Видео
Лучшие песни Guru Randhawa
Похожие песни
Создатели
ИСПОЛНИТЕЛИ
Guru Randhawa
Исполнитель
МУЗЫКА И СЛОВА
Rajat Nagpal
Композитор
Слова
ਇੱਕ ਗੋਰਾ ਰੰਗ ਦੂਜਾ ਰਵੇ fashion'ਆਂ 'ਚ
ਉੱਤੋਂ ਨਖਰੇ ਵੀ ਕਰੀਂ ਜਾਵੇਂ ਅੱਤ ਨੀ
ਮਾਰਤੇ ਵਪਾਰ ਨੀ ਤੂੰ ਹੁਸਨ ਖਲਾਰ
ਨੀ ਤੂੰ business ਕਰ ਦਿੱਤੇ ਠੱਪ ਨੀ
ਤੇਰੀ walk ਤੇਰੀ talk ਬੜੀ grand
Walk ਤੇਰੀ talk ਬੜੀ grand
ਤੂੰ ਨਿਰੀ fashion ਕੁੜੀਏ
ਤੈਨੂੰ ਵੇਖ-ਵੇਖ ਚੱਲਦੇ ਨੇ brand
ਤੂੰ ਨਿਰੀ fashion ਕੁੜੀਏ
ਤੈਨੂੰ ਵੇਖ-ਵੇਖ ਚੱਲਦੇ ਨੇ brand
ਤੂੰ ਨਿਰੀ...
ਹੋ Gucci ਵਾਲੇ ਤੈਨੂੰ ਹਾਏ ਲੱਭਦੇ ਨੇ ਫਿਰਦੇ
Prada ਵਾਲੇ ਕਰਦੇ tweet ਨੀ
Singer ਵੀ ਸਾਰੇ ਹੋਗੇ ਤੇਰੇ ਨੇ ਦੀਵਾਨੇ
ਤੇਰੀ beauty ਉੱਤੇ ਲਿਖਦੇ ਨੇ ਗੀਤ ਨੀ
ਤੂੰ producer'ਆਂ ਦੇ ਲੁੱਟ ਲਏ ਨੇ ਚੈਨ
Producer'ਆਂ ਦੇ ਲੁੱਟ ਲਏ ਨੇ ਚੈਨ
ਤੂੰ ਨਿਰੀ fashion ਕੁੜੀਏ
ਤੈਨੂੰ ਵੇਖ-ਵੇਖ ਚੱਲਦੇ ਨੇ brand
ਤੂੰ ਨਿਰੀ fashion ਕੁੜੀਏ
ਤੈਨੂੰ ਵੇਖ-ਵੇਖ ਚੱਲਦੇ ਨੇ brand
ਤੂੰ ਨਿਰੀ...
ਜਿੱਦਣ ਤੂੰ ਮਾਰੀ Bollywood ਵਿੱਚ entry
ਸਾਰੇ ਨੇ record ਜਾਣੇ ਟੁੱਟ ਨੀ
ਰਹਿੰਦੀਆਂ ਨੇ ਸੜਦੀਆਂ ਵਿੱਚੋਂ-ਵਿੱਚ ਡਰਦੀਆਂ
Offer'ਆਂ ਨਾ ਜਾਣ ਕਿੱਤੇ ਛੁੱਟ ਨੀ
ਜਿੱਦਣ ਤੂੰ ਮਾਰੀ Bollywood ਵਿੱਚ entry
ਸਾਰੇ ਨੇ record ਜਾਣੇ ਟੁੱਟ ਨੀ
ਰਹਿੰਦੀਆਂ ਨੇ ਸੜਦੀਆਂ ਵਿੱਚੋਂ-ਵਿੱਚ ਡਰਦੀਆਂ
Offer'ਆਂ ਨਾ ਜਾਣ ਕਿੱਤੇ ਛੁੱਟ ਨੀ
ਤੂੰ ਵਜਾ ਗਈ ਐਂ Guru ਦਾ ਵੀ band
ਤੂੰ ਵਜਾ ਗਈ ਐਂ ਮਿੱਤਰਾਂ ਦਾ ਵੀ band
ਤੂੰ ਨਿਰੀ fashion ਕੁੜੀਏ
ਤੈਨੂੰ ਵੇਖ-ਵੇਖ ਚੱਲਦੇ ਨੇ brand
ਤੂੰ ਨਿਰੀ fashion ਕੁੜੀਏ
ਤੈਨੂੰ ਵੇਖ-ਵੇਖ ਚੱਲਦੇ ਨੇ brand
ਤੂੰ ਨਿਰੀ...
Writer(s): Guru Randhawa, Rajat Nagpal
Lyrics powered by www.musixmatch.com