album cover
Lander
album cover
Lander was released on January 8, 2016 by Sony Music Entertainment as a part of the album Lander - Single
January 8, 2016
LabelSony Music Entertainment
BPM90
Melodicness
Acousticness
Valence
Danceability
Energy

Music Video

Music Video

Lyrics

੩ ਸਾਲ ਮੇਰੇ ਨਾਲ ਪੜ੍ਹਦੀ ਰਹੀ
ਸੋਚਿਆ ਸੀ ਕਰਲੂਗੀ ਐਡ ਚੰਦਰੀ
ਚੱਕੇ ਓਹਨੇ ਸੀ ਬਲਾਕ ਮਾਰਤਾ
ਨਿਕਲੀ ਓ ਵੈਰੀ ਵੈਰੀ ਬੈਡ ਚੰਦਰੀ
ਹੋ ਗਿਆ ਵਿਆਹ ਏ ਖਬਰ ਮਿਲੀ ਆ
ਹੋ ਗਿਆ ਵਿਆਹ ਏ ਖਬਰ ਮਿਲੀ ਆ
ਅੱਸੀ ਪੰਜੀ ਛਿੱਕੀ ਓਹੋ ਦਹਿਲਾ ਇੱਕਾ ਆ
ਓ ਸਾਡੇ ਜੇਹੇ ਲੈਂਡਰ ਆਂ ਨੂੰ ਕਿੰਨੇ ਪੁੱਛਣਾ
ਓ ਸੁਣਿਆ ਏ ਓਹਦੇ ਵਾਲਾ ਬਾਹਰ ਪੱਕਾ ਆ
ਓ ਸਾਡੇ ਜੇਹੇ ਲੈਂਡਰ ਆਂ ਨੂੰ ਕਿਹਨੇ ਪੁੱਛਣਾ
ਸੁਣਿਆ ਏ ਓਹਦੇ ਵਾਲਾ ਬਾਹਰ ਪੱਕਾ ਆ
ਓ ਸੱਡੇ ਨਾਲ ਰਹਿ ਕੇ
ਓ ਸੁਪਨੇ ਲੈਂਦੀ ਸੀ ਬਾਹਰ ਦੇ
ਓ ੧੦ ਲੱਖ ਲੱਗੇ ਭਾਵੇ ੨੦ ਲੱਗ ਜਾਏ
ਓ ਕੋਈ ਨਾ ਜਹਾ ਤੇ ਚਾੜ੍ਹ ਦੇ
26 ਲੱਖ ਲਾਕੇ ਓਹ ਜਹਾ ਜੇ ਚੜ੍ਹਗੀ
ਦਿੱਲੀ ਏਅਰਪੋਰਟ ਤੋਂ
ਦਿੱਲੀ ਏਅਰਪੋਰਟ ਤੋਂ
ਓਹ ਡਾਲਰਾਂ ਨੂੰ ਵੇਖ ਓਹਦਾ ਉੱਠਿਆ ਭਰੋਸਾ
ਇੰਡੀਆ ਦੇ ਨੋਟ ਤੋਂ
ਇੰਡੀਆ ਦੇ ਨੋਟ ਤੋਂ
ਫੋਟੋ ਅਪਲੋਡ ਕੀਤੀ ਫੇਸਬੁੱਕ ਤੇ
ਫੋਟੋ ਅਪਲੋਡ ਕੀਤੀ ਇੰਸਟਾ ਉੱਤੇ
ਵਿਥ ਮਾਈ ਹੱਬੀ ਗੋਦੀ ਬੇਬੀ ਚੱਕਿਆ ਆਹ
ਗੋੱਦੀ ਬੇਬੀ ਚੱਕਿਆ
ਸਾਡੇ ਜੇਹੇ ਲੈਂਡਰ ਆਣ ਨੂੰ ਕਿੰਨੇ ਪੁੱਛਣਾ
ਸੁਣਿਆ ਏ ਓਹਦੇ ਵਾਲਾ ਬਾਰ ਪੱਕਾ ਆ
ਸਾਡੇ ਜੇਹੇ ਲੈਂਡਰ ਆਣ ਨੂੰ ਕਿੰਨੇ ਪੁੱਛਣਾ
ਸੁਣਿਆ ਏ ਓਹਦੇ ਵਾਲਾ ਬਾਰ ਪੱਕਾ ਆ
ਮਿਸਟਰ. ਵਗਰੂਵਸ
ਓਹਦੀ ਸੱਸ ਨੇ ਜੋ ਸਿਰ ਉੱਤੇ ਪਾਣੀ ਵਾਰਿਆ
ਸੱਡੇ ਲਈ ਟਸੂਨਾਮੀ ਸੀ
ਸੱਡੇ ਲਈ ਟਸੂਨਾਮੀ ਸੀ
ਸੁਣਿਆ ਏ ਵਿਆਹ ਓਹਦਾ ਤਾਜ ਵਿੱਚ ਹੋਇਆ
ਮੁੰਡਾ ਮੋਤੀ ਸਾਮੀ ਸੀ
ਮੁੰਡਾ ਮੋਤੀ ਸਾਮੀ ਸੀ
ਕਹਿੰਦੀ ਕਿਸੇ ਗੱਲ ਦੀ ਵੀ ਰਹੀ ਘਾਟ ਨਾ
ਸੱਚੀ ਪੈਸੇ ਵਾਲਾ ਗੌਣ ਮੈਂ ਫਸਾਇਆ ਕਾਕਾ ਆ
ਮੈਂ ਫਸਾਇਆ ਕਾਕਾ ਆ
ਸਾਡੇ ਜੇਹੇ ਲੈਂਡਰ ਆਣ ਨੂੰ ਕਿੰਨੇ ਪੁੱਛਣਾ
ਸੁਣਿਆ ਏ ਓਹਦੇ ਵਾਲਾ ਬਾਹਰ ਪੱਕਾ ਆ
ਓ ਸਮੋਸੇ ਲੈਣ ਵੇਲੇ ਜਿਹੜੀ ਸੰਗਦੀ ਹੁੰਦੀ ਸੀ
ਅੱਜ ਭੋਲੇ ਖੁੱਲ੍ਹ ਕੇ
ਅੱਧੇ ਗੱਲੇ ਜੇਹੇ ਮੁੰਡੇ ਨਾਲ ਵਿਆਹ ਕਰਵਾਇਆ
ਆਜ ਕਿ ਨਾ ਭੁੱਲ ਗਏ
ਅਖੀਰ ਚ ਦੱਸਾ ਤੁਹਾਨੂੰ ਗੱਲ ਹੋਈ ਯਾਰੋਂ
ਬੜੇ ਹੀ ਕਮਾਲ ਦੀ
ਯਾਰ ਥੋੜਾ ਅੱਜ ਖੁੱਲ੍ਹੇ ਕੱਢੇ ਲਾ ਰਿਹਾ
ਓ ਜਵਾਕ ਪਾਲ੍ਹਦੀ
ਰੱਬ ਸੁੱਖ ਰੱਖੇ ਹੁਣ ਓਸਦੇ ਉੱਤੇ
ਓ ਰੱਬ ਸੁੱਖ ਰੱਖੇ ਹੁਣ ਓਹਦੇ ਉੱਤੇ
ਹੋਗਿਆ ਬੇਚਾਰੀ ਨਾਲ ਬਾਹਲਾ ਤੱਕਿਆ
ਬਾਹਲਾ ਤੱਕਿਆ, ਬਾਹਲਾ ਤੱਕਿਆ
ਸਾਡੇ ਜੇਹੇ ਲੈਂਡਰ ਆਂ ਨੂੰ ਕਿੰਨੇ ਪੁੱਛਣਾ
ਸੁਣਿਆ ਏ ਓਹਦੇ ਵਾਲਾ ਬਾਹਰ ਪੱਕਾ ਆ
ਸਾਡੇ ਜੇਹੇ ਲੈਂਡਰ ਆਂ ਨੂੰ ਕਿੰਨੇ ਪੁੱਛਣਾ
ਸੁਣਿਆ ਏ ਓਹਦੇ ਵਾਲਾ ਬਾਹਰ ਪੱਕਾ ਆ
Written by: Mr. Vgrooves, Rabb Sukh Rakhey
instagramSharePathic_arrow_out􀆄 copy􀐅􀋲

Loading...