album cover
Ego
9,906
Indian
Ego was released on October 31, 2014 by Fresh Media Records as a part of the album Fresh All the Way
album cover
Release DateOctober 31, 2014
LabelFresh Media Records
Melodicness
Acousticness
Valence
Danceability
Energy
BPM168

Credits

PERFORMING ARTISTS
Garry Sandhu
Garry Sandhu
Performer
COMPOSITION & LYRICS
Beat Minister
Beat Minister
Composer
Pinka
Pinka
Songwriter

Lyrics

ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ
ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ
ਗੁੱਡੀ ਚੜ੍ਹੀ ਆਸਮਾਨੀ ਝੱਟ ਥੱਲੇ ਤਾਰਦੀ
ਓਹ ਮੌਤ ਮਾਰਦੀ ਨਾ
ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ
ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ
ਮੌਤ ਮਾਰਦੀ ਨਾ ਬੰਦੇ ਨੂੰ ਤਾ ਹੋਮੈਂ ਮਾਰਦੀ
ਹਾਏ
ਆਖੇ ਮੇਰੇ ਨਾਲੋ ਵੱਧ ਕੇ ਦਲੇਰੀ ਕਿੱਥੇ ਏ
ਮੇਰੇ ਸੱਤ ਲੱਖ ਵਾਲੀ ਗੱਡੀ ਤੇਰੀ ਕਿੱਥੇ ਏ
ਆਖੇ ਮੇਰੇ ਨਾਲੋ ਵੱਧ ਕੇ ਦਲੇਰੀ ਕਿੱਥੇ ਏ
ਮੇਰੇ ਸੱਤ ਲੱਖ ਵਾਲੀ ਗੱਡੀ ਤੇਰੀ ਕਿੱਥੇ ਏ
ਕਦੇ ਵੇਖ ਦੀ ਨਾ ਇੱਜ਼ਤ ਵੀ ਪੱਕੇ ਯਾਰ ਦੀ
ਓਹ ਮੌਤ ਮਾਰਦੀ ਨਾ
ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ
ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ
ਮੌਤ ਮਾਰਦੀ ਨਾ ਬੰਦੇ ਨੂੰ ਤਾ ਹੋਮੈਂ ਮਾਰਦੀ
ਹਾਏ
ਓਹਨੇ ਮੇਰਾ ਕਿ ਸਵਾਰਿਆ ਜੋ ਓਹਦਾ ਮੈਂ ਸਵਾਰਾਂ
ਐਵੇਂ ਕਿਸੇ ਦੀ ਆਈ ਤੇ ਕਾਹਤੋ ਖੁਦ ਨੂੰ ਮੈਂ ਮਰਾਂ
ਓਹਨੇ ਮੇਰਾ ਕਿ ਸਵਾਰਿਆ ਜੋ ਓਹਦਾ ਮੈਂ ਸਵਾਰਾਂ
ਐਵੇਂ ਕਿਸੇ ਦੀ ਆਈ ਤੇ ਕਾਹਤੋ ਖੁਦ ਨੂੰ ਮੈਂ ਮਰਾਂ
ਕਿਹੜੇ ਵਘ ਦੀ ਏ ਲਾਵਾਂ ਧੁੰਦਾਂ ਵਿੱਚ ਠਰਦੀ
ਓਹ ਮੌਤ ਮਾਰਦੀ ਨਾ
ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ
ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ
ਮੌਤ ਮਾਰਦੀ ਨਾ ਬੰਦੇ ਨੂੰ ਤਾ ਹੋਮੈਂ ਮਾਰਦੀ
ਹਾਏ
ਪਿੰਕਾ ਰੱਖਦਾ ਨਾ ਪੈਸੇ ਰੰਗ ਰੂਪ ਦਾ ਗਰੂਰ
ਜਿਹੜਾ ਕਰਦਾ ਗੁਮਾਨ ਰੱਬ ਤੋੜ ਦਾ ਜ਼ਰੂਰ
ਪਿੰਕਾ ਰੱਖਦਾ ਨਾ ਪੈਸੇ ਰੰਗ ਰੂਪ ਦਾ ਗਰੂਰ
ਜਿਹੜਾ ਕਰਦਾ ਗੁਮਾਨ ਰੱਬ ਤੋੜ ਦਾ ਜ਼ਰੂਰ
ਤਾਹੀਓ ਦੁਨੀਆਂ ਸੰਧੂ ਦੇ ਉੱਤੋ ਦਿਲ ਵਾਰਦੀ
ਓਹ ਮੌਤ ਮਾਰਦੀ ਨਾ
ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ
ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ
ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ
ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ
ਮੌਤ ਮਾਰਦੀ ਨਾ ਬੰਦੇ ਨੂੰ ਤਾ ਹੋਮੈਂ ਮਾਰਦੀ
ਹਾਏ
Written by: Beat Minister, Pinka
instagramSharePathic_arrow_out􀆄 copy􀐅􀋲

Loading...