Видео

Gal Karni (Official Video) HRJXT | Intense | Manna Datte Aala | Latest Punjabi Songs 2022
Смотреть видео на песню «{artistName} — {trackName}»

В составе

Создатели

ИСПОЛНИТЕЛИ
HRJXT
HRJXT
Вокал
Intense
Intense
Вокал
МУЗЫКА И СЛОВА
Aneil Kainth
Aneil Kainth
Композитор
Manjinder Singh Sran
Manjinder Singh Sran
Тексты песен

Слова

Intense ਦੂਰ ਕਿਤੇ ਕੋਈ ਚੰਨ ਚੜ੍ਹਦਾ ਉਹਨੂੰ ਕਿਵੇਂ ਆਖ ਦਈਏ ਅੱਤ ਨੀ? ਧਰਤੀ 'ਤੇ ਰਹਿਣ ਵਾਲੇ ਆਖਦੇ "ਇੱਕੋ ਜਿਹੇ ਚਿਹਰੇ ਹੁੰਦੇ ਸੱਤ ਨੀ" ਨੀਲੇ ਅਸਮਾਣ ਜਿੱਡੇ ਦਿਲ ਚੱਕੀ ਫ਼ਿਰਦੇ ਉਹਦੇ ਦਾਗ ਜਿਹੇ ਦੇਖ ਤਿਲ ਚੁੱਕੀ ਫਿਰਦੇ ਸੱਚ-ਸੱਚ ਹੋਵੇ ਦੱਸਣਾ ਝੂਠ ਬੋਲ ਕੇ ਨਾ ਦਿਲ ਹੁਣ ਖੋਣੇ ਚੰਨ ਦੀ ਕੀ ਗੱਲ ਕਰਨੀ ਅਸੀਂ ਵੇਖਿਆ ਉਹਦੇ ਤੋਂ ਕਿੰਨੇ ਸੋਹਣੇ ਚੰਨ ਦੀ ਕੀ ਗੱਲ ਕਰਨੀ ਅਸੀਂ ਵੇਖਿਆ ਉਹਦੇ ਤੋਂ ਕਿੰਨੇ ਸੋਹਣੇ ਰੱਖੀਏ ਬਚਾ ਕੇ ਯਾਰ ਨੂੰ ਲਾਉਂਦੇ ਨਜ਼ਰਾਂ ਲੋਕੀ ਨੇ ਪੇਂਟ ਹੋਣ ਕਾਲੇ ਟਿੱਕੇ ਦੀ ਨਾ ਲੋੜ, ਤੇਰੇ ਰੂਪ ਦੀ ਨਾ ਥੋੜ੍ਹ ਤੇਰੀ ਲਗਦੀ ਆ ਤੋੜ ਜਿਵੇਂ ਤੇਲ ਮੰਗੇ Ford ਆਜਾ, ਕਹਲਾਂ afford ਤੇਰੇ ਨਖਰੇ ਦਾ load ਗਾਨੀ ਲਾ ਦੇ ਗਲ਼ ਤੇਰੇ ਜੋ ਹੁਣ ਬਾਂਹਾਂ ਵਾਲੇ ਹਾਰ ਨੇ ਪਰੋਣੇ ਚੰਨ ਦੀ ਵੀ ਗੱਲ ਕਰਨੀ ਅਸੀਂ ਵੇਖਿਆ ਉਹਦੇ ਤੋਂ ਕਿੰਨੇ ਸੋਹਣੇ ਚੰਨ ਦੀ ਕੀ ਗੱਲ ਕਰਨੀ ਅਸੀਂ ਵੇਖਿਆ ਉਹਦੇ ਤੋਂ ਕਿੰਨੇ ਸੋਹਣੇ ਰੁਪੀਏ ਬਚਾ ਕੇ ਯਾਰ ਨੂੰ ਲਾਉਂਦੇ ਨਜ਼ਰਾਂ ਲੋਕੀਂ ਨੇ ਪੱਟ ਹੋਣੇ ਰੱਬ ਨੇ ਬਣਾਏ ਹੋਣੇ ਲੋਕ ਜਿੰਨੇ ਤਾਰਿਆਂ ਦੇ ਅੱਡੋ-ਅੱਡ ਵੇਖ ਦਿਲ ਲਾਏ ਹੋਣੇ ਸਾਰਿਆਂ ਦੇ ਸੁਣਦੇ ਜੋ sound ਹੁਣ ਝੀਲ ਦੇ ਕਿਨਾਰਿਆਂ ਦੇ ਮਿੱਠੇ-ਮਿੱਠੇ ਲਗਦੇ ਨੇ ਬੋਲ ਤੇਰੇ ਲਾਰਿਆਂ ਦੇ ਸੱਜਣਾ ਨਾ' ਮਾਰ ਠੱਗੀਆਂ ਟਲ ਜਾਂਦੇ ਨੇ ਲੋਹੇ ਦੇ ਵਿੱਚ ਸੋਣੇ ਚੰਨ ਦੀ ਵੀ ਗੱਲ ਕਰਨੀ ਅਸੀਂ ਵੇਖਿਆ ਉਹਦੇ ਤੋਂ ਕਿੰਨੇ ਸੋਹਣੇ ਚੰਨ ਦੀ ਕੀ ਗੱਲ ਕਰਨੀ ਅਸੀਂ ਵੇਖਿਆ ਉਹਦੇ ਤੋਂ ਕਿੰਨੇ ਸੋਹਣੇ ਰੁਪੀਏ ਬਚਾ ਕੇ ਯਾਰ ਨੂੰ ਲਾਉਂਦੇ ਨਜ਼ਰਾਂ ਲੋਕੀਂ ਨੇ ਪੱਟ ਹੋਣੇ
Writer(s): Aneil Singh Kainth, Manjinder Sran Lyrics powered by www.musixmatch.com
instagramSharePathic_arrow_out