album cover
Law
156
Indian Pop
Law was released on September 26, 2017 by T-Series as a part of the album Best of Preet Harpal
album cover
Release DateSeptember 26, 2017
LabelT-Series
Melodicness
Acousticness
Valence
Danceability
Energy
BPM179

Music Video

Music Video

Credits

PERFORMING ARTISTS
Preet Harpal
Preet Harpal
Performer
COMPOSITION & LYRICS
Dope Production (Jaymeet)
Dope Production (Jaymeet)
Composer

Lyrics

[Verse 1]
(ਨੀ ਤੂੰ ਦਸ ਵਜੇ ਤਕ ਨਾ ਰਜਾਈ ਛੱਡ ਦੀ)
(ਨੀ ਮੇਰੀ ਬੇਬੇ ਚਾਰ ਵਜੇ ਉੱਠ ਧਾਰਾ ਕੱਢ ਦੀ)
[Verse 2]
ਨੀ ਤੂੰ ਦਸ ਵਜੇ ਤਕ ਨਾ ਰਜਾਈ ਛੱਡ ਦੀ
ਨੀ ਮੇਰੀ ਬੇਬੇ ਚਾਰ ਵਜੇ ਉੱਠ ਧਾਰਾ ਕੱਢ ਦੀ
ਜਦੋ ਚੁੱਲ੍ਹੇ ਅੱਗੇ ਬੈਠ ਪਈਆਂ ਰੋਟੀਆਂ ਪਕਾਉਣੀਆਂ
ਤੇ ਕਹੇਗੀ ਕਿ ਜਿੰਦਗੀ ਚੋਂ ਰੱਸ ਗਈ
ਚੁੱਲ੍ਹੇ ਅੱਗੇ ਬੈਠ ਪਈਆਂ ਰੋਟੀਆਂ ਪਕਾਉਣੀਆਂ
ਤੇ ਕਹੇਗੀ ਕਿ ਜਿੰਦਗੀ ਚੋਂ ਰੱਸ ਗਈ
[Verse 3]
ਵੇ ਮੈਂ ਪੜ੍ਹ ਦੀ ਹੁੰਦੀ ਸੀ ਲਾਅ ਕਰਦੀ ਹੁੰਦੀ ਸੀ
ਕਿੱਥੇ ਤੇਰੇ ਝੂਠੇ ਲਾਰਿਆਂ ਚ ਫਸ ਗਈ
ਵੇ ਮੈਂ ਪੜ੍ਹ ਦੀ ਹੁੰਦੀ ਸੀ ਲਾਅ ਕਰਦੀ ਹੁੰਦੀ ਸੀ
ਕਿੱਥੇ ਤੇਰੇ ਝੂਠੇ ਲਾਰਿਆਂ ਚ ਫਸ ਗਈ
[Verse 4]
ਨੀ ਤੂੰ ਰੋਜ਼ ਪ੍ਰੋਪੋਜ਼ ਕਰੇ ਦੇ ਕੇ ਰੈੱਡ ਰੋਜ਼
ਕਿੰਨੀ ਵਾਰੀ ਇਗਨੋਰ ਮੈਂ ਕਾਰਾ
ਲਗਦੀ ਏ ਤੂੰ ਵੀ ਸੱਚੀ ਜਾਨ ਤੋਂ ਪਿਆਰੀ
ਬੇਸ ਘਰ ਦੇ ਹਾਲਾਤਾਂ ਤੋਂ ਡਰਾਂ
[Verse 5]
ਨੀ ਤੂੰ ਰੋਜ਼ ਪ੍ਰੋਪੋਜ਼ ਕਰੇ ਦੇ ਕੇ ਰੈੱਡ ਰੋਜ਼
ਕਿੰਨੀ ਵਾਰੀ ਇਗਨੋਰ ਮੈਂ ਕਾਰਾ
ਲਗਦੀ ਏ ਤੂੰ ਵੀ ਸੱਚੀ ਜਾਨ ਤੋਂ ਪਿਆਰੀ
ਬੇਸ ਘਰ ਦੇ ਹਾਲਾਤਾਂ ਤੋਂ ਡਰਾਂ
[Verse 6]
ਜਦੋ ਇੱਕੋ ਜੋੜੀ ਜੁੱਤੀਆਂ ਨਾਲ ਕੱਟਣੇ ਨੂੰ ਸਾਲ
ਤਾ ਲੜੇ ਗੀ ਲਾਇਆ ਦੇ ਜੁੱਤੀ ਘੱਸ ਗਈ
ਇੱਕੋ ਜੋੜੀ ਜੁੱਤੀਆਂ ਨਾਲ ਕੱਟਣੇ ਨੂੰ ਸਾਲ
ਤਾ ਲੜੇ ਗੀ ਲਾਇਆ ਦੇ ਜੁੱਤੀ ਘੱਸ ਗਈ
[Verse 7]
ਵੇ ਮੈਂ ਪੜ੍ਹ ਦੀ ਹੁੰਦੀ ਸੀ ਲਾਅ ਕਰਦੀ ਹੁੰਦੀ ਸੀ
ਕਿੱਥੇ ਤੇਰੇ ਝੂਠੇ ਲਾਰਿਆਂ ਚ ਫਸ ਗਈ
ਵੇ ਮੈਂ ਪੜ੍ਹ ਦੀ ਹੁੰਦੀ ਸੀ ਲਾਅ ਕਰਦੀ ਹੁੰਦੀ ਸੀ
ਕਿੱਥੇ ਤੇਰੇ ਝੂਠੇ ਲਾਰਿਆਂ ਚ ਫਸ ਗਈ
[Verse 8]
ਇਕ ਹੀ ਫਰਾਟੇ ਅੱਗੇ ਸੋਈ ਏ ਪਰਿਵਾਰ
ਐਡਜਸਟ ਕਰੇਂਗੀ ਕਿਵੇਂ
ਪੇਪਰਾਂ ਤੋਂ ਬਾਅਦ ਜੀਵੇਂ ਸਿਡਨੀ ਘੁੰਮਣ
ਧੁੱਪ ਪਿੰਡ ਦੀ ਜਰੇਗੀ ਕਿਵੇਂ
[Verse 9]
ਇਕ ਹੀ ਫਰਾਟੇ ਅੱਗੇ ਸੋਈ ਏ ਪਰਿਵਾਰ
ਐਡਜਸਟ ਕਰੇਗੀ ਕਿਵੇ
ਪਪੇਰਾ ਤੋਂ ਬਾਅਦ ਜੀਵੇਂ ਸਿਡਨੀ ਘੁੰਮਣ
ਧੁੱਪ ਪਿੰਡ ਦੀ ਜਰੇਗੀ ਕਿਵੇਂ
[Verse 10]
ਜਦੋ ਬੈਠ ਕੇ ਧਰੇਗਾ ਹੇਠ ਕੱਟਣੀ ਦੁਪਹਰ ਪੈ
ਤਾ ਲੜੇ ਗੀ ਕਿ ਬੱਤੀ ਕਿੱਥੇ ਨੱਸ ਗਈ
ਬੈਠ ਕੇ ਦਰੱਖਤ ਹੇਠ ਕੱਟਣੀ ਦੁਪਹਰ ਪੈ
ਤਾ ਲੜੇ ਗੀ ਕਿ ਬੱਤੀ ਕਿੱਥੇ ਨੱਸ ਗਈ
[Verse 11]
ਵੇ ਮੈਂ ਪੜ੍ਹ ਦੀ ਹੁੰਦੀ ਸੀ ਲਾਅ ਕਰਦੀ ਹੁੰਦੀ ਸੀ
ਕਿੱਥੇ ਤੇਰੇ ਝੂਠੇ ਲਾਰਿਆਂ ਚ ਫਸ ਗਈ
ਵੇ ਮੈਂ ਪੜ੍ਹ ਦੀ ਹੁੰਦੀ ਸੀ ਲਾਅ ਕਰਦੀ ਹੁੰਦੀ ਸੀ
ਕਿੱਥੇ ਤੇਰੇ ਝੂਠੇ ਲਾਰਿਆਂ ਚ ਫਸ ਗਈ
[Verse 12]
ਆਉਂਦਿਆਂ ਸਵੇਰੇ ਪਿੰਡੋਂ ਕਾਲਜ ਨੂੰ
ਜਦੋ ਕੱਦੇ ਹੁੰਦੀ ਮੇਰੀ ਬੱਸ ਲੇਟ ਨੀ
ਕਾਲਜ ਦੇ ਗੇਟ ਮੁਹਰੇ ਖੜ੍ਹ ਕੇ
ਕਮਲੀਏ ਤੂੰ ਕਰਦੀ ਕਿਉਂ ਹੁੰਦੀ ਵੇਟ ਨੀ
[Verse 13]
ਆਉਂਦਿਆਂ ਸਵੇਰੇ ਪਿੰਡੋਂ ਕਾਲਜ ਨੂੰ
ਜਦੋ ਕੱਦੇ ਹੁੰਦੀ ਮੇਰੀ ਬੱਸ ਲੇਟ ਨੀ
ਕਾਲਜ ਦੇ ਗੇਟ ਮੁਹਰੇ ਖੜ੍ਹ ਕੇ
ਕਮਲੀਏ ਤੂੰ ਕਰਦੀ ਕਿਉਂ ਹੁੰਦੀ ਵੇਟ ਨੀ
[Verse 14]
ਕਿੰਨਾ ਚਿਰ ਪ੍ਰੀਤ ਤੈਨੂੰ ਕਰਦਾ ਅਵੋਇਡ
ਤੂੰ ਵੀ ਹੌਲੀ ਹੌਲੀ ਹੱਡਾਂ ਵਿੱਚ ਰਚ ਗਈ
ਕਿੰਨਾ ਚਿਰ ਪ੍ਰੀਤ ਤੈਨੂੰ ਕਰਦਾ ਅਵੋਇਡ
ਤੂੰ ਵੀ ਹੌਲੀ ਹੌਲੀ ਹੱਡਾਂ ਵਿੱਚ ਰਚ ਗਈ
[Verse 15]
ਨੀ ਤੂੰ ਪੜ੍ਹ ਦੀ ਹੁੰਦੀ ਸੀ ਲਾਅ ਕਰਦੀ ਹੁੰਦੀ ਸੀ
ਕਿੱਥੇ ਮੇਰੇ ਚੱਕਰਾਂ ਚ ਆਵੇਂ ਫਸ ਗਈ
ਨੀ ਤੂੰ ਪੜ੍ਹ ਦੀ ਹੁੰਦੀ ਸੀ ਲਾਅ ਕਰਦੀ ਹੁੰਦੀ ਸੀ
ਕਿੱਥੇ ਮੇਰੇ ਚੱਕਰਾਂ ਚ ਆਵੇਂ ਫਸ ਗਈ
[Verse 16]
ਨੀ ਤੂੰ ਪੜ੍ਹ ਦੀ ਹੁੰਦੀ ਸੀ ਲਾਅ ਕਰਦੀ ਹੁੰਦੀ ਸੀ
ਕਿੱਥੇ ਮੇਰੇ ਚੱਕਰਾਂ ਚ ਆਵੇਂ ਫਸ ਗਈ
ਕਿੱਥੇ ਮੇਰੇ ਚੱਕਰਾਂ ਚ ਆਵੇਂ ਫਸ ਗਈ
ਕਿੱਥੇ ਮੇਰੇ ਝੂਠੇ ਲਾਰਿਆਂ ਚ ਫਸ ਗਈ
Written by: Dope Production (Jaymeet)
instagramSharePathic_arrow_out􀆄 copy􀐅􀋲

Loading...