album cover
album cover
Begani was released on May 11, 2015 by T-Series as a part of the album Begani - Single
May 11, 2015
BPM
Melodicness
Acousticness
Valence
Danceability
Energy

Lyrics

ਮੈਂ ਅਣਜਾਣ ਏ ਗੱਲ ਤੋਂ
ਕੇ ਤੂੰ ਬੇਗਾਨੀ ਹੋ ਗਈ ਏ.
ਤੇਰੇ ਇਕ ਦਰਸ ਨੂੰ ਤਰਸ ਰਿਹਾ
ਇਕ ਦਰਸ ਨੂੰ ਤਰਸ ਰਿਹਾ
ਕੇ ਰੂਹ ਦੀਵਾਨੀ ਹੋ ਗਈ ਏ
ਮੈਂ ਅਣਜਾਣ ਏ ਗੱਲ ਤੋਂ
ਕੇ ਤੂੰ ਬੇਗਾਨੀ ਹੋ ਗਈ ਏ.
ਰਾਤ ਬੀਤ ਦੀ ਰੋ-ਰੋ ਕੇ
ਕਾਇਨਾਤ ਜਦੋ ਸਾਰੀ ਸੋ ਜਾਵੇ
ਖੁਦਾ ਤੋਂ ਏ ਹੀ ਖੈਰ ਮੰਗਾਂ
ਤੈਨੂੰ ਬਚੀ ਮੇਰੀ ਵੀ ਔਧ ਲਾਵੇ।
ਮੈਂ ਸਈਓ ਖਫ਼ਾ
ਹਰ ਪਲ ਤੋਂ
ਕੇ ਤੂੰ ਬੇਧਿਆਨੀ ਹੋ ਗਈ ਏ.
ਤੇਰੀ ਇਕ ਦੀਦ ਨੂੰ ਤਰਸ ਰਿਹਾ
ਕੇ ਰੂਹ ਦੀਵਾਨੀ ਹੋ ਗਈ ਏ
ਮੈਂ ਅਣਜਾਣ ਏ ਗੱਲ ਤੋਂ
ਕੇ ਤੂੰ ਬੇਗਾਨੀ ਹੋ ਗਈ ਏ.
ਕਿਤੇ ਮੁੱਖ ਤੇਰੇ ਜੇਹਾ ਦਿਖ ਜਾਵੇ
ਤੈਨੂੰ ਸਮਝ ਪਿੱਛੇ ਔਹਦੇ ਤੁਰ ਜਾਵਾਂ
ਓਹ ਚੇਹਰਾ ਹੋਰ ਕੋਈ ਨਿਕਲੇ
ਨਿਮਾਣਾ ਛੱਡ ਲੇ ਮੁੜ ਆਵਾਂ
ਸਾਹਾਂ ਨੂੰ ਕਹਾਂ ਏ ਗੱਲ ਜਿਓਂ
ਕੇ ਤੂੰ ਮੇਰੀ ਪਰੇਸ਼ਾਨੀ ਹੋ ਗਈ ਏ.
ਤੇਰੀ ਇਕ ਝਲਕ ਨੂੰ ਤਰਸ ਰਿਹਾ
ਇੱਕ ਝਲਕ ਨੂੰ ਤਰਸ ਰਿਹਾ
ਕੇ ਰੂਹ ਦੀਵਾਨੀ ਹੋ ਗਈ ਏ.
ਮੈਂ ਅਣਜਾਣ ਏ ਗੱਲ ਤੋਂ
ਕੇ ਤੂੰ ਬੇਗਾਨੀ ਹੋ ਗਈ ਏ.
ਓਂਕਾਰ ਕੁੱਝ ਚਿਰਾਂ ਆ ਮਗਰੋਂ ਓਹਨੂੰ
ਚੋਰੀ ਚੋਰੀ ਟੱਕ ਔਂਦਾ
ਓ ਆਪਣੇ ਸਿਪਾਹੀਏ ਨਾਲ ਵੱਸੇ
ਓਹਦੀ ਖੁਸ਼ੀ ਚੋਂ ਖੁਸ਼ੀ ਲੱਭ ਔਂਦਾ
ਤੰਨਿਆਂ ਨੂੰ ਜ਼ਰਾ ਤੂੰ ਕੱਲ੍ਹ ਦੇਈਂ
ਤੂੰ ਮੇਰਾ ਰੱਬ ਇਨਸਾਨੀ ਹੋ ਗਈ ਏ.
ਤੇਰੇ ਇਕ ਦਰਸ ਨੂੰ ਤਰਸ ਰਿਹਾ
ਇੱਕ ਦਰਸ ਨੂੰ ਤਰਸ ਰਿਹਾ
ਕੇ ਰੂਹ ਦੀਵਾਨੀ ਹੋ ਗਈ ਏ
ਮੈਂ ਅਣਜਾਣ ਏ ਗੱਲ ਤੋਂ
ਕੇ ਤੂੰ ਬੇਗਾਨੀ ਹੋ ਗਈ ਏ.
ਕੇ ਤੂੰ ਬੇਗਾਨੀ ਹੋ ਗਈ ਏ.(2)
Written by: Onkar Singh, Xtatic
instagramSharePathic_arrow_out􀆄 copy􀐅􀋲

Loading...