Vídeo da música

New Punjabi Songs 2021 | Mohabat (Enna Hi Je Gussa Marjaniye} Sucha Yaar Ft. Anjali Arora | Latest
Assista ao videoclipe da música {trackName} de {artistName}

Créditos

PERFORMING ARTISTS
Sucha Yaar
Sucha Yaar
Lead Vocals
COMPOSITION & LYRICS
Sucha Yaar
Sucha Yaar
Songwriter
AR Deep
AR Deep
Composer
PRODUCTION & ENGINEERING
Sajjan Duhan
Sajjan Duhan
Producer

Letra

ਤੇਰੇ ਨਾਲ਼ੋਂ ਵੱਧ ਚੀਜ ਕੀਮਤੀ ਦੱਸ ਕਿਹੜੀ ਕੋਲ਼ ਸੁੱਚੇ ਯਾਰ ਦੇ (ਯਾਰ ਦੇ) ਕੱਢ ਲੈ ਕਲੇਜਾ, ਰੁਗ ਭਰ ਨੀ ਆ ਕੇ ਤੂੰ Faridkot ਮਾਰ ਦੇ (ਮਾਰ ਦੇ) ਐਨਾ ਹੀ ਜੇ ਗੁੱਸਾ, ਮਰਜਾਣੀਏ ਐਨਾ ਹੀ ਜੇ ਗੁੱਸਾ, ਮਰਜਾਣੀਏ ਨੀ ਤੂੰ ਦਿਲ 'ਚੋਂ ਕਿਉਂ ਨਹੀਂ ਮੈਨੂੰ ਕੱਢਦੀ? (ਮੈਨੂੰ ਕੱਢਦੀ) ਦੌਰ ਚੱਲ ਰਿਹਾ ਇਹ ਮੌਤ ਦਾ ਤੇ ਤੂੰ ਫੇਰ ਵੀ ਲੜਾਈਆਂ ਨਹੀਓਂ ਛੱਡਦੀ (ਛੱਡਦੀ) ਦੌਰ ਚੱਲ ਰਿਹਾ ਇਹ ਮੌਤ ਦਾ ਤੇ ਤੂੰ ਫੇਰ ਵੀ ਲੜਾਈਆਂ ਨਹੀਓਂ ਛੱਡਦੀ (ਛੱਡਦੀ) ਮਹਿੰਗੇ ਹੰਝੂ ਤੇਰੇ, ਜਾਨ ਮੇਰੀ ਸਸਤੀ ਪਾਗਲੇ, ਵਹਾਇਆ ਐਵੇਂ ਕਰ ਨਾ "ਅੱਖਾਂ ਲਾਲ ਕਿਉਂ ਸੀ?" ਬੇਬੇ ਮੈਨੂੰ ਪੁੱਛਦੀ ਮੈਨੂੰ ਵੀ ਰਵਾਇਆ ਐਵੇਂ ਕਰ ਨਾ "ਅੱਖਾਂ ਲਾਲ ਕਿਉਂ ਸੀ?" ਬੇਬੇ ਮੈਨੂੰ ਪੁੱਛਦੀ ਮੈਨੂੰ ਵੀ ਰਵਾਇਆ ਐਵੇਂ ਕਰ ਨਾ ੧੨, ਇੱਕ ਵੱਜੇ ਜਦੋਂ ਰਾਤ ਦਾ ਉਹ ਤੋਂ ਬਾਅਦ ਤੇਰੇ ਰੋਸੇ ਖਾਂਦੇ ਵੱਡ ਨੀ (ਵੱਡ ਨੀ) ਦੌਰ ਚੱਲ ਰਿਹਾ ਇਹ ਮੌਤ ਦਾ ਤੇ ਤੂੰ ਫੇਰ ਵੀ ਲੜਾਈਆਂ ਨਹੀਓਂ ਛੱਡਦੀ (ਛੱਡਦੀ) ਦੌਰ ਚੱਲ ਰਿਹਾ ਇਹ ਮੌਤ ਦਾ ਤੇ ਤੂੰ ਫੇਰ ਵੀ ਲੜਾਈਆਂ ਨਹੀਓਂ ਛੱਡਦੀ (ਛੱਡਦੀ) ਦਿਨ ਹੋਇਆ, ਨਾ ਕੋਈ ਹੋਣਾ ਐਸਾ, ਸੋਹਣੀਏ ਹੋਵੇ ਜਿਹੜਾ ਤੇਰੀ ਯਾਦ ਬਿਨਾਂ ਲੰਘਿਆ ਓ, ਜਿਵੇਂ ਮਰਦਾ ਕੋਈ ਮੰਗੇ ਚੰਦ ਸਾਹਾਂ ਨੂੰ ਤੈਨੂੰ ਐਦਾਂ ਰੱਬ ਕੋਲ਼ੋਂ ਅਸੀ ਮੰਗਿਆ ਓ, ਜਿਵੇਂ ਮਰਦਾ ਕੋਈ ਮੰਗੇ ਚੰਦ ਸਾਹਾਂ ਨੂੰ ਤੈਨੂੰ ਐਦਾਂ ਰੱਬ ਕੋਲ਼ੋਂ ਅਸੀ ਮੰਗਿਆ ਰੋਸਿਆਂ 'ਚ ਹੀ ਨਾ ਜਿੰਦ ਲੰਘ ਜਾਏ ਬਾਝੋਂ ਮਾਸ, ਨਾ ਕਦਰ ਹੋਵੇ ਹੱਡ ਦੀ (ਹੋਵੇ ਹੱਡ ਦੀ) ਦੌਰ ਚੱਲ ਰਿਹਾ ਇਹ ਮੌਤ ਦਾ ਤੇ ਤੂੰ ਫੇਰ ਵੀ ਲੜਾਈਆਂ ਨਹੀਓਂ ਛੱਡਦੀ (ਛੱਡਦੀ) ਦੌਰ ਚੱਲ ਰਿਹਾ ਇਹ ਮੌਤ ਦਾ ਤੇ ਤੂੰ ਫੇਰ ਵੀ ਲੜਾਈਆਂ ਨਹੀਓਂ ਛੱਡਦੀ (ਛੱਡਦੀ)
Writer(s): Sucha Yaar Lyrics powered by www.musixmatch.com
instagramSharePathic_arrow_out