Видео
Karan Aujla: предстоящие концерты
Лучшие песни Karan Aujla
Похожие песни
Создатели
ИСПОЛНИТЕЛИ
Karan Aujla
Вокал
Ikky
Вокал
МУЗЫКА И СЛОВА
Preston Pablo
Автор песен
Karan Aujla
Автор песен
Ikwinder Sahota
Автор песен
Milan D'Agostini
Автор песен
Sandor Schwisberg
Автор песен
Ikky
Композитор
ПРОДЮСЕРЫ И ЗВУКОРЕЖИССЕРЫ
Milan D'Agostini
Миксинг-инженер
Ikky
Продюсер
Connor Salmoral
Мастеринг-инженер
Слова
ਕਦੇ ਮਿਲ਼ ਕੇ ਬੈਠੋ
ਗੱਲ ਕਰੀਏ ਪਿਆਰ ਦੀ
ਵਾਜ ਕਾਲ਼ੀ-ਕਾਲ਼ੀ ਰਾਤ ਮਾਰਦੀ
ਦੇਖੋ ਤਾਰਿਆਂ ਦੀ ਲੋਹ
ਹੱਥ ਤਾਂ ਫੜੋ
ਕਦੇ ਨਹੀਂ ਛੱਡਦਾ ਯਾਰ ਨੀ
ਤੇਰੇ ਤੋਂ ਦਵਾਂ ਜਾਨ ਵਾਰ ਨੀ
ਤੁਸੀਂ ਹੁਕਮ ਕਰੋ
ਕਦੇ ਮਿਲ਼ ਕੇ ਬੈਠੋ
ਨੀ ਤੈਨੂੰ ਦੇਖ ਕੇ ਜੀਅ ਲਗਦਾ
ਦੇਖ ਦੀਵਾ ਜਗਦਾ
ਨੀ ਤੈਨੂੰ ਦੇਖ ਕੇ ਤਾਂ ਲਗਦਾ
ਤੂੰ ਮੋਰਾਂ ਕੋਲ਼ੋਂ ਸਿਖਦੀ ਤੋਰਾਂ
ਦੱਸ ਕੀ ਚਾਹੁਨੀ ਐ
ਜਾਨ ਸੁਕਾਉਨੀ ਐ
ਨੀ ਤੂੰ ਜਦ ਵਾਲ਼ ਸੁਕਾਉਨੀ ਐ
ਫ਼ਿਰ ਸੁਲਫ਼ੇ ਵਾਂਗੂ ਚੜ੍ਹਦੀਆਂ ਲੋਰਾਂ
ਜੋ ਕਹੇਗੀ ਜੱਟ ਕਰ ਜਾਊ, ਗੋਰੀਏ
ਦੋਹਾਂ ਦਾ ਚੰਗਾ ਸਰ ਜਾਊ, ਗੋਰੀਏ
ਤੁਸੀਂ ਐਵੇਂ ਨਾ ਡਰੋ
ਕਦੇ ਮਿਲ਼ ਕੇ ਬੈਠੋ
ਗੱਲ ਕਰੀਏ ਪਿਆਰ ਦੀ
ਵਾਜ ਕਾਲ਼ੀ-ਕਾਲ਼ੀ ਰਾਤ ਮਾਰਦੀ
ਦੇਖੋ ਤਾਰਿਆਂ ਦੀ ਲੋਹ
ਹੱਥ ਤਾਂ ਫੜੋ
ਕਦੇ ਨਹੀਂ ਛੱਡਦਾ ਯਾਰ ਨੀ
ਤੇਰੇ ਤੋਂ ਦਵਾਂ ਜਾਨ ਵਾਰ ਨੀ
ਤੁਸੀਂ ਹੁਕਮ ਕਰੋ
ਕਦੇ ਮਿਲ਼ ਕੇ ਬੈਠੋ
ਗੱਲ ਕਰੀਏ ਪਿਆਰ ਦੀ
ਵਾਜ ਕਾਲ਼ੀ-ਕਾਲ਼ੀ ਰਾਤ ਮਾਰਦੀ
ਦੇਖੋ ਤਾਰਿਆਂ ਦੀ ਲੋਹ
ਨੀ ਟੌਰਾਂ ਕੱਢਦੀ ਰਹਿਨੀ ਐ
ਹੱਸਦੀ ਰਹਿਨੀ ਐ
ਨੀ ਤੂੰ ਜੋ ਸਜਦੀ ਰਹਿਨੀ ਐ
ਹੋਰ ਕੀਹਦੇ ਲਈ? ਮੇਰੇ ਕਰਕੇ
ਨਜ਼ਰ ਮਿਲ਼ਾ ਲਈ ਮੈਂ
ਐਨਕ ਲਾ ਲਈ ਮੈਂ
ਨੀ ਆਹ ਦੇਖ ਗਾਨੀ ਪਾ ਲਈ ਮੈਂ
ਹੋਰ ਕੀਹਦੇ ਲਈ? ਤੇਰੇ ਕਰਕੇ
So
ਆਹ ਲੈ ਹੱਥ ਫੜ ਲਾ ਯਾਰ ਦਾ
ਨੀ ਔਜਲੇ ਨੂੰ ਪਾਲ਼ਾ ਮਾਰਦਾ
ਨੇੜੇ ਤੋਂ ਨੇੜੇ ਹੋ
ਕਦੇ ਮਿਲ਼ ਕੇ ਬੈਠੋ
ਗੱਲ ਕਰੀਏ ਪਿਆਰ ਦੀ
ਵਾਜ ਕਾਲ਼ੀ-ਕਾਲ਼ੀ ਰਾਤ ਮਾਰਦੀ
ਦੇਖੋ ਤਾਰਿਆਂ ਦੀ ਲੋਹ
ਹੱਥ ਤਾਂ ਫੜੋ
ਕਦੇ ਨਹੀਂ ਛੱਡਦਾ ਯਾਰ ਨੀ
ਤੇਰੇ ਤੋਂ ਦਵਾਂ ਜਾਨ ਵਾਰ ਨੀ
ਤੁਸੀਂ ਹੁਕਮ ਕਰੋ
ਕਦੇ ਮਿਲ਼ ਕੇ ਬੈਠੋ
ਗੱਲ ਕਰੀਏ ਪਿਆਰ ਦੀ
ਵਾਜ ਕਾਲ਼ੀ-ਕਾਲ਼ੀ ਰਾਤ ਮਾਰਦੀ
ਦੇਖੋ ਤਾਰਿਆਂ ਦੀ ਲੋਹ
ਹੱਥ ਤਾਂ ਫੜੋ
ਕਦੇ ਨਹੀਂ ਛੱਡਦਾ ਯਾਰ ਨੀ
ਤੇਰੇ ਤੋਂ ਦਵਾਂ ਜਾਨ ਵਾਰ ਨੀ
ਤੁਸੀਂ ਹੁਕਮ ਕਰੋ
ਕਦੇ ਮਿਲ਼ ਕੇ ਬੈਠੋ
Writer(s): Preston Pablo, Ikwinder Sahota, Sandor Schwisberg, Jaskaran Singh Aujla, Milan Francis D'agostini
Lyrics powered by www.musixmatch.com