਊ" Bend ਹੋ ਜਾਊ, ਓ, ਕਿਵੇਂ bend ਹੋ ਜਾਊ? ਥੋਡੇ ਹਿਸਾਬ ਨਾਲ਼ ਕਿਵੇਂ bend ਹੋ ਜਾਊ? ("End ਹੋ ਜਾਊ," ਓਹ ਕਹਿੰਦੇ, "End ਹੋ ਜਾਊ") ("ਛੇਤੀ ਹੀ ਕਹਾਣੀ ਇਹਦੀ ਹੋ ਜਾਊ") (Bend ਹੋ ਜਾਊ, ਓ, ਕਿਵੇਂ bend ਹੋ ਜਾਊ?) (ਥੋਡੇ ਹਿਸਾਬ ਨਾਲ਼ ਕਿਵੇਂ bend ਹੋ ਜਾਊ?)
Writer(s): Gora, Ninja Lyrics powered by www.musixmatch.com
instagramSharePathic_arrow_out