Letra

ਮੈਨੂੰ ਯਾਦ ਤੇਰੀ ਆਵੇ, ਮੇਰੇ ਦਿਲ ਨੂੰ ਤੜਪਾਵੇ ਹੁੰਦਾ ਕੀ, ਦਿਲ ਜਾਣਦਾ ਏ ਜਦ ਕੋਈ ਛੱਡ ਕੇ ਜਾਵੇ ਆਵੇ ਨਾ ਸਮਝ ਮੈਨੂੰ, ਕਿਉਂ ਮੀਂਹ ਵੱਗਦਾ ਏ ਅੱਖੀਆਂ ਚੋਂ? ਦੱਸ ਕਿਉਂ ਮੈਨੂੰ ਛੱਡਿਆ ਵੇ ਮੈਂ ਪੁੱਛਣਾ ਤੇਰੇ ਤੋਂ ਦਿਲ ਤਾਂ ਰੋਣ ਲਈ ਬਣਿਆ... ਦਿਲ ਤਾਂ ਰੋਣ ਲਈ ਬਣਿਆ, ਦਿਲ ਰੋਂਦਾ ਰਹਿੰਦਾ ਏ ਤੇਰੇ ਗਲ਼ ਲੱਗ ਕੇ ਰੋ ਲਵਾਂ, ਇੱਕੋ ਗੱਲ ਕਹਿੰਦਾ ਏ ਦਿਲ ਤਾਂ ਰੋਣ ਲਈ ਬਣਿਆ, ਦਿਲ ਰੋਂਦਾ ਰਹਿੰਦਾ ਏ ਤੇਰੇ ਗਲ਼ ਲੱਗ ਕੇ ਰੋ ਲਵਾਂ, ਇੱਕੋ ਗੱਲ ਕਹਿੰਦਾ ਏ ਕਸਮਾਂ ਖਾ ਕੇ, ਕਰਕੇ ਵਾਅਦੇ, ਕਿੱਥੇ ਗਿਆ ਤੇਰਾ ਪਿਆਰ? ਦੱਸਾਂ ਕੀ ਮੈਂ, ਯਾਰੋਂ? ਮੇਰਾ ਰੁੱਸ ਗਿਆ ਦਿਲਦਾਰ ਨੈਣ ਮਿਲਾ ਕੇ, ਹੋਸ਼ ਉੜਾ ਕੇ ਕੀ ਮਿਲਿਆ ਤੈਨੂੰ? ਯਾਰ ਮੇਰਾ, ਦਿਲਦਾਰ ਮੇਰਾ, ਦਿਲ ਲੈਕੇ ਹੋਇਆ ਫ਼ਰਾਰ ਰੱਬਾ, ਤੂੰ ਹੀ ਦੱਸਦੇ, ਇਹ ਹੋਇਆ ਮੇਰੇ ਨਾਲ ਕਿਉਂ? ਦੱਸ ਕਿਉਂ ਮੈਨੂੰ ਛੱਡਿਆ ਵੇ ਮੈਂ ਪੁੱਛਣਾ ਤੇਰੇ ਤੋਂ ਦਿਲ ਤਾਂ ਰੋਣ ਲਈ ਬਣਿਆ... ਦਿਲ ਤਾਂ ਰੋਣ ਲਈ ਬਣਿਆ, ਦਿਲ ਰੋਂਦਾ ਰਹਿੰਦਾ ਏ ਤੇਰੇ ਗਲ਼ ਲੱਗ ਕੇ ਰੋ ਲਵਾਂ, ਇੱਕੋ ਗੱਲ ਕਹਿੰਦਾ ਏ ਦਿਲ ਤਾਂ ਰੋਣ ਲਈ ਬਣਿਆ, ਦਿਲ ਰੋਂਦਾ ਰਹਿੰਦਾ ਏ ਤੇਰੇ ਗਲ਼ ਲੱਗ ਕੇ ਰੋ ਲਵਾਂ, ਇੱਕੋ ਗੱਲ ਕਹਿੰਦਾ ਏ ਦਿਲ ਤਾਂ ਰੋਣ ਲਈ ਬਣਿਆ... (ਦਿਲ ਤਾਂ ਰੋਣ ਲਈ ਬਣਿਆ...) ਤੇਰੇ ਗਲ਼ ਲੱਗ ਕੇ ਰੋ ਲਵਾਂ... (ਰੋ ਲਵਾਂ, ਰੋ ਲਵਾਂ...)
Writer(s): Sushant, Shankar, Anmol Ratan Lyrics powered by www.musixmatch.com
instagramSharePathic_arrow_out