album cover
CEO
14 529
Hip-Hop/Rap
Utwór CEO został wydany 21 maja 2026 przez Brown Town Music jako część albumu Bermuda Triangle
album cover
Najpopularniejszy
Ostatnie 7 dni
00:20 - 00:25
CEO był najczęściej odkrywanym utworem w czasie około 20 sekundy do w ciągu ostatniego tygodnia
00:00
00:20
00:35
01:00
01:05
01:10
01:15
01:20
01:30
01:40
02:05
00:00
02:12

Kredyty

PERFORMING ARTISTS
Cheema Y
Cheema Y
Performer
Gur Sidhu
Gur Sidhu
Performer
COMPOSITION & LYRICS
Cheema Y
Cheema Y
Songwriter
Gur Sidhu
Gur Sidhu
Composer

Tekst Utworu

Gur Sidhu music
Jail 'ਚ ਮੁਲਾਜ਼ਮ ਕਰਾਵੇ ਪੂਣੀ ਪੱਗ ਨੂੰ
ਤਿੰਨ time ਬਾਣੀ ਚੇਤੇ ਕਰੀ ਜਾਈਏ ਰੱਬ ਨੂੰ
ਦਿੰਦੇ ਆ ਸੁਪਾਰੀਆਂ New Zealand 'ਓ ਮੇਰੀਆਂ
Shooter 'ਆਂ ਨੂੰ ਪੈਸੇ ਪੌਣ ਤੋੜ ਤੋੜ ਬੇਰੀਆਂ
ਡਰਦੀ ਕਿਉਂ ਆ ਇੱਕੋ fire ਨਾਲ ਨੀ
ਬੰਦਾ ਦੂਜੀ ਜੂਨ ਵਿਚ ਪਾ ਦਊਂਗਾ
ਹੱਥ ਵਿਚ ਸਰਕਾਰਾਂ diggi ਵਿਚ ਤਲਵਾਰਾਂ
ਜਦੋਂ ਦਿਲ ਕਰੂਗਾ ਘੁਮਾ ਦਊਂਗਾ
ਹੱਥ ਵਿਚ ਸਰਕਾਰਾਂ diggi ਵਿਚ ਤਲਵਾਰਾਂ
ਜਦੋਂ ਦਿਲ ਕਰੂਗਾ ਘੁਮਾ ਦਊਂਗਾ
(ਜਦੋਂ ਦਿਲ ਕਰੂਗਾ ਘੁਮਾ ਦਊਂਗਾ)
ਜਿੰਨਾ ਸੋਹਣੀਏ ਸਵੇਰੇ Surrey ਸੋਹਣਾ ਲੱਗਣਾ
ਰਾਤੀਂ ਤੈਨੂੰ ਓਹਨਾ ਹੀ ਡਰਾਉਣਾ ਲੱਗਣਾ
ਨੀ, ਮੈਂ young mafia ਤੇ ਉੱਤੋਂ millionaire ਆ
ਕੰਮ container 'ਆਂ 'ਚ ਮਾਲ ਲੱਧਣਾ
ਛੋਟੀ ਗੱਲ ਨਾ ਕਰੀ ਤੂੰ ਕਦੇ ਪੈਸਿਆਂ ਵਾਲੀ
Note LV 'ਚੋਂ ਕੱਢ ਕੇ ਉਡਾ ਦਊਂਗਾ
ਹੱਥ ਵਿਚ ਸਰਕਾਰਾਂ diggi ਵਿਚ ਤਲਵਾਰਾਂ
ਜਦੋਂ ਦਿਲ ਕਰੂਗਾ ਘੁਮਾ ਦਊਂਗਾ
ਹੱਥ ਵਿਚ ਸਰਕਾਰਾਂ diggi ਵਿਚ ਤਲਵਾਰਾਂ
ਜਦੋਂ ਦਿਲ ਕਰੂਗਾ ਘੁਮਾ ਦਊਂਗਾ
(ਘੁਮਾ ਦਊਂਗਾ)
ਮੋਟੀ ਖਾਈ ਦੀ ਆ feem ਲੱਗੇ city ਨਾ ਜ਼ਮੀਨ
ਤੇਰੇ ਸ਼ਹਿਰ ਨੂੰ colony ਨਵੀਂ ਕੱਟ ਦਿੰਨੇ ਆ
ਥੋੜਾ method slow ਕੀਤਾ ਮਿੱਟੀ 'ਚੋਂ grow
ਜੜਾ ਡੂੰਗੀਆਂ ਵੀ ਤਵੀਆਂ ਨਾ ਪੱਟ ਦਿੰਨੇ ਆ
ਜਿਹ ਤੂੰ ਹਰ rooftop ਤੋਂ view ਵੇਖਣੇ
ਯਾਰੀ ਮੇਰੇ ਨਾਲ ਲਾ ਲਾ ਮੈਂ ਵਿਖਾ ਦਊਂਗਾ
ਹੱਥ ਵਿਚ ਸਰਕਾਰਾਂ diggi ਵਿਚ ਤਲਵਾਰਾਂ
ਜਦੋਂ ਦਿਲ ਕਰੂਗਾ ਘੁਮਾ ਦਊਂਗਾ
ਹੱਥ ਵਿਚ ਸਰਕਾਰਾਂ diggi ਵਿਚ ਤਲਵਾਰਾਂ
ਜਦੋਂ ਦਿਲ ਕਰੂਗਾ ਘੁਮਾ ਦਊਂਗਾ
Let's go!
Written by: Cheema Y, Gur Sidhu
instagramSharePathic_arrow_out􀆄 copy􀐅􀋲

Loading...