Créditos

INTERPRETAÇÃO
Sucha Yaar
Sucha Yaar
Interpretação
COMPOSIÇÃO E LETRA
Sucha Yaar
Sucha Yaar
Composição

Letra

ਚੰਨ ਵੀ ਤੇਰੇ ਮੁੱਖ ਤੋਂ ਸੱਚੀਂ ਸੜ ਜਾਂਦਾ ਏ
ਨੱਖਰਾ ਤੈਨੂੰ ਦੇਖ ਕੇ ਪਾਸੇ ਖੜ੍ਹ ਜਾਂਦਾ ਏ
ਨੀ ਦੋ ਕੱਪ ਤੇ ਦੋ ਆਪਾਂ
ਹੋਣ ਸ਼ਹਿਦ ਜਿਹੀਆਂ ਬਾਤਾਂ
ਭੁੱਲ ਜਾਈਏ ਬਾਕੀ ਸੱਭ
Time ਰੋਕ ਦਵੇ ਰੱਬ
ਮੈਂ ਕਰੂੰਗਾ ਤਾਰੀਫ ਤੇਰੀ ਨੀ
ਤੂੰ ਵੀ ਅੱਖਾਂ ਵਿੱਚ ਅੱਖਾਂ ਲਈ ਪਾ
ਨੀ ਏਨਾ ਨੇੜੇ ਹੋ ਕੇ ਬੈਠ ਜੀਂ
ਨੀ ਏਨਾ ਨੇੜੇ ਹੋ ਕੇ ਬੈਠ ਜੀਂ
ਗੱਲਾਂ ਕਰਨ ਸਾਹਾਂ ਦੇ ਨਾਲ ਸਾਹ
ਨੀ ਏਨਾ ਨੇੜੇ ਹੋ ਕੇ ਬੈਠ ਜੀਂ
ਕਿਹੜੇ ਅੰਬਰਾਂ ਦੀ ਜਾਈ
ਨੀ ਬਿਮਾਰਾਂ ਦੀ ਦਵਾਈ
ਆਹ ਨੀਲੇ ਨੈਣ ਦੋ
ਲਾਵੇਂ ਠੇਕਿਆਂ ਨੂੰ ਅੱਗ
ਤੈਥੋਂ ਤੌਬਾ ਕਰੇ ਰੱਬ
ਨੀ ਤੂੰ ਚੰਬੇ ਦੀ snow
ਲਾਵੇਂ ਠੇਕਿਆਂ ਨੂੰ ਅੱਗ
ਤੈਥੋਂ ਤੌਬਾ ਕਰੇ ਰੱਬ
ਨੀ ਤੂੰ ਚੰਬੇ ਦੀ snow
Written by: Sucha Yaar
instagramSharePathic_arrow_out

Loading...