album cover
Chardi Jwani Akh
4,869
Indian Pop
Chardi Jwani Akh was released on April 6, 2010 by Times Music as a part of the album Deal with Superstar
album cover
Release DateApril 6, 2010
LabelTimes Music
Melodicness
Acousticness
Valence
Danceability
Energy
BPM86

Credits

Lyrics

[Verse 1]
ਅਹਾ ਵੀ ਗੌਟ ਪ੍ਰੀਤ ਹਨੀ ਸਿੰਘ
Bounce
ਚੜ੍ਹ ਦੀ ਜਵਾਨੀ ਤੇਰੀ ਅੱਖ ਮਸਤਾਨੀ ਤੇਰੀ ਤੇਰੀ ਤੇਰੀ
ਚੜ੍ਹ ਦੀ ਜਵਾਨੀ ਤੇਰੀ ਅੱਖ ਮਸਤਾਨੀ ਤੇਰੀ ਤੇਰੀ ਤੇਰੀ
ਚੜ੍ਹ ਦੀ ਜਵਾਨੀ ਤੇਰੀ ਅੱਖ ਮਸਤਾਨੀ ਤੇਰੀ ਅਥਰੀ ਉਮਰ ਦੇਖੀ ਕਾਰੇ
[Chorus]
ਇਕ ਤੇਰੇ ਚੂੜੀਆਂ ਦੇ ਸ਼ੌਂਕ ਬਦਲੇ ਨੀ ਗਾਏ ਬਣਗੇ ਗੱਬਰੂ ਵਣਜਾਰੇ
ਇਕ ਤੇਰੇ ਚੂੜੀਆਂ ਦੇ ਸ਼ੌਂਕ ਬਦਲੇ ਨੀ ਗਾਏ ਬਣਗੇ ਗੱਬਰੂ ਵਣਜਾਰੇ
[Verse 2]
ਲੰਡਨ ਚ ਤੇਰਾ ਸਿੱਕਾ ਚੱਲ ਦਾ ਜੇ ਗੋਰੀਏ ਤੇ ਇੰਡੀਆ ਚ ਸਾਡੀ ਸਰਦਾਰੀ ਆ
ਬਣ ਠਣ ਕਦੇ ਅੱਸੀ ਜਾਇਆ ਨਾ ਕਲੱਬ ਸਾਡੀ ਜਿਮ ਵਿੱਚ ਲੰਗਦੀ ਦਿਹਾੜੀ ਆ
ਬਣ ਠਣ ਕਦੇ ਅੱਸੀ ਜਾਇਆ ਨਾ ਕਲੱਬ ਸਾਡੀ ਜਿਮ ਵਿੱਚ ਲੰਗਦੀ ਦਿਹਾੜੀ ਆ
ਘੁੰਮਣਾ ਤੋਂ ਵੈਂਟਲ ਚ ਤੂੰ ਰੈੱਡ ਵਾਈਨ ਪੀਣੀ ਤੇਰੇ ਸ਼ੌਕ ਨੀ ਚੰਦਰੀਏ ਪਾਰੇ
[Chorus]
ਇਕ ਤੇਰੇ ਚੂੜੀਆਂ ਦੇ ਸ਼ੌਂਕ ਬਦਲੇ ਨੀ ਗਾਏ ਬਣਗੇ ਗੱਬਰੂ ਵਣਜਾਰੇ
ਇਕ ਤੇਰੇ ਚੂੜੀਆਂ ਦੇ ਸ਼ੌਂਕ ਬਦਲੇ ਨੀ ਗਾਏ ਬਣਗੇ ਗੱਬਰੂ ਵਣਜਾਰੇ
[Verse 3]
ਤੈਨੂੰ ਇਕ ਗੱਲ ਕਹਿਣੀ ਆ
ਮੇਰੀ ਗੱਲ ਸੁਣ ਨੇੜੇ ਆ
My heart goes boom boom boom when you are by my side
ਹੈ ਨੀ ਤੇਰੇ ਨਖਰੇ ਆਈ ਵਾਂਟ ਯੂ ਆਲ ਮੀ
ਕਾਰਾ ਮੈਂ ਆਪਣੀ ਜੇ ਕੱਲੀ ਕਿੱਤੇ ਟੱਕਰੇ
ਤੇਰੇ ਕਾਲੇ ਗੋਰਿਆਂ ਨਾਲ ਹੀ ਹੈਲੋ ਤੇਰੀ ਬਿੱਲੋ ਓਹ ਸਾਡੀ ਜੁੱਤੀ ਦੀਆਂ ਦੀ ਨੋਕਾਂ ਨੇ
ਪ੍ਰਾਉਡ ਵੀ ਪੰਜਾਬੀ ਰਿਸਪੈਕਟ ਪੰਜਾਬੀ ਸਾਡੇ ਸਿਰ ਉੱਤੇ ਰੱਬ ਦੀਆਂ ਓਟਾਂ ਨੇ
ਪ੍ਰਾਉਡ ਵੀ ਪੰਜਾਬੀ ਰਿਸਪੈਕਟ ਪੰਜਾਬੀ ਸਾਡੇ ਸਿਰ ਉੱਤੇ ਰੱਬ ਦੀਆਂ ਓੱਟਾਂ ਨੇ
ਸੁਨ ਦੀ ਸਨੂਪ ਡੌਗ ਦੇ ਤੂੰ ਗਾਣੇ ਕੰਨਾਂ ਉੱਤੇ ਹੈਡ ਫੋਨ ਲਾ ਕੇ ਮੁਟਿਆਰੇ
[Chorus]
ਇਕ ਤੇਰੇ ਚੂੜੀਆਂ ਦੇ ਸ਼ੌਂਕ ਬਦਲੇ ਨੀ ਗਾਏ ਬਣਗੇ ਗੱਬਰੂ ਵਣਜਾਰੇ
ਇਕ ਤੇਰੇ ਚੂੜੀਆਂ ਦੇ ਸ਼ੌਂਕ ਬਦਲੇ ਨੀ ਗਾਏ ਬਣਗੇ ਗੱਬਰੂ ਵਣਜਾਰੇ
[Verse 4]
ਤੇਰੇ ਵਰਗੀ ਨਾਰ ਨੀ ਹੋਣੀ ਮੈਨੂੰ ਮੁੰਡੇ ਕਹਿੰਦੇ ਸੀ
ਹੋਗੇ ਨੀ ਤੇਰੇ ਚਰਚੇ ਸਟਾਰ ਨਿਊਜ਼ ਤੇ ਬੀਬੀਸੀ
ਓ ਗੋਰੀ ਗੋਰੀ ਚਿੱਕ ਚਿੱਕ ਚਿੱਕਣੀ ਓ ਮੈਡਮ ਜੀ ਰਹਿਣਦੋ
ਤੇਰੇ ਲਈ ਮੈਂ ਗੁੱਚੀ ਡਰੈੱਸ ਲਾਇਆ ਇੰਗਲੈਂਡ ਤੋਂ
ਸਿਸੇਲੇ ਤੇ ਗੁੱਚੀ ਜੇ ਛੱਡ ਕੇ ਬ੍ਰੈਂਡ ਜਦੋ ਪਾਉਣੀ ਏ ਕੱਦੇ ਤੂੰ ਰੈੱਡ ਸੂਟ ਨੀ
ਪ੍ਰੀਤ ਜੇਹੇ ਗੱਬਰੂ ਨੇ ਛੱਡ ਸਰਦਾਰੀ ਕੇਹੜੇ ਰਾਹਾਂ ਵਿੱਚ ਮਾਰਦੇ ਸਲੂਟ ਨੀ
ਪ੍ਰੀਤ ਜੇਹੇ ਗੱਬਰੂ ਨੇ ਛੱਡ ਸਰਦਾਰੀ ਕੇਹੜੇ ਰਾਹਾਂ ਵਿੱਚ ਮਾਰਦੇ ਸਲੂਟ ਨੀ
ਇਕ ਇਕ ਨਖਰਾ ਖਰੀਦ ਲਈਏ ਤੇਰਾ ਸਾਨੂੰ ਜਾਣੀ ਨਾ ਤੂੰ ਐਂਵੇ ਮੁਟਿਆਰੇ
[Chorus]
ਇਕ ਤੇਰੇ ਚੂੜੀਆਂ ਦੇ ਸ਼ੌਂਕ ਬਦਲੇ ਨੀ ਗਾਏ ਬਣਗੇ ਗੱਬਰੂ ਵਣਜਾਰੇ
ਇਕ ਤੇਰੇ ਚੂੜੀਆਂ ਦੇ ਸ਼ੌਂਕ ਬਦਲੇ ਨੀ ਗਾਏ ਬਣਗੇ ਗੱਬਰੂ ਵਣਜਾਰੇ
Written by: Preet Harpal
instagramSharePathic_arrow_out􀆄 copy􀐅􀋲

Loading...