album cover
Bai Bai
60.608
New Age
Bai Bai foi lançado em 4 de novembro de 2020 por 5911 Records como parte do álbum Bai Bai - Single
album cover
Data de lançamento4 de novembro de 2020
Selo5911 Records
Melodicidade
Acusticidade
Valence
Dançabilidade
Energia
BPM

Vídeo da música

Vídeo da música

Letra

[Verse 1]
ਹੋ ਹੈਪਨ ਤੋਂ ਪਹਿਲਾਂ ਲੋਡ ਵੈਪਨ ਰੱਖੇ
ਤਾਂਈਓਂ ਕੱਟਦੇ ਆ ਵੈਰੀ ਦਿਨ ਡਰ ਡਰ ਕੇ
ਨਾਰਾਂ ਦੇ ਡਰੀਮਾਂ ਵਿੱਚ ਆਉਣ ਜਾਣ ਪੂਰਾ
ਡਿਪ੍ਰੈਸ਼ਨ ਚ ਗਏ ਕਈ ਸਾਡੇ ਕਰਕੇ
[Verse 2]
ਹੋ ਗੱਲਾਂ 100 ਪਰਸੈਂਟ ਸੱਚ ਨੇ
ਜੋ ਵੀ ਸੱਡੇ ਬਾਰੇ ਸੁਣੀਆਂ
[Verse 3]
ਤੇਰੇ ੨੧'ਆਂ ਸਾਲਾਂ ਦੇ ਜੱਟ ਨੂ
ਬਾਈ ਬਾਈ ਕਹਿੰਦੀ ਦੁਨੀਆ
21'ਆਂ ਸਾਲਾਂ ਦੇ ਜੱਟ ਨੂ
ਹਾਂ ਬਾਈ ਬਾਈ ਕਹਿੰਦੀ ਦੁਨੀਆ
[Verse 4]
ਹੋ ਕਹਿੰਦੇ ਤੇ ਕਹਾਉਂਦੇ
ਵੈਰੀਆਂ ਨਾਲ ਮੈਚ ਵੈਰ ਦੇਆ
ਕਰਦਾ ਭੁਲੇਖੇ ਦੂਰ ਵੇਹਮ ਦੇ
ਕੈਲੋਰੀ ਤੇ ਸੈਲਰੀ ਦਾ ਜੋੜ ਕੋਈ ਨਾ
ਬੰਦੇ ਖਾਣੀ ਨੂੰ ਖੁਰਾਕ ਦਈਏ ਟਾਈਮ ਤੇ
[Verse 5]
ਕਹਿੰਦੇ ਤੇ ਕਹਾਉਂਦੇ
ਵੈਰੀਆਂ ਨਾਲ ਮੈਚ ਵੈਰ ਦੇਆ
ਕਰਦਾ ਭੁਲੇਖੇ ਦੂਰ ਵੇਹਮ ਦੇ
ਕੈਲੋਰੀ ਤੇ ਸੈਲਰੀ ਦਾ ਜੋੜ ਕੋਈ ਨਾ
ਬੰਦੇ ਖਾਣੀ ਨੂੰ ਖੁਰਾਕ ਦਈਏ ਟਾਈਮ ਤੇ
[Verse 6]
ਵਨ ਵੇ ਆ ਜਾਣਦਾ ਸਿੱਧਾ ਮੌਤ ਨੂੰ
ਰਾਹਾਂ ਜੱਟ ਨੇ ਆ ਜੋ ਵੀ ਚੁਣੀਆਂ
[Verse 7]
ਤੇਰੇ ੨੧'ਆਂ ਸਾਲਾਂ ਦੇ ਜੱਟ ਨੂ
ਬਾਈ ਬਾਈ ਕਹਿੰਦੀ ਦੁਨੀਆ
21'ਆਂ ਸਾਲਾਂ ਦੇ ਜੱਟ ਨੂ
ਹਾਂ ਬਾਈ ਬਾਈ ਕਹਿੰਦੀ ਦੁਨੀਆ
[Verse 8]
ਸਿੱਧੂ ਮੂਸੇ ਵਾਲਾ
ਓਹ ਛੋਟੀਆਂ ਸੋਚਾਂ ਨੂੰ ਪਚੇ ਨਾ
ਮੁੰਡਾ ਦੇਸੀ ਦੇ ਘਿਓ ਵਾਂਗੂ ਨੀ
ਹੋ ਗੋਡੇ ਜੇਹਦੇ ਆ ਮੰਡੀਰ ਗੁੱਟਦੀ
ਮੈਨੂੰ ਮੰਨਦਾ ਏ ਪਿਓ ਵਾਂਗੂ ਨੀ
[PreChorus]
ਹੋ ਖੱਬੀ ਖਾਨ ਖੂੰਜੇ ਲਾਟਾ ਮਿਥੀਏ
ਆਟੇ ਵਾਂਗੂ ਪਿਆ ਗੁਣਿਆ
[Verse 9]
ਹੋ ਤੇਰੇ ਇੱਕੀਂ ਸਾਲਾਂ ਦੇ ਜੱਟ ਨੂ
ਬਾਈ ਬਾਈ ਕਹਿੰਦੀ ਦੁਨੀਆ
ਤੇਰੇ ੨੧'ਆਂ ਸਾਲਾਂ ਦੇ ਜੱਟ ਨੂ
ਬਾਈ ਬਾਈ ਕਹਿੰਦੀ ਦੁਨੀਆ
[Verse 10]
ਹੋ ਜੇਹੜੇ ਰੁੰਨਾਂ ਦੇਸੀ ਲੱਕ ਮਿਲਦੇ
ਨੀ ਮੈਂ ਅਸਲੇ ਤੇ ਗਾਉਣ ਲਾਤੇ ਨੀ
ਹੋ ਤੇਰੇ ਬੰਬੇ ਬੰਬੇ ਵਾਲੇ ਮਿੱਠੀਏ
ਨੀ ਮੈਂ ਮੂਸੇ ਪਿੰਡ ਆਉਣ ਲਾਤੇ ਨੀ
[PreChorus]
ਹੋ ਅਣਖੀ ਆ ਗੀਤ ਜੱਟ ਦੇ
ਸਿਰਾਂ ਤੋਂ ਨਾ ਲਾਉਂਦੇ ਚੁੰਨੀਆਂ
[Verse 11]
ਹੋ ਤੇਰੇ ਇੱਕੀਂ ਸਾਲਾਂ ਦੇ ਜੱਟ ਨੂ
ਬਾਈ ਬਾਈ ਕਹਿੰਦੀ ਦੁਨੀਆ
ਹੋ ਤੇਰੇ ਇੱਕੀਂ ਸਾਲਾਂ ਦੇ ਜੱਟ ਨੂ
ਬਾਈ ਬਾਈ ਕਹਿੰਦੀ ਦੁਨੀਆ
[Verse 12]
ਹੋ ਰਹਿੰਦੀ ਦੁਨੀਆ ਤੇ ਨਾਮ ਰਹੂਗਾ
ਜੱਟ ਮੂਸੇ ਵਾਲਾ ਕਹਿੰਦਾ ਜੱਟੀਏ
ਥੋਨੂੰ ਦਿੰਦੇ ਆ ਡਰਾਵੇ ਗੋਲੀ ਦੇ
ਜੋ ਜਾਕੇ ਸਿਵਿਆਂ ਚ ਪੈਂਦਾ ਜੱਟੀਏ
[Verse 13]
ਹੋ ਕੱਲੀ ਮਿੱਠੀਏ ਖੁੱਦਾਰੀ ਮਿਲੂਗੀ
ਓਹਲਾਹੂ ਜੱਟ ਦਾ ਜਦੋ ਵੀ ਪੁਣਿਆ
[Verse 14]
ਤੇਰੇ ੨੧'ਆਂ ਸਾਲਾਂ ਦੇ ਜੱਟ ਨੂ
ਬਾਈ ਬਾਈ ਕਹਿੰਦੀ ਦੁਨੀਆ
21'ਆਂ ਸਾਲਾਂ ਦੇ ਜੱਟ ਨੂ
ਬਾਈ ਬਾਈ ਕਹਿੰਦੀ ਦੁਨੀਆ
[Verse 15]
ਓਹ ਮੂਲ ਤੇ ਬਿਆਜ ਜੱਟ ਕੱਠੇ ਤਾਰ ਦਾ
ਭਾਵੇਂ ਯਾਰੀ ਹੋਵੇ ਭਾਵੇਂ ਹੋਵੇ ਵੈਰ ਨੀ
ਡੀਸੀ ਦੇ ਵਾਰੰਟ ਨਵ ਧੋਥਰ ਦੇ ਬੋਲ
3 15 ਦੇ ਹੁੰਦੇ ਜੀਵੇਂ ਫਾਇਰ ਨੀ
[Verse 16]
ਮੂਲ ਤੇ ਬਿਆਜ ਜੱਟ ਕੱਠੇ ਤਾਰ ਦਾ
ਭਾਵੇਂ ਯਾਰੀ ਹੋਵੇ ਭਾਵੇਂ ਹੋਵੇ ਵੈਰ ਨੀ
ਡੀਸੀ ਦੇ ਵਾਰੰਟ ਨਵ ਧੋਥਰ ਦੇ ਬੋਲ
3 15 ਦੇ ਹੁੰਦੇ ਜੀਵੇਂ ਫਾਇਰ ਨੀ
[Verse 17]
ਮੂਸੇ ਵਾਲਾ ਜੱਟ ਨਹੀਓ ਮਿਟਣਾ
ਪਾਈਆਂ ਟੈਟੂ'ਆਂ ਨਾਲ ਬਾਹਾਂ ਖੁਣੀਆਂ
[Verse 18]
ਤੇਰੇ ੨੧'ਆਂ ਸਾਲਾਂ ਦੇ ਜੱਟ ਨੂ
ਬਾਈ ਬਾਈ ਕਹਿੰਦੀ ਦੁਨੀਆ
21'ਆਂ ਸਾਲਾਂ ਦੇ ਜੱਟ ਨੂ
ਓਹ ਬਾਈ ਬਾਈ ਕਹਿੰਦੀ ਦੁਨੀਆ
[Outro]
ਹੋ ਉੱਡ'ਦਾ ਤੀਰ ਨਾ ਪੰਛੀ ਲੈ ਲਿਓ
ਜਾਂਦਾ ਜਾਂਦਾ ਕੇਹ ਜਾਂਦਾਏ
5911 ਕਹਿੰਦੇ ਆ ਜੱਟ ਪੱਟ ਕੇ ਲਈ ਜਾਂਦੇ ਏ
ਖੋਪੜ ਖੋਲ ਕੇ ਤੁੱਰ ਜਾਊ ਅਗਲਾ
ਫੜ੍ਹ ਕੇ ਰੱਖਿਆ ਨੀ ਜਾਂਦਾ
ਕੱਲਾ ਹੀ ਫਿਰਦਾ ਲੰਡੀ ਤੇ ਅਗਲਾ
ਡੱਕਿਆ ਨੀ ਜਾਂਦਾ
ਇੱਟ'ਸ ਐਨ ਇਕਵਿੰਦਰ ਸਿੰਘ ਪ੍ਰੋਡਕਸ਼ਨ
Written by: Nav Dhother, Sidhu Moose Wala
instagramSharePathic_arrow_out􀆄 copy􀐅􀋲

Loading...