album cover
Tere Bin
3,089
Regional Indian
Tere Bin was released on January 17, 2018 by Boombox Music as a part of the album Tere Bin - Single
album cover
Release DateJanuary 17, 2018
LabelBoombox Music
Melodicness
Acousticness
Valence
Danceability
Energy
BPM76

Music Video

Music Video

Lyrics

ਅੱਜ ਦਿਨ ਦੀ ਸ਼ੁਰੂਆਤ ਹੋਈ ਏ ਬਾਰਿਸ਼ ਤੋਂ,
ਤੇਰੀ ਗੱਲੀ ਚੋਂ ਲੰਘਣਾ ਸੌਖਾ ਹੋਜੂਗਾ,
ਅੱਜ ਲੋੜ ਨੀ ਪੈਣੀ ਮੈਨੂੰ ਰੇਬਨ ਕਾਲੀ ਦੀ,
ਤੇਰੇ ਲਈ ਦੁਆਵਾਂ ਮੰਗਣਾ ਸੌਖਾ ਹੋਜੂਗਾ,
ਤੂੰ ਜਿੱਥੇ ਵੀ ਐ ਖੁਸ਼ ਰਵੇਂ,
ਅਰਦਾਸ ਮੇਰੇ ਹਰ ਹੰਜੂ ਦੀ,
ਅੱਧੀ ਤੇਰੇ ਨਾਲ ਲੰਘਗੀ ਸੀ,
ਅੱਧੀ ਯਾਦ ਤੇਰੀ ਨਾਲ ਲੰਘੂਗੀ,
ਮੇਰੇ ਜ਼ਿੰਦਗੀ ਹੋਈ ਵੀਰਾਨ ਤੇਰੇ ਬਿਨ,
ਜਿੰਦ ਮੇਰੀ ਹਰ ਪਲ ਇਹ ਕੋਸੇ,
ਜੋ ਤੇਰੇ ਨਾਲ ਬਿਤਾਇਆ ਸੀ,
ਖੁਸ਼ੀ ਸਾਂਭ ਵੀ ਤੇਥੋਂ ਹੋਈ ਨਾ,
ਜੱਦ ਪਿਆਰ ਮੇਰੇ ਨਾਲ ਪਾਇਆ ਸੀ,
(ਪਿਆਰ ਮੇਰੇ ਨਾਲ ਸੀ.ਪਿਆਰ ਮੇਰੇ ਨਾਲ,)
ਹੁਣ ਕੱਲੀ ਕੱਲੀ ਯਾਦ ਤੇਰੀ,
ਹੁਣ ਕੱਲੀ ਕੱਲੀ ਯਾਦ ਤੇਰੀ,
ਮੈਨੂੰ ਸੱਪਣੀ ਬਣ ਬਣ ਡੰਗੂਗੀ,
ਅੱਧੀ ਤੇਰੇ ਨਾਲ ਲੰਘਗੀ ਸੀ,
ਅੱਧੀ ਯਾਦ ਤੇਰੀ ਨਾਲ ਲੰਘੂਗੀ,
ਮੇਰੇ ਜ਼ਿੰਦਗੀ ਹੋਈ ਵੀਰਾਨ ਤੇਰੇ ਬਿਨ,
ਆਜਾ ਵੇ ਸੋਹਣਿਆ.ਆਜਾ ਵੇ ਸੋਹਣਿਆ,
ਆਜਾ ਵੇ ਮਾਹੀਆ.ਆਜਾ ਵੇ ਮਾਹੀਆ,
ਜੇ ਤੂੰ ਹੁੰਦੀ ਅੱਜ ਨਾਲ ਮੇਰੇ,
ਸਾਡਾ ਵੀ ਇਕ ਘਰ ਹੋਣਾ ਸੀ,
ਮਜ਼ਾ ਹੋਰ ਹੋਣਾ ਸੀ ਜ਼ਿੰਦਗੀ ਦਾ,
ਨਾ ਮਾਰ ਮਾਰ ਕੇ ਮੈਂ ਜਿਓਣਾ ਸੀ,
(ਮਾਰ ਮਾਰ ਕੇ ਮੈਂ ਜਿਓਣਾ ਸੀ,)
(ਮਾਰ ਮਾਰ ਕੇ ਮੈਂ ਜਿਓਣਾ ਸੀ,)
ਸ਼ਿਵਜੋਤੀ ਤਾਂ ਹੁਣ ਹਰ ਵੇਹਲੇ,
ਸ਼ਿਵਜੋਤੀ ਤਾਂ ਹੁਣ ਹਰ ਵੇਹਲੇ,
ਰਿੱਝਦੀ ਜਾਨ ਤੇਰੇ ਬਿਨ,
ਬਾਕੀ ਤਾਂ ਸੱਬ ਕੁੱਝ ਹੁੰਦਿਆਂ ਵੀ,
ਜ਼ਿੰਦਗੀ ਵੀਰਾਨ ਤੇਰੇ ਬਿਨ,
Written by: Shivjot Singh
instagramSharePathic_arrow_out􀆄 copy􀐅􀋲

Loading...