Jackpot
12 331
Hip-Hop/Rap
Utwór Jackpot został wydany 21 maja 2026 przez Brown Town Music jako część albumu Bermuda Triangle
NajpopularniejszyOstatnie 7 dni
00:45 - 00:50
Jackpot był najczęściej odkrywanym utworem w czasie około 45 sekundy do w ciągu ostatniego tygodnia
00:00
00:05
00:10
00:15
00:35
00:50
01:15
01:30
01:45
02:00
02:20
02:50
00:00
02:56
Kredyty
PERFORMING ARTISTS
Cheema Y
Performer
Gur Sidhu
Performer
COMPOSITION & LYRICS
Cheema Y
Songwriter
Gur Sidhu
Composer
Tekst Utworu
You already know its
Gur Sidhu Music
ਸੱਚੇ ਪਾਤਸ਼ਾਹ ਦੇ ਬਿਨਾ ਨਾ ਕੋਈ god ਮੇਰਾ
ਨਾ ਉਹਦੇ ਅੱਗੇ ਕੋਈ big boss ਮੇਰਾ
ਉਹਦੇ ਨਾਂ ਬਿਨਾ ਕੋਈ ਵੀ ਨੀ dope ਮੇਰਾ
ਮੇਰੇ ਆਪਣੇ ਵਕੀਲ my lord ਮੇਰਾ
ਲੱਖ dollar ਦਾ ਗੁੱਟ ਤੇ clock ਮੇਰਾ
ਸੱਪ ਨੱਚਦੇ ਆ ਅੱਗੇ ਖੜਾ ਮੋਰ ਮੇਰਾ
ਕਦੇ ਪਿੱਛੇ ਨੂੰ ਨੀ ਜਾਂਦਾ moonwalk ਮੇਰਾ
Look mafia style hip-hop ਮੇਰਾ
For your kind info ਮਾਝਾ ਆ block ਮੇਰਾ
ਜਾਣਾ ਵਾਰਿਸ ਪੰਜਾਬ ਦੇ ਨੂੰ vote ਮੇਰਾ
End ਹੋਣਾ ਆ ਪੰਜਾਬ 'ਚ stop ਮੇਰਾ
ਹਜੇ ਰੱਖੇ 'ਆ embassy passport ਮੇਰਾ
ਲਇਆ border ਨੇ ਫੜ ਸੀ fraud ਮੇਰਾ
ਗੇੜਾ ਅੱਗਿਓ Nepal by road ਮੇਰਾ
ਮੈਂ ਨਾ ਰੱਖਾ ਅੱਗੇ ਵੰਡ ਦੋ award ਮੇਰਾ
ਵੱਡੇ ਸ਼ਹਿਰਾਂ ਤੋਂ ਵੀ ਦਿਲ ਆ broad ਮੇਰਾ
ਜਿਹੜਾ ਮੁੜ ਜਾਵਾਂ ਸਿੱਧਾ ਪੈਜੇ ਮੋੜ ਮੇਰਾ
ਬੜਾ ਰੱਖਦੀ ਖਿਆਲ ਇੱਕ ਕੌਰ ਮੇਰਾ
ਉਹਦੇ ਪਿਆਰ ਅੱਗੇ ਚਲਦਾ ਨੀ ਜ਼ੋਰ ਮੇਰਾ
ਰੱਬ ਕਰੇ ਏਥੋਂ ਤੱਕ ਏ score ਮੇਰਾ
Suit ਓਹ ਪਾਉਂਦੀ ਵੱਧ ਜਾਂਦਾ ਟੌਰ ਮੇਰਾ
ਤਿਲ ਠੋਡੀ ਵਾਲਾ ਜਿੱਤ ਦਾ ਮਾਹੌਲ ਮੇਰਾ
ਉਹਦੇ ਦਿਲ ਤੇ ਆ ਪੂਰਾ control ਮੇਰਾ
ਰੰਗ ਜ਼ਿੰਦਗੀ 'ਚ ਭਰ ਦੂੰਗਾ role ਮੇਰਾ
ਉਹਦੇ ਬਿਨਾ ਨੀ ਕੋਈ ਦਿਲ ਦੇਖੋ ਖੋਲ ਮੇਰਾ
ਖੌਰੇ ਕਿੰਨੀ ਆ ਨੇ ਲਾਇਆ ਪਾਇਆ ਰੋਗ ਮੇਰਾ
ਸੋਹਣੇ ਚਿਹਰਿਆਂ ਤੇ ਉੱਡਦਾ ਨੀ ਹੋਸ਼ ਮੇਰਾ
ਤੀਰ ਛਡਿਆ ਕੋਈ ਸਕਦਾ ਨੀ ਰੋਕ ਮੇਰਾ
ਬੜਾ ਮਾਰਦਾ Beretta ਲਿਸ਼ਕੋਰ ਮੇਰਾ
ਜਿੱਥੇ ਚਲੇ ਨਾ ਦਿਮਾਗ ਚਲੇ ਜ਼ੋਰ ਮੇਰਾ
ਸਿੰਦਾ ਕੁਰਤੇ ਆ ਦਰਜ਼ੀ ਅਬੋਹਰ ਮੇਰਾ
ਪੈਰ ਧਰਤੀ ਤੇ ਹੱਥ ਪਰਲੋਕ ਮੇਰਾ
ਨਾਮ ਦੁਨੀਆ ਨੇ ਦਿੱਤਾ Young G.O.A.T ਮੇਰਾ
ਓਹ ਸੁਣੇ Sabrina, Rick Ross ਮੇਰਾ
ਮੇਰੇ ਆਪਣੇ stock ਤੇ gross ਮੇਰਾ
ਵੈਰੀ ਤਗੜੇ ਆ ਪਰਚਾ cross ਮੇਰਾ
ਮੇਰੇ ਵੱਲ ਨੂੰ flip ਕਰੇ toss ਮੇਰਾ
ਕਦੇ ਲੱਗਣਾ ਨੀ ਜੱਗ ਉੱਤੇ pause ਮੇਰਾ
Door police ਨੇ ਕੀਤਾ ਹੁੰਦਾ knock ਮੇਰਾ
ਰਹਿੰਦੇ ਡਰ ਦੇ ਆ ਦੇਖ ਦੇਖ ਦੌਰ ਮੇਰਾ
ਮੇਰੇ link 'ਚੋ ਆ ਇੱਕ link Dawood ਮੇਰਾ
ਯਾਰ ਕੋਈ ਵੀ ਨੀ ਬਿੱਲੋ ਡਰਪੋਕ ਮੇਰਾ
ਕਦੇ ਹੁੰਦਾ ਨੀ trigger ਤੇ lock ਮੇਰਾ
Mamba rifle ਦੇ ਜਿੱਡਾ ਆ scope ਮੇਰਾ
ਕਦੇ ਮੁੱਕਦਾ ਨੀ ਗੋਲੀ ਦਾ stock ਮੇਰਾ
ਜਿਉਂਦੇ ਕਰਾ ਹਥਿਆਰ ਨਾ drop ਮੇਰਾ
ਵੈਰ ਵੱਧ ਜਾਂਦਾ, ਵੱਧ ਜਾਂਦਾ bore ਮੇਰਾ
ਹਾਏ Yallah Yallah ਚਲੇ dialogue ਮੇਰਾ
ਬੜਾ ਮਹਿੰਗਾ ਆ cigar ਨੀ smoke ਮੇਰਾ
ਢਾਣੀ ਦੱਲੇਆਂ 'ਚ ਜਾਣਾ ਆ close ਮੇਰਾ
ਹਿੱਕ ਵੈਰੀਆਂ ਦੀ ਉੱਤੇ ਆ plot ਮੇਰਾ
ਆਪੇ ਕਰ ਦਵੋ number block ਮੇਰਾ
Team L.A. ਉੱਤੇ ਲੱਗਾ 'ਆ ਕਰੋੜ ਮੇਰਾ
ਠੁੱਡ Messi ਵਾਂਗੂ ਫੇਰਨਾ ਆ goal ਮੇਰਾ
7 number ਤੇ ਲੱਗਾ jackpot ਮੇਰਾ
ਕਾਲੇ suit ਤੋਂ ਬਿਨਾ ਨਾ dress code ਮੇਰਾ
ਦੂਜੀ ਸਦੀ 'ਚ ਵੀ ਚੱਲੂ episode ਮੇਰਾ
ਉੱਤੋਂ ਚਲਦੇ truck transport ਮੇਰਾ
ਭਾਵੇਂ ਫਸਿਆ ਕਦੋਂ ਦਾ ਇੱਕ load ਮੇਰਾ
ਨਾਲੇ ਬਾਕੀਆਂ ਤੋਂ mindset ਹੋਰ ਮੇਰਾ
ਮੈਨੂੰ ਰੱਖਦਾ ਜਗਾਕੇ ਇੱਕ hope ਮੇਰਾ
ਗੇੜਾ ਕਦੇ ਕਦੇ ਹੁੰਦਾ White Rock ਮੇਰਾ
ਕਦੇ ਹੁੰਦਾ ਆ ਟਿਕਾਣਾ T-dot ਮੇਰਾ
ਗਾਣਾ ਅੱਜਤੱਕ ਹੋਇਆ ਨੀ flop ਮੇਰਾ
Touchwood ਬਿੱਲੋ ਕੰਮ ਚਲੇ top ਮੇਰਾ
Touchwood ਬਿੱਲੋ ਕੰਮ ਚਲੇ top ਮੇਰਾ
Touchwood ਬਿੱਲੋ ਕੰਮ ਚਲੇ top ਮੇਰਾ
Written by: Cheema Y, Gur Sidhu

