Видео

Создатели

ИСПОЛНИТЕЛИ
Khan Bhaini
Khan Bhaini
Исполнитель
МУЗЫКА И СЛОВА
Khan Bhaini
Khan Bhaini
Автор песен
Sycostyle Music
Sycostyle Music
Композитор

Слова

ਹੋ, ਕੰਮ-ਧੰਦੇ ਕਰਦਾ ਸੀ, ਬਾਪੂ ਕੋਲੋਂ ਡਰਦਾ ਸੀ ਆਸ਼ਕੀ ਕਿੱਤੀ ਨਾ ਨੇੜੇ-ਤੇੜੇ ਸੀ ਪਿੰਡੋਂ ਸਿੱਧਾ ਖੇਤ ਬਿੱਲੋ, ਖੇਤ ਤੋਂ ground ਤੇਰੇ ਘਰ ਮੂਹਰੋਂ ਲਗਦੇ ਦੋ ਗੇੜੇ ਸੀ ਬੱਲੀਏ ਤੂੰ ਕਾਰਾ ਕੀਤਾ, ਕਾਰਨਾਮਾ ਭਾਰਾ ਕੀਤਾ ਚੜ੍ਹਿਆ ਬੁਖਾਰ ਕੈਸਾ ਪਿਆਰ ਦਾ ਬੱਕਰੇ ਬੁਲਾਉਣ ਵਾਲਾ ਜੱਟ ਬੱਲੀਏ ਨੀ ਹੁਣ ਪਾਣੀ 'ਚ ਜਹਾਜ ਰਹਿੰਦਾ ਤਾਰਦਾ ਨੀ ਗੱਭਰੂ ਨੇ game ਛੱਡਤੀ, game ਛੱਡਤੀ ਕੈਸਿਆਂ ਕੰਮਾਂ 'ਚ ਜੱਟ ਪਾ ਲਿਆ ਨੀ ਬਿੱਲੇ-ਬਿੱਲੇ ਨੈਣਾਂ ਵਾਲੀਏ, ਨੈਣਾਂ ਵਾਲੀਏ ਤੇਰੀਆਂ ਅੱਖਾਂ ਨੇ ਜੱਟ ਗਲਿਆ ਨੀ ਬਿੱਲੇ-ਬਿੱਲੇ ਨੈਣਾਂ ਵਾਲੀਏ, ਨੈਣਾਂ ਵਾਲੀਏ ਤੇਰੀਆਂ ਅੱਖਾਂ ਨੇ ਮੁੰਡਾ ਗਲਿਆ ਨੀ ਬਿੱਲੇ-ਬਿੱਲੇ ਨੈਣਾਂ ਵਾਲੀਏ, ਨੈਣਾਂ ਵਾਲੀਏ ਤੇਰੀਆਂ ਅੱਖਾਂ ਨੇ ਮੁੰਡਾ ਗਲਿਆ (Sycostyle) ਹੋ, bullet ਦੀ kick ਮਾਰੀ, ਸੀਰੀ ਨੇ ਸੀ ਛਿੱਕ ਮਾਰੀ ਭਾਬੀ ਨੇ ਸੀ ਰੋਕਿਆ ਬਥੇਰਾ ਨੀ ਪਹਿਲਾ ਨੁਕਸਾਣ ਹੋਇਆ, ਜੱਟ ਦਾ ਚਲਾਣ ਹੋਇਆ ਜਿੱਥੇ ਸੀ stop ਬਿੱਲੋ ਤੇਰਾ ਨੀ ਓ, time ੭:੪੫ ਦਾ ਸੀ, ਬਿੱਲੋ ਤੇਰੀ bus ਦਾ ਸੀ ਮਾਰ ਕੇ ਛੜੱਪਾ ਤੂੰ ਤਾਂ ਚੜ੍ਹ ਗਈ ਹੋ, "ਜੱਟ ਦੀ ਗਰਾਰੀ," ਕਹਿੰਦੇ, "ਹੁੰਦੀ ਬੜੀ ਮਾੜੀ" ਜਿਹੜੀ ਤੇਰੇ 'ਤੇ ਰਕਾਨੇ ਆ ਕੇ ਅੜ ਗਈ ਨੀ minute'an 'ਚ ਹਲਾਕ ਕਰਤਾ, ਹਲਾਕ ਕਰਤਾ ਬੇਬੇ ਚੌਵੀਆਂ ਸਾਲਾਂ 'ਚ ਮੁੰਡਾ ਪਾਲਿਆ ਨੀ ਬਿੱਲੇ-ਬਿੱਲੇ ਨੈਣਾਂ ਵਾਲੀਏ, ਨੈਣਾਂ ਵਾਲੀਏ ਤੇਰੀਆਂ ਅੱਖਾਂ ਨੇ ਜੱਟ ਗਲਿਆ ਨੀ ਬਿੱਲੇ-ਬਿੱਲੇ ਨੈਣਾਂ ਵਾਲੀਏ, ਨੈਣਾਂ ਵਾਲੀਏ ਤੇਰੀਆਂ ਅੱਖਾਂ ਨੇ ਮੁੰਡਾ ਗਲਿਆ ਨੀ ਬਿੱਲੇ-ਬਿੱਲੇ ਨੈਣਾਂ ਵਾਲੀਏ, ਨੈਣਾਂ ਵਾਲੀਏ ਤੇਰੀਆਂ ਅੱਖਾਂ ਨੇ ਮੁੰਡਾ ਗਲਿਆ ਓ, Bhaini ਆਲਾ, Bhaini ਆਲਾ, ਚੱਕਵਾਂ ਤਾਂ ਹੈ ਨੀ ਬਾਹਲਾ Feeling ਚਕਾ ਗਈ ਤੇਰੀ ਯਾਰੀ ਨੀ ਓ, ਗੇੜੀ ਲਾਉਣ ਸ਼ਹਿਰ ਆਇਆ, ਤੇਜੀ ਤੋਂ ਬਗੈਰ ਆਇਆ ਹੋਇਆ ਇਹ ਰਕਾਨੇ ਪਹਿਲੀ ਵਾਰੀ ਨੀ ਓ, ਬੋਤਲ 'ਤੇ ਖਰਚਾ ਹੋਉ, ਬਾਪੂ ਕੋਲੇ ਚਰਚਾ ਹੋਈ ਬਿਣਾ ਗੱਲੋਂ case ਗਲ ਪਾ ਲਿਆ ਤੈਨੂੰ ਪਤਾ ਨਹੀਂ ਪਤੰਦਰ ਦਾ, ਵੈਲੀ ਇਕ number ਦਾ ਬੇਬੇ ਤੋਂ warrant ਹੋਉ ਕਟਾ ਲਿਆ ਨੀ ਉਹਦੇ ਤੋਂ class ਲੱਗਣੀ, class ਲੱਗਣੀ ਮੌਕਾ ਪੱਟੂ ਨੇ ਮਸਾਂ ਏ ਕੋਈ ਭਾਲਿਆ ਨੀ ਬਿੱਲੇ-ਬਿੱਲੇ ਨੈਣਾਂ ਵਾਲੀਏ, ਨੈਣਾਂ ਵਾਲੀਏ ਤੇਰੀਆਂ ਅੱਖਾਂ ਨੇ ਜੱਟ ਗਲਿਆ ਨੀ ਬਿੱਲੇ-ਬਿੱਲੇ ਨੈਣਾਂ ਵਾਲੀਏ, ਨੈਣਾਂ ਵਾਲੀਏ ਤੇਰੀਆਂ ਅੱਖਾਂ ਨੇ ਮੁੰਡਾ ਗਲਿਆ ਨੀ ਬਿੱਲੇ-ਬਿੱਲੇ ਨੈਣਾਂ ਵਾਲੀਏ, ਨੈਣਾਂ ਵਾਲੀਏ ਤੇਰੀਆਂ ਅੱਖਾਂ ਨੇ ਮੁੰਡਾ ਗਲਿਆ
Writer(s): Muhammad Adnan, Bhaini Khan, Remmers Hendrik Lyrics powered by www.musixmatch.com
instagramSharePathic_arrow_out