album cover
Hashar
album cover
00:00
00:10
05:15
05:25
05:35
05:55
06:05
07:10
00:00
07:38
Past 7 Days
Hashar was discovered most frequently in the first few seconds of the song during the past week

Music Video

Music Video

Lyrics

ਓ...
ਅੱਜ ਦਿਨ ਹਸ਼ਰ ਦਾ ਨੀ ਕੱਲ੍ਹ ਮੈਂ ਨਹੀਂ ਰਹਿਣਾ
ਜੇ ਲਾਈ ਯਾਰੀ ਮੁੱਲ ਮੋੜਨਾ ਪੈਣਾ
ਤੂੰ ਅੱਗੇ ਵਧਿਆ ਤੈਨੂੰ ਫਰਕ ਨਹੀਂ ਪੈਣਾ
ਤੂੰ ਅੱਗੇ ਵਧਿਆ ਤੈਨੂੰ ਫਰਕ ਨਹੀਂ ਪੈਣਾ
ਮੈਂ ਪਿੱਛੇ ਹੱਟ ਗਿਆ ਮੇਰਾ ਕੱਖ ਨਹੀਂ ਰਹਿਣਾ...
ਅੱਜ ਦਿਨ ਹਸ਼ਰ ਦਾ ਨੀ ਕੱਲ੍ਹ ਮੈਂ ਨਹੀਂ ਰਹਿਣਾ
ਜੇ ਲਾਈ ਯਾਰੀ ਮੁੱਲ ਮੋੜਨਾ ਪੈਣਾ...
ਹੱਥਾਂ ਉੱਤੇ ਰੱਖ ਬਲਦੇ ਕੋਲੇ, ਮੈਂ ਤੇਰੇ ਨਾਲ ਲੈ ਲਵਾਂ ਲਾਵਾਂ
ਖੂਨ ਨਸਾਂ ਦਾ ਕੱਢ ਕੇ ਬਿੱਬਾ, ਆਜਾ ਤੇਰੀ ਮਾਂਗ ਸਜਾਵਾ
ਹੱਥਾਂ ਉੱਤੇ ਰੱਖ ਬਲਦੇ ਕੋਲੇ, ਮੈਂ ਤੇਰੇ ਨਾਲ ਲੈ ਲਵਾਂ ਲਾਵਾਂ
ਖੂਨ ਨਸਾਂ ਦਾ ਕੱਢ ਕੇ ਬਿੱਬਾ, ਆਜਾ ਤੇਰੀ ਮਾਂਗ ਸਜਾਵਾ
ਯਾਰ ਨਸੀਬਾਂ ਦੇ ਨਾਲ ਮਿਲਦੇ
ਯਾਰ ਬਣਾ ਕੇ ਰੱਖ ਲੈ ਗਹਿਣਾ
ਅੱਜ ਦਿਨ ਹਸ਼ਰ ਦਾ ਨੀ ਕੱਲ੍ਹ ਮੈਂ ਨਹੀਂ ਰਹਿਣਾ
ਜੇ ਲਾਈ ਯਾਰੀ ਮੁੱਲ ਮੋੜਨਾ ਪੈਣਾ...
ਦਿਲ ਜਲਿਆਂ ਦਾ ਕਿ ਹੈ ਜਿੱਥੇ, ਰਾਤ ਪਾਵੇ ਓਥੇ ਸੋ ਜਾਈਏ
ਰਿਜ਼ਦੇ ਹੋਏ ਜ਼ਖਮਾਂ ਉੱਤੇ, ਦਾਸਰਸੋ ਤਾ ਕਿ ਲਈਏ
ਦਿਲ ਜਲਿਆਂ ਦਾ ਕਿ ਹੈ ਜਿੱਥੇ, ਰਾਤ ਪਾਵੇ ਓਥੇ ਸੋ ਜਾਈਏ
ਰਿਜ਼ਦੇ ਹੋਏ ਜ਼ਖਮਾਂ ਉੱਤੇ, ਦਾਸਰਸੋ ਤਾ ਕਿ ਲਈਏ
ਮਿੱਟੀ ਬਣ ਬਣ ਜਿੰਦੜੀ ਖੁੱਦੀ
ਫੇਰ ਵੀ ਤੇਰੇ ਅੱਸੀ ਚਰਨੀ ਰਹਿਣਾ
ਅੱਜ ਦਿਨ ਹਸ਼ਰ ਦਾ ਨੀ ਕੱਲ੍ਹ ਮੈਂ ਨਹੀਂ ਰਹਿਣਾ
ਜੇ ਲਾਈ ਯਾਰੀ ਮੁੱਲ ਮੋੜਨਾ ਪੈਣਾ...
ਤੂੰ ਤਾਂ ਮੰਜ਼ਿਲ ਲੱਭ ਲਈ ਏ, ਅੱਸੀ ਲੱਭਦੇ ਰਹਿ ਗਏ ਰਸਤਾ ਨੀ
ਜਿਹੜਾ ਕੋਈ ਮੁੱਲ ਨਹੀਂ ਸੀ, ਅੱਜ ਕੌਡੀਆਂ ਤੋਂ ਵੀ ਸਸਤਾ ਨੀ
ਤੂੰ ਤਾਂ ਮੰਜ਼ਿਲ ਲੱਭ ਲਈ ਏ, ਅੱਸੀ ਲੱਭਦੇ ਰਹਿ ਗਏ ਰਸਤਾ ਨੀ
ਜਿਹੜਾ ਕੋਈ ਮੁੱਲ ਨਹੀਂ ਸੀ, ਅੱਜ ਕੌਡੀਆਂ ਤੋਂ ਵੀ ਸਸਤਾ ਨੀ
ਮਰਨ ਤੋਂ ਪਿਛੋ ਵੀ ਤੇਰੇ ਨਾਲ, ਬਣ ਕੇ ਮੈਂ ਪਛਾਵਾ ਰਹਿਣਾ
ਅੱਜ ਦਿਨ ਹਸ਼ਰ ਦਾ ਨੀ ਕੱਲ੍ਹ ਮੈਂ ਨਹੀਂ ਰਹਿਣਾ
ਜੇ ਲਾਈ ਯਾਰੀ ਮੁੱਲ ਮੋੜਨਾ ਪੈਣਾ...
ਤੂੰ ਅੱਗੇ ਵਧਿਆ ਤੈਨੂੰ ਫਰਕ ਨਹੀਂ ਪੈਣਾ
ਤੂੰ ਅੱਗੇ ਵਧਿਆ ਤੈਨੂੰ ਫਰਕ ਨਹੀਂ ਪੈਣਾ
ਮੈਂ ਪਿੱਛੇ ਹੱਟ ਗਿਆ ਮੇਰਾ ਕੱਖ ਨਹੀਂ ਰਹਿਣਾ
ਅੱਜ ਦਿਨ ਹਸ਼ਰ ਦਾ ਨੀ ਕੱਲ੍ਹ ਮੈਂ ਨਹੀਂ ਰਹਿਣਾ
ਜੇ ਲਾਈ ਯਾਰੀ ਮੁੱਲ ਮੋੜਨਾ ਪੈਣਾ...
Written by: Babbu Maan
instagramSharePathic_arrow_out􀆄 copy􀐅􀋲

Loading...