Letra

ਹੋ, ਪੈਂਦੀ ਬੋਲਣੇ ਦੀ ਲੋੜ ਨਈਂ, ਘੂਰ ਕੇ ਹੀ ਗੱਲ ਸਮਝਾ ਦਿਨੇਂ ਆਂ ਅੱਖ ਚੱਕਦਾ ਨੀ ਫ਼ਿਰ ਉਹ ਦੁਬਾਰਾ, ਹੋ ਜਿਹਨੂੰ ਦਬਕਾ ਦਿਨੇਂ ਆਂ ਓ, ਅਸਲਾ ਚੱਕੀ ਫ਼ਿਰਣ ਬਥੇਰੇ, ਜ਼ੁਰਤ ਵਾਲਾ ਹੀ ਚਲਾ ਸਕਦਾ ਓ, ਟਾਂਵਾਂ-ਟਾਂਵਾਂ ਹੁੰਦਾ ਕੋਈ, ਦੁਨੀਆਂ ਤੇ ਜੋ ਛਾਅ ਸਕਦਾ ਜੇ ਮਰ ਵੀ ਗਿਆ ਤਾਂ, ਨਾਮ ਦੇਖੀਂ ਆਬਾਦ ਰੱਖਣਗੇ ਇੱਕ ਸੰਧੂ ਹੁੰਦਾ ਸੀ, ਲੋਕੀਂ ਯਾਦ ਰੱਖਣਗੇ ਇੱਕ ਸੰਧੂ ਹੁੰਦਾ ਸੀ, ਲੋਕੀਂ ਯਾਦ ਰੱਖਣਗੇ ਓ, ਚਰਚਾ ਦੇ ਵਿੱਚ ਰਹਿਣ ਵਾਲੇ ਦਾ, ਆਖਣਗੇ ਸੀ ਖੌਫ਼ ਬੜਾ ਬੇਪਰਵਾਹ ਓ, ਮੁਸੀਬਤਾਂ ਅੱਗੇ ਹੁੰਦਾ ਸੀ ਹਿੱਕ ਤਾਣ ਖੜ੍ਹਾ ਓ, ਚਰਚਾ ਦੇ ਵਿੱਚ ਰਹਿਣ ਵਾਲੇ ਦਾ, ਆਖਣਗੇ ਸੀ ਖੌਫ਼ ਬੜਾ ਬੇਪਰਵਾਹ ਓ, ਮੁਸੀਬਤਾਂ ਅੱਗੇ ਹੁੰਦਾ ਸੀ ਹਿੱਕ ਤਾਣ ਖੜ੍ਹਾ ਓ, ਸਾਲਾਂ ਤੱਕ ਨਈਂ, ਸਦੀਆਂ ਤੋਂ ਵੀ ਬਾਅਦ ਰੱਖਣਗੇ (ਇੱਕ ਸੰਧੂ ਹੁੰਦਾ ਸੀ) ਲੋਕੀਂ ਯਾਦ ਰੱਖਣਗੇ ਇੱਕ ਸੰਧੂ ਹੁੰਦਾ ਸੀ, ਲੋਕੀਂ ਯਾਦ ਰੱਖਣਗੇ ਓ, ਯਾਰੀ ਅਤੇ ਦੁਸ਼ਮਣੀ ਵਾਲੇ, ਕਿੱਸੇ ਓਹਦੇ ਮਿਸਾਲ ਜਿਹੇ ਯਾਰ ਸੀ ਓਹਦੇ ਵੱਧਕੇ ਖੁਦ ਤੋਂ, ਦਿਲ ਤੇ ਕਰੇ ਵਾਰ ਜਿਹੇ ਓ, ਯਾਰੀ ਅਤੇ ਦੁਸ਼ਮਣੀ ਵਾਲੇ, ਕਿੱਸੇ ਓਹਦੇ ਮਿਸਾਲ ਜਿਹੇ ਯਾਰ ਸੀ ਉਹਨੂੰ ਵੱਧਕੇ ਖੁਦ ਤੋਂ, ਭਾਣੇ ਤੇ ਕਰੇ ਵਾਰ ਜਿਹੇ ਯਕੀਨ ਹੈ ਪੂਰਾ, ਬੁੱਲ੍ਹਿਆਂ ਤੇ ਫ਼ਰਿਆਦ ਰੱਖਣਗੇ (ਇੱਕ ਸੰਧੂ ਹੁੰਦਾ ਸੀ) ਲੋਕੀਂ ਯਾਦ ਰੱਖਣਗੇ ਇੱਕ ਸੰਧੂ ਹੁੰਦਾ ਸੀ, ਲੋਕੀਂ ਯਾਦ ਰੱਖਣਗੇ
Writer(s): Akashdeep Sandhu, Yash Paul Lyrics powered by www.musixmatch.com
instagramSharePathic_arrow_out